ਸਾਰੇ ਪਿੰਡ ਚ ਮਚ ਗਈ ਹਾਹਾਕਾਰ, ਦਿਨ ਦਿਹਾ ੜੇ ਪਿੰਡ ਚ ਹੋ ਗਿਆ ਇੰਨਾ ਵੱਡਾ ਕਾਂਡ

ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦੌਰਾਨ ਪੈਦਾ ਹੋਈ ਰੰ-ਜ਼ਿ-ਸ਼ ਲੰਬੇ ਸਮੇਂ ਲਈ ਚੱਲਦੀ ਰਹਿੰਦੀ ਹੈ। ਸਰਪੰਚੀ ਤਾਂ 5 ਸਾਲ ਲਈ ਹੁੰਦੀ ਹੈ ਪਰ ਦੋਵੇਂ ਪਾਰਟੀਆਂ ਲੰਮੇ ਸਮੇਂ ਲਈ ਆਪਸ ਵਿੱਚ ਉ-ਲ-ਝੀ-ਆਂ ਰਹਿੰਦੀਆਂ ਹਨ। ਲਹਿਰਾਗਾਗਾ ਦੇ ਪਿੰਡ ਬ-ਨਿ-ਆ-ਣਾ ਦੇ ਮੌਜੂਦਾ ਸਰਪੰਚ ਗੁਰਸੇਵਕ ਸਿੰਘ ਅਤੇ ਸਾਬਕਾ ਸਰਪੰਚ ਨਾਜਰ ਸਿੰਘ ਵਿਚਕਾਰ ਹੱ-ਥੋਂ-ਪਾ-ਈ ਹੋਣ ਅਤੇ ਪਿ-ਸ-ਟ-ਲ ਚੱਲਣ ਦਾ ਮਾਮਲਾ ਧਿਆਨ ਵਿੱਚ ਆਇਆ ਹੈ। ਪੁਲਿਸ ਨੇ ਦੋਵੇਂ ਧਿਰਾਂ ਤੇ ਕ-ਰਾ-ਸ ਪਰਚਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੋਵੇਂ ਧਿਰਾਂ ਨੂੰ ਫ-ੜ-ਨ ਲਈ ਛਾ-ਪੇ ਮਾ-ਰੇ ਜਾ ਰਹੇ ਹਨ। ਮੌਜੂਦਾ ਸਰਪੰਚ ਗੁਰਸੇਵਕ ਸਿੰਘ ਦੇ ਚਚੇਰੇ ਭਰਾ ਬੀਰਬਲ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਭਰਾ ਦੇ ਕਹਿਣ ਤੇ ਖੇਤਾਂ ਵਿੱਚ ਆਇਆ ਸੀ। ਉਨ੍ਹਾਂ ਨੂੰ ਆਇਆ 10 ਮਿੰਟ ਹੀ ਹੋਏ ਸਨ ਕਿ ਸਾਬਕਾ ਸਰਪੰਚ ਨਾਜਰ ਸਿੰਘ 2 ਗੱਡੀਆਂ ਤੇ ਬੰਦੇ ਲੈ ਕੇ ਆ ਗਿਆ। ਉਸ ਨੇ ਆ ਕੇ ਸਰਪੰਚ ਗੁਰਸੇਵਕ ਸਿੰਘ ਦੀ ਜਾਨ ਲੈਣ ਦੀ ਧ-ਮ-ਕੀ ਦਿੱਤੀ। ਬੀਰਬਲ ਦਾ ਕਹਿਣਾ ਹੈ ਕਿ ਨਾਜਰ ਨੇ ਉਸ ਨਾਲ ਹੱ-ਥੋਂ-ਪਾ-ਈ ਕੀਤੀ ਅਤੇ ਪਿ-ਸ-ਤੌ-ਲ ਵੀ ਚਲਾਇਆ ਪਰ ਉਸ ਦਾ ਬ-ਚਾ-ਅ ਹੋ ਗਿਆ।

ਇਸ ਤੋਂ ਬਾਅਦ ਉਹ ਵਾਪਸ ਚਲੇ ਗਏ। ਸਰਪੰਚ ਗੁਰਸੇਵਕ ਸਿੰਘ ਨੇ ਦੱਸਿਆ ਹੈ ਕਿ ਪਹਿਲਾਂ ਸਾਬਕਾ ਸਰਪੰਚ ਨਾਜਰ ਸਿੰਘ ਨੇ ਉਸ ਦੀ ਗੱਡੀ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਉਸ ਨੂੰ ਰੋ-ਕ ਲਿਆ ਅਤੇ ਮੰ-ਦਾ ਬੋਲਿਆ। ਉਹ ਦੋਵੇਂ ਹੀ ਆਪਸ ਵਿੱਚ ਉ-ਲ-ਝ ਗਏ। ਗੁਰਸੇਵਕ ਸਿੰਘ ਅਨੁਸਾਰ ਨਾਜ਼ਰ ਸਿੰਘ ਫੇਰ 2 ਗੱਡੀਆਂ ਤੇ ਬੰਦੇ ਲੈ ਕੇ ਆ ਗਿਆ ਅਤੇ ਬੀਰਬਲ ਨਾਲ ਉ-ਲ-ਝ ਗਿਆ।

ਨਾਜਰ ਸਿੰਘ ਨੇ ਪਿ-ਸ-ਤੌ-ਲ ਵੀ ਚਲਾਇਆ। ਗੁਰਸੇਵਕ ਸਿੰਘ ਦੇ ਦੱਸਣ ਮੁਤਾਬਿਕ ਨਾਜਰ ਸਿੰਘ ਦੀ ਦਾ-ਰੂ ਪੀ-ਤੀ ਹੋਈ ਸੀ। ਉਸ ਨੇ ਸਰਕਾਰ ਅਤੇ ਪ੍ਰ-ਸ਼ਾ-ਸ-ਨ ਤੋਂ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਅਨੁਸਾਰ ਦੋਵੇਂ ਧਿਰਾਂ ਵਿਚਕਾਰ ਹੱ-ਥੋਂ-ਪਾ-ਈ ਹੋਈ ਹੈ ਅਤੇ ਗੰ-ਨ ਵੀ ਚਲੀ ਹੈ। ਪੁਲਿਸ ਨੇ ਦੋਵੇਂ ਧਿਰਾਂ ਤੇ ਕ-ਰਾ-ਸ ਪਰਚਾ ਕਰਕੇ ਮਾਮਲਾ ਦਰਜ਼ ਕੀਤਾ ਹੈ। ਦੋਵੇਂ ਧਿਰਾਂ ਦੇ ਵਿਅਕਤੀਆਂ ਨੂੰ ਫ-ੜ-ਨ ਲਈ ਛਾ-ਪੇ-ਮਾ-ਰੀ ਕੀਤੀ ਜਾ ਰਹੀ ਹੈ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *