ਟਰਾਲੀ ਨੇ ਕੁਚਲਤਾ ਚੰਗਾ ਭਲਾ ਬੰਦਾ- ਪਿਓ ਦੀ ਲਾਸ਼ ਦੇਖ ਧਾਹਾਂ ਮਾਰ ਰੋਈ ਧੀ

ਸੜਕਾਂ ਤੇ ਵਾਹਨਾਂ ਦੀ ਗਿਣਤੀ ਬਹੁਤ ਵਧ ਗਈ ਹੈ। ਜਿਸ ਕਰਕੇ ਅਨੇਕਾਂ ਹੀ ਸੜਕ ਹਾ-ਦ-ਸੇ ਵਾਪਰਦੇ ਹਨ। ਇਨ੍ਹਾਂ ਹਾ-ਦ-ਸਿ-ਆਂ ਵਿੱਚ ਜਾ-ਨੀ ਅਤੇ ਮਾ-ਲੀ ਨੁ-ਕ-ਸਾ-ਨ ਹੁੰਦਾ ਰਹਿੰਦਾ ਹੈ। ਨਾਭਾ ਵਿੱਚ ਵੀ ਇੱਕ ਟਰੈਕਟਰ ਟਰਾਲੀ ਨਾਲ ਮੋਟਰਸਾਈਕਲ ਦਾ ਹਾ-ਦ-ਸਾ ਵਾਪਰ ਗਿਆ ਹੈ। ਮੋਟਰਸਾਈਕਲ ਸਵਾਰ ਦੀ ਟਰੈਕਟਰ ਥੱਲੇ ਆਉਣ ਨਾਲ ਮੌਕੇ ਤੇ ਹੀ ਜਾਨ ਚਲੀ ਗਈ। ਮ੍ਰਤਕ ਦੀ ਪਹਿਚਾਣ ਇੰਦਰਜੀਤ ਸਿੰਘ ਭੋਲਾ ਵਜੋਂ ਹੋਈ ਹੈ।

ਉਹ ਬੀ.ਡੀ.ਪੀ.ਓ. ਦਫ਼ਤਰ ਨਾਭਾ ਵਿਖੇ ਸੇਵਾਦਾਰ ਦੇ ਤੌਰ ਤੇ ਨੌਕਰੀ ਕਰਦਾ ਸੀ ਅਤੇ ਹੋਰ ਤਿੰਨ ਮਹੀਨੇ ਤੱਕ ਸੇਵਾ ਮੁ-ਕ-ਤ ਹੋਣ ਵਾਲਾ ਸੀ। ਪੁਲਿਸ ਵੱਲੋਂ ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਬੀ.ਡੀ.ਪੀ.ਓ. ਦਫ਼ਤਰ ਦੇ ਇੱਕ ਮੁ-ਲਾ-ਜ਼-ਮ ਅਨੁਸਾਰ ਮ੍ਰਤਕ ਗੁੱਜਰਹੇੜੀ ਪਿੰਡ ਵਿੱਚ ਡਾਕ ਦੇਣ ਗਿਆ ਸੀ। ਜਦੋਂ ਉਹ ਮੋਟਰਸਾਈਕਲ ਤੇ ਵਾਪਸ ਆ ਰਿਹਾ ਸੀ ਤਾਂ ਤੇ-ਜ਼ ਰਫ਼ਤਾਰ ਇੱਕ ਟਰੈਕਟਰ ਟਰਾਲੀ ਨਾਲ ਟ-ਕ-ਰਾ-ਉ-ਣ ਨਾਲ ਉਹ ਡਿੱਗ ਗਿਆ ਅਤੇ ਪਿਛਲਾ ਟਾਇਰ ਉਸ ਦੇ ਸਿਰ ਤੋਂ ਲੰਘ ਗਿਆ।

ਜਿਸ ਕਰਕੇ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ। ਮੁ-ਲਾ-ਜ਼-ਮ ਦੇ ਦੱਸਣ ਅਨੁਸਾਰ ਪੁਲੀਸ ਮੌਕੇ ਤੇ ਪਹੁੰਚ ਗਈ ਹੈ। ਮ੍ਰਤਕ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਇੰਦਰਜੀਤ ਸਿੰਘ ਭੋਲਾ ਦੇ ਭਤੀਜੇ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਤਾਇਆ ਟਰੈਕਟਰ ਟਰਾਲੀ ਦੀ ਲ-ਪੇ-ਟ ਵਿੱਚ ਆਉਣ ਕਾਰਨ ਡਿੱ-ਗ ਗਿਆ। ਉਸ ਨੂੰ ਟਰੈਕਟਰ ਟਰਾਲੀ ਨੇ ਕੁ-ਚ-ਲ ਦਿੱਤਾ। ਟਰੈਕਟਰ ਟਰਾਲੀ ਤੇਜ਼ ਹੋਣ ਕਾਰਨ ਅੱਗੇ ਲੰਘ ਗਈ ਤਾਂ ਸੁੱਖੀ ਨਾਮ ਦੇ ਵਿਅਕਤੀ ਨੇ ਜਾ ਕੇ ਟਰੈਕਟਰ ਟਰਾਲੀ ਨੂੰ ਰੋ-ਕਿ-ਆ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਵਿਚਕਾਰ ਹੋਏ ਹਾ-ਦ-ਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਜਾਨ ਜਾਣ ਦੀ ਖ਼ਬਰ ਮਿਲੀ ਸੀ। ਪੁਲਿਸ ਮੌਕੇ ਤੇ ਪਹੁੰਚੀ ਹੈ। ਅਧਿਕਾਰੀ ਅਨੁਸਾਰ ਉਹ ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਉਣ ਲਈ ਦੇਹ ਨੂੰ ਹਸਪਤਾਲ ਭੇਜ ਰਹੇ ਹਨ। ਪੁਲਿਸ ਵੱਲੋਂ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਿਖੇ ਜਾ ਰਹੇ ਹਨ ਤਾਂ ਕਿ ਬਣਦੀ ਕਾਰਵਾਈ ਕੀਤੀ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

 

Leave a Reply

Your email address will not be published. Required fields are marked *