ਟਿਊਸ਼ਨ ਜਾਂਦੀ ਕੁੜੀ ਨਾਲ ਰਸਤੇ ਚ ਕੀਤੀ ਮਾੜੀ ਹਰਕਤ- ਅੱਗੋਂ ਕੁੜੀ ਨਿਕਲੀ ਦਲੇਰ- ਪਵਾਤੀਆਂ ਬਾਘੀਆਂ

ਭਾਵੇਂ ਸੂਬਾ ਪੁਲਿਸ ਵੱਲੋਂ ਪੂਰੀ ਮੁ-ਸ-ਤੈ-ਦੀ ਵਰਤੀ ਜਾ ਰਹੀ ਹੈ ਅਤੇ ਗ-ਲ-ਤ ਅਨਸਰਾਂ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਪਰ ਫਿਰ ਵੀ ਲੜਕੀਆਂ ਤੋਂ ਸਾਮਾਨ ਖੋ-ਹ-ਣ ਜਾਂ ਉਨ੍ਹਾਂ ਨਾਲ ਗ-ਲ-ਤ ਵਰਤਾਉ ਦੀਆਂ ਘ-ਟ-ਨਾ-ਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਜਲੰਧਰ ਦੇ ਫਤਿਹਪੁਰੀ ਮੁਹੱਲੇ ਦੀ ਲੜਕੀ ਕੁਸਮ ਤੋਂ 2 ਮੋਟਰਸਾਈਕਲ ਸਵਾਰਾਂ ਨੇ ਖੋ-ਹ ਕੀਤੀ ਪਰ ਲੜਕੀ ਨੇ ਬੜੀ ਬ-ਹਾ-ਦ-ਰੀ ਨਾਲ ਟਾ-ਕ-ਰਾ ਕੀਤਾ ਅਤੇ ਆਪਣਾ ਮੋਬਾਈਲ ਵਾਪਸ ਖੋ-ਹ ਲਿਆ।

ਮੋਟਰਸਾਈਕਲ ਸਵਾਰ ਨੇ ਦਾਤ ਮਾ-ਰ-ਕੇ ਕੁੜੀ ਦੇ ਗੁੱਟ ਦੀਆਂ ਨ-ਸਾਂ ਕੱ-ਟ ਦਿੱਤੀਆਂ। ਇੱਕ ਲੜਕਾ ਫ-ੜਿ-ਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। 15 ਸਾਲਾ ਲੜਕੀ ਕੁਸਮ ਨੇ ਆਪ ਬੀਤੀ ਸੁਣਾਉਂਦੇ ਹੋਏ ਦੱਸਿਆ ਹੈ ਕਿ 2 ਲੜਕੇ ਉਸ ਦਾ ਪਿੱਛਾ ਕਰ ਰਹੇ ਸਨ। ਉਸ ਨੇ ਬ-ਚਾ-ਅ ਲਈ ਆਪਣੇ ਪਿਤਾ ਨੂੰ ਫੋਨ ਕਰਨਾ ਚਾਹਿਆ ਪਰ ਇਨ੍ਹਾਂ ਨੇ ਉਸ ਦਾ ਮੋਬਾਈਲ ਖੋ-ਹ ਲਿਆ। ਕੁੜੀ ਦਾ ਕਹਿਣਾ ਹੈ ਕਿ ਉਸ ਨੇ ਦੋ-ਸ਼ੀ-ਆਂ ਦੇ ਪਿੱਛੇ ਭੱਜ ਕੇ ਇਕ ਨੂੰ ਫ-ੜ ਲਿਆ। ਉਹ ਹੱ-ਥੋਂ-ਪਾ-ਈ ਹੋ ਗਏ।

ਉਸ ਨੌਜਵਾਨ ਨੇ ਉਸ ਦੀ ਗਰਦਨ ਤੇ ਦਾਤਰ ਮਾ-ਰ-ਨਾ ਚਾਹਿਆ ਪਰ ਉਸ ਦੇ ਗੁੱਟ ਤੇ ਲੱਗਿਆ। ਇੰਨੇ ਵਿੱਚ ਇੱਕ ਹੋਰ ਵਿਅਕਤੀ ਉਸ ਦੀ ਮ-ਦ-ਦ ਲਈ ਆ ਗਿਆ। ਇਸ ਤਰ੍ਹਾਂ ਮੋਬਾਈਲ ਖੋ-ਹ-ਣ ਵਾਲਾ ਫ-ੜਿ-ਆ ਗਿਆ। ਡਾਕਟਰ ਨੇ ਦੱਸਿਆ ਹੈ ਕਿ ਲੜਕੀ ਗ-ਰੀ-ਬ ਘਰ ਦੀ ਹੈ। ਉਸ ਦੇ ਗੁੱਟ ਦੀਆਂ ਨਸਾਂ ਕੱ-ਟੀ-ਆਂ ਗਈਆਂ ਹਨ ਪਰ ਲੜਕੀ ਦੀ ਬ-ਹਾ-ਦ-ਰੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਲੜਕੀ ਦਾ ਮੁਫਤ ਆਪ੍ਰੇਸ਼ਨ ਕੀਤਾ ਹੈ। ਹੌਲੀ ਹੌਲੀ ਉਸ ਦਾ ਹੱਥ ਕੰਮ ਕਰਨ ਲੱਗੇਗਾ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 15 ਸਾਲਾਂ ਲੜਕੀ ਕੁਸਮ ਆਪਣੇ ਮੁਹੱਲੇ ਫਤਿਹਪੁਰੀ ਤੋਂ ਦੀਨ ਦਿਆਲ ਉਪਾਧਿਆ ਨਗਰ ਟਿਊਸ਼ਨ ਜਾਂਦੀ ਸੀ। 2 ਮੋਟਰਸਾਈਕਲ ਸਵਾਰਾਂ ਨੇ ਉਸ ਦਾ ਮੋਬਾਈਲ ਖੋ-ਹ-ਣ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨੇ ਹਿੰ-ਮ-ਤ ਕਰਕੇ ਆਪਣਾ ਮੋਬਾਇਲ ਵਾਪਸ ਖੋ-ਹ ਲਿਆ। ਅਧਿਕਾਰੀ ਅਨੁਸਾਰ ਉਨ੍ਹਾਂ ਨੇ ਇਕ ਦੋ-ਸ਼ੀ ਨੂੰ ਫ-ੜ ਲਿਆ ਹੈ। ਜਦ ਕਿ ਉਸ ਦਾ ਦੂਜਾ ਸਾਥੀ ਵੀ ਜਲਦੀ ਫ-ੜਿ-ਆ ਜਾਵੇਗਾ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *