ਡਾਕਟਰ ਦੇ ਘਰ ਕੰਮ ਕਰਨ ਵਾਲੀ ਕੁੜੀ ਨਾਲ ਹੋਈ ਜੱਗੋਂ ਤੇਰਵੀਂ- ਦੇਖੋ ਕੁੜੀ ਨਾਲ ਕਮਰੇ ਚ ਕੀ ਹੋਇਆ

ਗੁਰਦਾਸਪੁਰ ਦੇ ਧਾਲੀਵਾਲ ਵਿੱਚ 16-17 ਸਾਲ ਦੀ ਇੱਕ ਲੜਕੀ ਸਵਿਤਾ ਦੀ ਪੱਖੇ ਨਾਲ ਲ-ਟ-ਕ-ਦੀ ਮ੍ਰ-ਤ-ਕ ਦੇ-ਹ ਮਿਲੀ ਹੈ। ਲੜਕੀ ਕਈ ਸਾਲਾਂ ਤੋਂ ਇੱਕ ਡਾਕਟਰ ਦੇ ਘਰ ਕੇ-ਅ-ਰ ਟੇ-ਕ-ਰ ਦੇ ਤੌਰ ਤੇ ਕੰਮ ਕਰ ਰਹੀ ਸੀ। ਘ-ਟ-ਨਾ ਵਾਲੀ ਰਾਤ ਲੜਕੀ ਘਰ ਵਿੱਚ ਇਕੱਲੀ ਸੀ। ਡਾਕਟਰ ਪਰਿਵਾਰ ਸਮੇਤ ਚੰਡੀਗੜ੍ਹ ਰਹਿੰਦਾ ਹੈ ਪਰ 2 ਅਕਤੂਬਰ ਤੋਂ ਆਪਣੇ ਜੱਦੀ ਘਰ ਧਾਲੀਵਾਲ ਆਇਆ ਹੋਇਆ ਸੀ। ਮ੍ਰਤਕ ਲੜਕੀ ਸਵਿਤਾ ਦੇ ਭੈਣ ਭਰਾ ਨੇ ਡਾਕਟਰ ਦੇ ਪਰਿਵਾਰ ਤੇ ਹੀ ਜਾਨ ਲੈਣ ਦੇ ਦੋ-ਸ਼ ਲਾਏ ਹਨ।

ਮ੍ਰਤਕਾ ਦੀ ਭੈਣ ਅਤੇ ਭਰਾ ਨੇ ਦੱਸਿਆ ਹੈ ਕਿ ਲੜਕੀ ਕਈ ਸਾਲਾਂ ਤੋਂ ਇਸ ਪਰਿਵਾਰ ਕੋਲ ਨੌਕਰੀ ਕਰਦੀ ਸੀ। ਇਸ ਪਰਿਵਾਰ ਵੱਲੋਂ ਰਾਤ ਨੂੰ 11 ਵਜੇ ਫੋਨ ਕੀਤਾ ਗਿਆ ਕਿ ਲੜਕੀ ਨੂੰ ਸ-ਮ-ਝਾ-ਓ ਅਤੇ ਸਵੇਰੇ 11 ਵਜੇ ਆਖ ਦਿੱਤਾ ਗਿਆ ਕਿ ਲੜਕੀ ਨੇ ਜਾ-ਨ ਦੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਖੁਦ ਅਜਿਹਾ ਨਹੀਂ ਕਰ ਸਕਦੀ। ਉਸ ਦੀ ਜਾ-ਨ ਲਈ ਗਈ ਹੈ। ਲੜਕੀ ਨੇ ਜੀਨ ਪਹਿਨੀ ਹੋਣ ਕਾਰਨ ਉਹ ਪੱਖੇ ਤੱਕ ਪਹੁੰਚ ਨਹੀਂ ਸਕਦੀ।

ਭੈਣ ਭਰਾ ਦਾ ਕਹਿਣਾ ਹੈ ਕਿ ਲੜਕੀ ਦੀ ਮ੍ਰ-ਤ-ਕ ਦੇਹ ਡਾਕਟਰ ਦੇ ਪਰਿਵਾਰ ਨੇ ਕਿਉਂ ਉਤਾਰੀ। ਇਹ ਪੁਲਿਸ ਦਾ ਕੰਮ ਸੀ। ਡਾਕਟਰ ਦੇ ਪਰਿਵਾਰ ਨੇ ਕੁਝ ਸਮਾਂ ਪਹਿਲਾਂ ਉਸ ਤੇ ਕੰਗਣ ਚੋ-ਰੀ ਕਰਨ ਦਾ ਵੀ ਦੋ-ਸ਼ ਲਗਾ ਦਿੱਤਾ ਸੀ। ਜਦ ਕਿ ਡਾਕਟਰ ਨੇ ਆਪਣੇ ਤੇ ਲੱਗੇ ਦੋ-ਸ਼ਾਂ ਨੂੰ ਨ-ਕਾ-ਰਿ-ਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਡਾਕਟਰ ਆਪਣੇ ਪਰਿਵਾਰ ਸਮੇਤ 2 ਅਕਤੂਬਰ ਨੂੰ ਚੰਡੀਗੜ੍ਹ ਤੋਂ ਧਾਲੀਵਾਲ ਆਇਆ ਸੀ। ਇਸ ਪਰਿਵਾਰ ਨੇ ਕਿਤੇ ਪਾਸੇ ਜਾਣਾ ਸੀ।

ਇਨ੍ਹਾਂ ਨੇ ਸਵਿਤਾ ਨੂੰ ਨਾਲ ਲਿਜਾਣਾ ਚਾਹਿਆ ਪਰ ਉਹ ਨਾ ਮੰਨੀ। ਉਨ੍ਹਾਂ ਨੇ ਕਿਸੇ ਔਰਤ ਨੂੰ ਲੜਕੀ ਨੂੰ ਰੋਟੀ ਦੇਣ ਲਈ ਆਖ ਦਿੱਤਾ। ਜਦੋਂ ਸਵੇਰੇ ਦੇਖਿਆ ਗਿਆ ਤਾਂ ਲੜਕੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਦਰਵਾਜ਼ਾ ਤੋ-ੜਿ-ਆ ਤਾਂ ਲੜਕੀ ਮ੍ਰਤਕ ਰੂਪ ਵਿੱਚ ਪੱਖੇ ਨਾਲ ਲ-ਟ-ਕ ਰਹੀ ਸੀ। ਅਧਿਕਾਰੀ ਦਾ ਕਹਿਣਾ ਹੈ ਕਿ ਡਾਕਟਰਾਂ ਦੇ ਬੋਰਡ ਦੁਆਰਾ ਮ੍ਰਤਕਾ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

 

Leave a Reply

Your email address will not be published. Required fields are marked *