ਦੀਵਾਲੀ ਤੋਂ ਬਾਅਦ ਆਈ ਵੱਡੀ ਖੁਸ਼ਖਬਰੀ, ਹੁਣ ਲੋਕ ਲੈ ਸਕਣਗੇ ਸੁੱਖ ਦਾ ਸਾਹ

ਕਿੰਨੇ ਹੀ ਦਿਨਾਂ ਤੋਂ ਵਾਤਾਵਰਣ ਪ੍ਰ-ਦੂ-ਸ਼ਿ-ਤ ਹੋ ਚੁੱਕਾ ਹੈ। ਸਾਰੇ ਪਾਸੇ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਸੀ। ਘਰ ਤੋਂ ਬਾਹਰ ਨਿਕਲਣ ਤੇ ਅੱਖਾਂ ਵਿੱਚ ਜ-ਲ-ਣ ਮ-ਹਿ-ਸੂ-ਸ ਹੁੰਦੀ ਸੀ। ਇਸ ਤੋਂ ਬਿਨਾਂ ਸਾਹ ਲੈਣ ਵਿੱਚ ਵੀ ਔ-ਖ ਆ ਰਹੀ ਸੀ। ਵੈਸੇ ਤਾਂ ਪ੍ਰ-ਦੂ-ਸ਼-ਣ ਦੇ ਬਹੁਤ ਕਾਰਨ ਹਨ। ਜਿਨ੍ਹਾਂ ਵਿੱਚ ਆਵਾਜਾਈ ਦੇ ਸਾਧਨ ਅਤੇ ਕਾਰਖਾਨੇ ਬਹੁਤ ਵੱਡਾ ਹਿੱਸਾ ਪਾ ਰਹੇ ਹਨ। ਇਸ ਤੋਂ ਬਿਨਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਜਾਣ ਕਾਰਨ ਅਤੇ ਦੀਵਾਲੀ ਦੇ ਤਿਉਹਾਰ ਤੇ ਪ-ਟਾ-ਕੇ ਚਲਾਏ ਜਾਣ ਕਾਰਨ ਇਹ ਪ੍ਰ-ਦੂ-ਸ਼-ਣ ਆਪਣੀ ਚਰਮ ਸੀਮਾ ਤੇ ਪਹੁੰਚ ਗਿਆ।

ਜਿਸ ਤੋਂ ਲੋਕ ਰਾ-ਹ-ਤ ਭਾਲ ਰਹੇ ਹਨ। ਕੁਦਰਤ ਨੇ ਜਨਤਾ ਨੂੰ ਦੀਵਾਲੀ ਮੌਕੇ ਪੈਦਾ ਹੋਏ ਪ੍ਰ-ਦੂ-ਸ਼-ਣ ਤੋਂ ਰਾ-ਹ-ਤ ਦੇਣ ਲਈ ਬਾ-ਰਿ-ਸ਼ ਕਰ ਦਿਤੀ। ਜਿਸ ਨਾਲ ਵਾਤਾਵਰਨ ਸਾ-ਫ ਹੋ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪ੍ਰਵਜੋਤ ਕੌਰ ਸਿੱਧੂ ਨੇ ਹਾਲ ਹੀ ਵਿੱਚ ਹੋਈ ਬਾਰਿਸ਼ ਨੂੰ ਬਹੁਤ ਹੀ ਲਾ-ਹੇ-ਵੰ-ਦ ਕਰਾਰ ਦਿੱਤਾ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਪੰਜਾਬ ਵਿੱਚ ਇਸ ਤੋਂ ਪਹਿਲਾ ਸਿਤੰਬਰ ਦੇ ਦੂਜੇ ਹਫਤੇ ਮੀਂਹ ਪਿਆ ਸੀ।

ਉਸ ਬਾਅਦ ਹੁਣ ਮੌਸਮ ਖੁ-ਸ਼-ਕ ਹੀ ਚਲਿਆ ਆ ਰਿਹਾ ਹੈ। ਇਸ ਸਮੇ ਦੋਰਾਨ ਪੰਜਾਬ ਵਿਚ ਝੋਨੇ ਦੀ ਫ਼ਸਲ ਦੀ ਕ-ਟਾ-ਈ ਦਾ ਸਮਾਂ ਵੀ ਆ ਗਿਆ। ਜਿਸ ਕਾਰਕ ਪਰਾਲੀ ਸਾ-ੜੇ ਜਾਣ ਕਰਕੇ ਅਤੇ ਦੀਵਾਲੀ ਸਮੇਂ ਪ-ਟਾ-ਕੇ ਚੱਲਣ ਕਾਰਨ ਪ੍ਰ-ਦੂ-ਸ਼-ਣ ਵੱਧ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਵਾਤਾਵਰਣ ਵਿੱਚ ਧੂੰ-ਏ ਦੀ ਇਕ ਚਾਦਰ ਪ-ਸ-ਰ ਚੁੱਕੀ ਸੀ। ਜਿਸ ਕਾਰਨ ਸਾਹ ਲੈਂ-ਣਾ ਅਤੇ ਦੇਖਣਾ ਵੀ ਔ-ਖਾ ਲੱਗਦਾ ਸੀ।

ਅੱਖਾਂ ਵਿੱਚ ਜ-ਲ-ਣ ਮ-ਹਿ-ਸੂ-ਸ ਹੁੰਦਾ ਸੀ। ਡਾਕਟਰ ਪ੍ਰਵਜੋਤ ਕੌਰ ਅਨੁਸਾਰ ਕੁਦਰਤ ਨੇ ਦੀਵਾਲੀ ਦੇ ਤੋਹਫੇ ਦੇ ਤੌਰ ਤੇ ਬਾਰਿਸ਼ ਕਰ ਦਿੱਤੀ। ਜਿਸ ਨਾਲ ਵਾਤਾਵਰਣ ਸਾਫ ਹੋ ਗਿਆ ਅਤੇ ਲੋਕਾਂ ਨੇ ਰਾ-ਹ-ਤ ਮ-ਹਿ-ਸੂ-ਸ ਕੀਤੀ। ਵਾਤਾਵਰਣ ਵਿੱਚ ਜੋ ਵੀ ਪ੍ਰ-ਦੂ-ਸ਼-ਣ ਸੀ। ਮੀਂਹ ਨੇ ਉਹ ਸਾਫ਼ ਕਰ ਦਿੱਤਾ। ਇਸ ਤੋਂ ਬਿਨਾਂ ਹਾੜੀ ਦੀ ਫ਼ਸਲ ਦੀ ਬਿਜਾਈ ਦਾ ਸਮਾਂ ਹੈ। ਸਰਦੀਆਂ ਦੀਆ ਸਬਜ਼ੀਆਂ, ਸਰੋਂ ਅਤੇ ਕਣਕ ਲਈ ਇਹ ਮੀਂਹ ਫ਼ਾ-ਇ-ਦੇ-ਮੰ-ਦ ਹੈ।

Leave a Reply

Your email address will not be published. Required fields are marked *