ਦੇਖੋ ਕਿਵੇਂ ਕੀਤਾ ਸਾਰੇ ਪਰਿਵਾਰ ਦਾ ਖ਼ਾਤਮਾ, ਸਾਰੇ ਇਲਾਕੇ ਚ ਦਹਿ-ਸ਼ਤ ਦਾ ਮਾਹੌਲ

ਇਨਸਾਨ ਦੀ ਜ਼ਿੰਦਗੀ ਵਿੱਚ ਵੱਖ ਵੱਖ ਕਿਸਮ ਦੀਆਂ ਔ-ਕ-ੜਾਂ ਆਉਂਦੀਆਂ ਹਨ। ਸਾਨੂੰ ਇਨ੍ਹਾਂ ਔ-ਕ-ੜਾਂ ਦਾ ਸਾਹਮਣਾ ਕਰਨ ਦੀ ਜਰੂਰਤ ਹੈ। ਫਰੀਦਕੋਟ ਦੇ ਥਾਣਾ ਸਦਰ ਦੇ ਪਿੰਡ ਕਲੇਰਾਂ ਵਿੱਚ ਧਰਮਪਾਲ ਨਾਮ ਦੇ 40 ਸਾਲਾ ਇਕ ਵਿਅਕਤੀ ਨੇ ਆਪਣੇ ਅਤੇ ਆਪਣੇ ਪਰਿਵਾਰ ਉੱਤੇ ਮਿੱਟੀ ਦਾ ਤੇਲ ਪਾ ਕੇ ਅੱ-ਗ ਲਗਾ ਲਈ। ਜਿਸ ਕਰਕੇ ਪਰਿਵਾਰ ਦੇ ਚਾਰੇ ਮੈਂਬਰਾਂ ਦੀ ਸ-ੜ-ਨ ਕਾਰਨ ਜਾਨ ਚਲੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਧਰਮਪਾਲ ਨੇ ਘ-ਟ-ਨਾ ਨੂੰ ਅੰ-ਜਾ-ਮ ਦੇਣ ਤੋਂ ਪਹਿਲਾਂ ਆਪਣੇ ਦੋਸਤ ਨੂੰ ਵਟਸਐਪ ਰਾਹੀਂ ਇੱਕ ਮੈਸੇਜ ਵੀ ਭੇਜਿਆ। ਉਸ ਵਿਅਕਤੀ ਦੁਆਰਾ ਮੈਸੇਜ ਪੜ੍ਹੇ ਜਾਣ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਚੁੱਕਾ ਸੀ। ਇਸ ਮਾਮਲੇ ਦੇ ਸਬੰਧ ਵਿੱਚ ਇੱਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਇੱਕ ਦਿਨ ਪਹਿਲਾਂ ਧਰਮਪਾਲ ਨੂੰ ਮਿਲਣ ਉਸ ਦੇ ਘਰ ਆਇਆ ਸੀ। ਘਰ ਦਾ ਮਾਹੌਲ ਬਿਲਕੁਲ ਠੀ-ਕ ਸੀ। ਉਸ ਨੂੰ ਵਟਸਐਪ ਰਾਹੀਂ ਮਿਲੇ ਮੈਸਿਜ ਤੋਂ ਘ-ਟ-ਨਾ ਦਾ ਪਤਾ ਲੱਗਾ ਹੈ।

ਉਸ ਦਾ ਕਹਿਣਾ ਹੈ ਕਿ ਉਸ ਨੂੰ ਮ੍ਰਤਕ ਦੀ ਕਿਸੇ ਨਾਲ ਰੰ-ਜਿ-ਸ਼ ਹੋਣ ਦੀ ਵੀ ਜਾਣਕਾਰੀ ਨਹੀਂ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਧਰਮਪਾਲ ਪਿੰਡ ਕਲੇਰਾਂ ਵਿੱਚ ਆਪਣਾ ਮਕਾਨ ਖਰੀਦ ਕੇ ਰਹਿ ਰਿਹਾ ਸੀ। ਉਸ ਦਾ ਪਰਿਵਾਰ ਵੀ ਉਸ ਦੇ ਨਾਲ ਹੀ ਸੀ। ਆਪ ਉਹ ਇੱਟਾਂ ਦੇ ਭੱਠੇ ਤੇ ਮੁਨੀਮ ਨੌਕਰੀ ਕਰਦਾ ਸੀ। ਅਧਿਕਾਰੀ ਦੇ ਦੱਸਣ ਮੁਤਾਬਿਕ ਰਾਤ ਨੂੰ 3 ਅਤੇ 4 ਵਜੇ ਦੇ ਦਰਮਿਆਨ ਧਰਮਪਾਲ ਨੇ ਆਪਣੇ ਪਰਿਵਾਰ ਅਤੇ ਆਪਣੇ ਤੇ ਮਿੱਟੀ ਦਾ ਤੇਲ ਪਾਕੇ ਅੱ-ਗ ਲਗਾ ਲਈ।

ਜਿਸ ਨਾਲ ਚਾਰੇ ਮੈਂਬਰਾਂ ਦੀ ਜਾਨ ਚਲੀ ਗਈ। ਇਸ ਤੋਂ ਪਹਿਲਾਂ ਧਰਮ ਚੰਦ ਨੇ ਆਪਣੇ ਇੱਕ ਦੋਸਤ ਨੂੰ ਵਟਸਐਪ ਰਾਹੀਂ ਮੈਸੇਜ ਵੀ ਭੇਜਿਆ ਪਰ ਉਸ ਦੇ ਮੈਸੇਜ ਪੜ੍ਹਨ ਤੋਂ ਪਹਿਲਾਂ ਹੀ ਘ-ਟ-ਨਾ ਵਾਪਰ ਚੁੱਕੀ ਸੀ। ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 174 ਦੀ ਕਾਰਵਾਈ ਕੀਤੀ। ਮੈਸੇਜ ਵਾਲੇ ਨੋਟ ਤੇ ਜਾਂਚ ਤੋਂ ਜੇਕਰ ਕੁਝ ਹੋਰ ਸਾਹਮਣੇ ਆਇਆ ਤਾਂ ਉਸ ਦੇ ਆਧਾਰ ਤੇ ਕਾਰਵਾਈ ਹੋਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *