ਦੇਖੋ ਕਿਵੇਂ ਬਜ਼ੁਰਗ ਔਰਤ ਨੂੰ ਚੱਲਦੇ ਸਕੂਟਰ ਤੇ ਮਿਲੀ ਮੋਤ-ਟਰਾਲੇ ਤੇ ਸਕੂਟਰ ਦੀ

ਹੁਸ਼ਿਆਰਪੁਰ ਵਿਖੇ ਫਗਵਾੜਾ ਬਾਈਪਾਸ ਰੋਡ ਤੇ ਇੱਕ ਘੰਟਾ ਲੇਟ ਆਉਣ ਨਾਲ ਇਕ ਸਕੂਟਰ ਸਵਾਰ ਵਿਅਕਤੀ ਦੇ ਸੱ-ਟਾਂ ਲੱਗੀਆਂ ਅਤੇ ਸਕੂਟਰ ਦੇ ਪਿੱਛੇ ਬੈਠੀ ਬਜ਼ੁਰਗ ਔਰਤ ਸਵਿੱਤਰੀ ਦੇਵੀ ਜੀ ਜਾਨ ਚਲੀ ਗਈ। ਸਕੂਟਰ ਸਵਾਰ ਸੰਤੋਸ਼ ਕੁਮਾਰ ਆਪਣੇ ਪਿੰਡ ਤੋਂ ਸ਼ਹਿਰ ਵੱਲ ਸਕੂਟਰ ਤੇ ਆ ਰਿਹਾ ਸੀ ਕਿ ਰਸਤੇ ਵਿੱਚ ਸਵਿੱਤਰੀ ਦੇਵੀ ਵੀ ਤੁਰੀ ਆ ਰਹੀ ਸੀ। ਉਸ ਨੇ ਸਵਿੱਤਰੀ ਦੇਵੀ ਨੂੰ ਸਕੂਟਰ ਤੇ ਬਿਠਾ ਲਿਆ। ਦੋਵੇਂ ਇਕ ਹੀ ਪਿੰਡ ਰੋੜੀਆਂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਹ ਹਾ-ਦ-ਸਾ ਮੋੜ ਤੇ ਵਾਪਰਿਆ ਹੈ। ਟਰਾਲਾ ਅਤੇ ਸਕੂਟਰ ਦੋਵੇਂ ਹੀ ਫਗਵਾੜੇ ਵਾਲੇ ਪਾਸੇ ਤੋਂ ਆ ਰਹੇ ਸਨ। ਪੁਲਿਸ ਦਵਾਰਾ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਥਾਣਾ ਮਾਡਲ ਟਾਊਨ ਤੋਂ ਮੁ ਣ ਸ਼ੀ ਦੋਆਰਾ ਫੋਨ ਤੇ ਦੱਸਿਆ ਗਿਆ ਕਿ ਇਹ ਫਗਵਾੜਾ ਬਾਈਪਾਸ ਰੋਡ ਤੇ ਸੜਕ ਹਾ-ਦ-ਸਾ ਵਾਪਰ ਗਿਆ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਟਰਾਲਾ ਮੋੜ ਕੱ-ਟ ਰਹੀ ਸੀ। ਇਹ ਟਰਾਲਾ ਫਗਵਾੜਾ ਵਾਲੇ ਪਾਸੇ ਤੋਂ ਆਇਆ ਸੀ। ਇਸ ਪਾਸੇ ਤੋਂ ਹੀ ਪਿੱਛੇ ਇਕ ਸਕੂਟਰ ਪਿੰਡ ਰੋੜੀਆਂ ਤੋਂ ਆ ਰਿਹਾ ਸੀ। ਮੋੜ ਤੇ ਪਹੁੰਚ ਕੇ ਸਕੂਟਰ ਚਾਲਕ ਤੋਂ ਸਕੂਟਰ ਕੰ-ਟ-ਰੋ-ਲ ਨਹੀਂ ਹੋਇਆ ਅਤੇ ਟਰਾਲੇ ਦੇ ਅਗਲੇ ਹਿੱਸੇ ਵਿਚ ਜਾ ਵੱਜਾ। ਅਧਿਕਾਰੀ ਅਨੁਸਾਰ ਹਾ-ਦ-ਸੇ ਵਿੱਚ ਸਕੂਟਰ ਦੇ ਪਿੱਛੇ ਬੈਠੀ ਬਜੁਰਗ ਮਾਤਾ ਸਵਿੱਤਰੀ ਦੇਵੀ ਦੇ ਸੱ-ਟ ਲੱਗਣ ਕਰ ਕੇ ਉਸ ਦੀ ਜਾਨ ਚਲੀ ਗਈ।

ਉਸ ਦੀ ਮ੍ਰਤਕ ਦੇਹ ਹਸਪਤਾਲ ਵਿੱਚ ਹੈ। ਮਾਤਾ ਦੀ ਉਮਰ 65 ਸਾਲ ਸੀ। ਸਕੂਟਰ ਚਾਲਕ 60 ਸਾਲਾ ਸੰਤੋਸ਼ ਕੁਮਾਰ ਦੇ ਮਾਮੂਲੀ ਸੱ-ਟਾਂ ਹਨ। ਅਧਿਕਾਰੀ ਨੇ ਦੱਸਿਆ ਹੈ ਕਿ ਸਕੂਟਰ ਸਵਾਰ ਇਕ ਹੀ ਪਿੰਡ ਦੇ ਰਹਿਣ ਵਾਲੇ ਸਨ। ਮਾਤਾ ਸ਼ਹਿਰ ਨੂੰ ਤੁਰੀ ਆ ਰਹੀ ਸੀ। ਪਿੱਛੋਂ ਸਕੂਟਰ ਸਵਾਰ ਸੰਤੋਸ਼ ਕੁਮਾਰ ਆ ਰਿਹਾ ਸੀ। ਪਿੰਡ ਦੇ ਵਸਨੀਕ ਹੋਣ ਕਰਕੇ ਉਸ ਨੇ ਮਾਤਾ ਨੂੰ ਸਕੂਟਰ ਤੇ ਬਿਠਾ ਲਿਆ। ਅੱਗੇ ਆ ਕੇ ਇਹ ਭਾ-ਣਾ ਵਾਪਰ ਗਿਆ। ਅਧਿਕਾਰੀ ਅਨੁਸਾਰ ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਪੁਲੀਸ ਵੱਲੋਂ ਬਣਦੀ ਕਾ-ਨੂੰ-ਨੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੇ ਵੀਡੀਓ ਰਿਪੋਰਟ

Leave a Reply

Your email address will not be published. Required fields are marked *