ਦੇਖੋ ਕਿਵੇਂ ਵਿਛੀਆਂ ਸੜਕ ਤੇ ਲਾਸ਼ਾਂ, ਠਾਹ-ਠਾਹ ਵੱਜੀਆਂ ਇੱਕ ਦੂਜੀ ਚ ਗੱਡੀਆਂ

ਅੱਜ ਕੱਲ੍ਹ ਸਰਦੀ ਦਾ ਮੌਸਮ ਹੋਣ ਕਾਰਨ ਸੰ-ਘ-ਣੀ ਧੁੰਦ ਪੈ ਰਹੀ ਹੈ, ਜੋ ਕਿ ਹਾ-ਦ-ਸਿ-ਆਂ ਦਾ ਕਾਰਨ ਬਣ ਰਹੀ ਹੈ। ਧੁੰਦ ਕਾਰਨ ਵਾਹਨ ਚਾਲਕਾਂ ਨੂੰ ਦੂਰ ਤੱਕ ਨਜ਼ਰ ਨਹੀਂ ਆ ਰਿਹਾ। ਜਿਸ ਕਰਕੇ ਗੱਡੀਆਂ ਆਪਸ ਵਿਚ ਟ-ਕ-ਰਾ ਜਾਂਦੀਆਂ ਹਨ। ਖੰਨਾ ਵਿਖੇ ਵੀ ਸੰ-ਘ-ਣੀ ਧੁੰਦ ਦੀ ਵਜ੍ਹਾ ਕਰਕੇ 6-7 ਗੱਡੀਆਂ ਨੁ-ਕ-ਸਾ-ਨੀ-ਆਂ ਗਈਆਂ। ਜਦ ਕਿ ਇਕ ਟਾਟਾ 407 ਵਿੱਚ ਸਵਾਰ 2 ਵਿਅਕਤੀਆਂ ਦੀ ਜਾਨ ਚਲੀ ਗਈ ਹੈ।

ਘ-ਟ-ਨਾ ਦੇ ਚ-ਸ਼-ਮ-ਦੀ-ਦ ਗਵਾਹ ਰਘਵੀਰ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਇੱਥੇ ਦੂਸਰੀ ਸਾਈਡ ਪੈਦਲ ਤੁਰਿਆ ਜਾ ਰਿਹਾ ਸੀ। ਧੁੰਦ ਹੋਣ ਕਾਰਨ ਇੱਥੇ ਗੱਡੀਆਂ ਰੁ-ਕੀ-ਆਂ ਹੋਈਆਂ ਸਨ। ਇੱਥੇ ਕਾਰ ਟੈਂਪੂ ਅਤੇ ਟਰੱਕ ਖ-ੜ੍ਹੇ ਸਨ। ਉਸ ਦਾ ਕਹਿਣਾ ਹੈ ਕਿ ਪਿੱਛੇ ਤੋਂ ਤੇਜ਼ ਰਫਤਾਰ ਇਕ ਟਰਾਲਾ ਆਇਆ। ਜਿਸ ਨੇ ਟੈਂਪੂ ਨੂੰ ਟੱ-ਕ-ਰ ਮਾ-ਰੀ। ਸਾਰੀ ਘ-ਟ-ਨਾ ਉਸ ਦੇ ਸਾਹਮਣੇ ਵਾਪਰੀ। ਇੱਥੇ ਨਾ ਤਾਂ ਕੋਈ ਲਾਈਟ ਪ੍ਰਬੰਧ ਹੈ ਅਤੇ ਨਾ ਹੀ ਕੋਈ ਮੁ-ਲਾ-ਜ਼-ਮ ਡਿਊਟੀ ਤੇ ਹੈ।

ਰਘਵੀਰ ਸਿੰਘ ਦੇ ਦੱਸਣ ਮੁਤਾਬਿਕ ਐਂ-ਬੂ-ਲੈਂ-ਸ ਵਾਲਿਆਂ ਨੇ ਫੋਨ ਹੀ ਨਹੀਂ ਚੁੱਕਿਆ। ਉਨ੍ਹਾਂ ਦੀ ਮੰਗ ਹੈ ਕਿ ਇੱਥੇ ਕਿਸੇ ਮੁ-ਲਾ-ਜ਼-ਮ ਦੀ ਡਿ-ਊ-ਟੀ ਹੋਣੀ ਚਾਹੀਦੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੰ-ਘ-ਣੀ ਧੁੰਦ ਕਾਰਨ ਟਰਾਲਾ ਇਕ ਟਾਟਾ 407 ਵਿੱਚ ਆ ਕੇ ਵੱਜਾ। ਜਿਸ ਕਰ ਕੇ ਕੈਂ-ਟ-ਰ ਵਿਚ ਸਵਾਰ 2 ਵਿਅਕਤੀ ਦ-ਮ ਤੋ-ੜ ਗਏ। ਜਦ ਕਿ ਟਰਾਲੇ ਵਾਲਾ ਦੌ-ੜ ਗਿਆ ਹੈ।

ਇੱਥੇ 6-7 ਗੱਡੀਆਂ ਟ-ਕ-ਰਾ-ਈ-ਆਂ ਹਨ। ਇਨ੍ਹਾਂ ਵਿੱਚੋਂ ਕੁਝ ਗੱਡੀਆਂ ਇੱਥੇ ਹੀ ਖ-ਡ਼੍ਹੀ-ਆਂ ਹਨ ਅਤੇ ਕੁਝ ਦੇ ਮਾਲਕ ਆਪਣੀਆਂ ਗੱਡੀਆਂ ਨੂੰ ਲੈ ਗਏ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਧੁੰਦ ਨੂੰ ਦੇਖਦੇ ਹੋਏ ਵਾਹਨ ਚਾਲਕਾਂ ਨੂੰ ਗੱਡੀਆਂ ਦੀ ਸਪੀਡ ਹੌ-ਲੀ ਰੱਖਣੀ ਚਾਹੀਦੀ ਹੈ ਤਾਂ ਕਿ ਹਾ-ਦ-ਸਿ-ਆਂ ਤੋਂ ਦੂਰ ਰਿਹਾ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *