ਦੇਖੋ ਕਿਵੇਂ ਸੜਕ ਤੇ ਜਾਂਦੇ ਟਰੱਕ ਨੂੰ ਲੱਗੀ ਅੱਗ, ਦੇਖੋ ਕਿਵੇਂ ਮਚੇ ਭਾਂ-ਬ-ੜ

ਅੰਬਾਲਾ-ਚੰਡੀਗੜ੍ਹ ਰੋਡ ਤੇ ਡੇਰਾਬਸੀ ਨੇੜੇ ਉਸ ਸਮੇਂ ਭਾ-ਜ-ੜ ਪੈ ਗਈ। ਜਦੋਂ ਇੱਕ ਚਲਦੇ ਟਰੱਕ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਟਰੱਕ ਵਿੱਚ ਭਰਿਆ ਹੋਇਆ ਗੱਤਾ ਸ-ੜ-ਕੇ ਸੁਆਹ ਹੋ ਗਿਆ ਹੈ। ਚੰਗੇ ਭਾਗਾਂ ਨੂੰ ਕੋਈ ਜਾ-ਨੀ ਨੁ-ਕ-ਸਾ-ਨ ਨਹੀਂ ਹੋਇਆ। ਟਰੱਕ ਡਰਾਈਵਰ ਨੂੰ ਇਸ ਮੰ-ਦ-ਭਾ-ਗੀ ਘ-ਟ-ਨਾ ਦਾ ਪਤਾ ਲੱਗ ਜਾਣ ਤੇ ਉਸ ਨੇ ਟਰੱਕ ਸਾਈਡ ਤੇ ਰੋਕ ਲਿਆ। ਟਰੱਕ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਜੇ ਸੀ ਬੀ ਮਸ਼ੀਨ ਮੰਗਵਾਈ ਗਈ।

ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਉਸ ਸਮੇਂ ਤਕ ਗੱਤਾ ਸਾਰਾ ਸੜ ਚੁੱਕਾ ਸੀ। ਇਸ ਨਾਲ ਗੱਡੀ ਦੇ ਕੈਬਿਨ ਦਾ ਵੀ ਨੁਕਸਾਨ ਹੋਇਆ ਹੈ। ਟਰੱਕ ਡਰਾਈਵਰ ਦੀ ਸਮਝਦਾਰੀ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਟਰੱਕ ਡਰਾਈਵਰ ਨੇ ਉਪਰੋਕਤ ਮਾਮਲੇ ਦੇ ਸੰਬੰਧ ਵਿਚ ਜਾਣਕਾਰੀ ਦਿੱਤੀ ਹੈ ਕਿ ਉਹ ਮੁੜ ਹੇ ਤੋਂ ਗੱਤਾ ਲੈ ਕੇ ਡੇਰਾਬਸੀ ਜਾ ਰਿਹਾ ਸੀ। ਉਸ ਟਰੱਕ ਵਿਚ ਇੱਕੀ ਕੁਇੰਟਲ ਗੱਤਾ ਭਰਿਆ ਹੋਇਆ ਸੀ।

ਡਰਾਈਵਰ ਦੇ ਦੱਸਣ ਮੁਤਾਬਿਕ ਰਸਤੇ ਵਿੱਚ ਉਸ ਨੇ ਇਕ ਪੈਟਰੋਲ ਪੰਪ ਤੋਂ ਤੇਲ ਪਵਾਇਆ ਹੈ। ਸੜਕ ਦੇ ਕਿਨਾਰੇ ਤੇ ਇਕ ਥਾਂ ਅੱਗ ਲੱਗੀ ਹੋਈ ਸੀ। ਹੋ ਸਕਦਾ ਹੈ ਕਿਸੇ ਤਰ੍ਹਾਂ ਉੱਥੋਂ ਅੱਗ ਟਰੱਕ ਵਿਚ ਪਏ ਗੱਤੇ ਤੱਕ ਪਹੁੰਚ ਗਈ ਹੋਵੇ। ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਸ ਨੂੰ ਸਾਈਡ ਵਾਲੇ ਸ਼ੀਸ਼ੇ ਵਿੱਚੋਂ ਦੇਖਣ ਤੇ ਪਤਾ ਲੱਗਾ ਕਿ ਟਰੱਕ ਵਿਚ ਅੱਗ ਲੱਗ ਚੁੱਕੀ ਹੈ। ਉਸ ਨੇ ਤੁਰੰਤ ਟਰੱਕ ਸਾਈਡ ਤੇ ਲਾ ਲਿਆ। ਟਰੱਕ ਵਿਚ ਰੱਖਿਆ ਹੋਇਆ ਸਾਰਾ ਗੱਤਾ ਸੜ ਗਿਆ ਹੈ। ਇਸ ਤੋਂ ਬਿਨਾਂ ਕੈਬਿਨ ਦਾ ਵੀ ਨੁਕਸਾਨ ਹੋਇਆ ਹੈ।

Leave a Reply

Your email address will not be published. Required fields are marked *