ਇਹ ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਸਾਬਕਾ ਐੱਮ ਸੀ ਨੇ ਮੌਜੂਦਾ ਐੱਮ ਸੀ ਤੇ ਵੱਡੇ ਦੋ-ਸ਼ ਲਗਾਏ ਹਨ। ਇਸ ਵਿਅਕਤੀ ਦੇ ਦੱਸਣ ਅਨੁਸਾਰ ਰਜਨੀ, ਬੰਟੀ, ਮੋਨੂੰ ਬਠਿੰਡਾ, ਜੀਵਨ, ਡਿੰਪੀ ਅਤੇ ਰਾਜਪਾਲ ਆਦਿ ਉਸ ਦੇ ਘਰ ਦਾ ਧੱ-ਕੇ ਨਾਲ ਦਰਵਾਜ਼ਾ ਖੋਲ ਕੇ ਅੰਦਰ ਆਏ ਅਤੇ ਉਸ ਨੂੰ ਮਾ-ੜਾ ਬੋਲਣ ਲੱਗ ਪਏ। ਉਹ ਉਸ ਨੂੰ ਮੂੰਹ ਮਿੱਠਾ ਕਰਨ ਲਈ ਕਹਿ ਰਹੇ ਸਨ ਅਤੇ ਜ-ਲੀ-ਲ ਕਰ ਰਹੇ ਸਨ। ਗੱਲ ਇਥੇ ਤੱਕ ਪਹੁੰਚ ਗਈ ਕਿ ਮਾਮਲਾ ਹੱ-ਥੋ-ਪਾ-ਈ ਤੱਕ ਪਹੁੰਚ ਗਿਆ।
ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਅਤੇ ਪੁਲੀਸ ਨੇ ਉਨ੍ਹਾਂ ਦੇ ਘਰ ਇਕ ਆਦਮੀ ਬਿਠਾ ਦਿੱਤਾ। ਜਦ ਕਿ ਉਹ ਵੀ ਕੁਝ ਦੇਰ ਬਾਅਦ ਚਲਾ ਗਿਆ। ਇਸ ਤੋਂ ਬਾਅਦ ਸ਼ਾਮ ਨੂੰ 7 ਵਜੇ 2 ਵਿਅਕਤੀ ਡਾਂ-ਗ ਲੈ ਕੇ ਉਸ ਦਾ ਘਰ ਪੁੱਛਦੇ ਹੋਏ ਉਨ੍ਹਾਂ ਦੇ ਚਾਚੇ ਦੇ ਘਰ ਪਹੁੰਚੇ। ਜਿਨ੍ਹਾਂ ਨੂੰ ਮੁਹੱਲੇ ਵਾਲਿਆਂ ਨੇ ਫ-ੜ ਲਿਆ। ਇਹ ਵਿਅਕਤੀ 14 ਤਰੀਕ ਨੂੰ ਵੀ ਗੁੰ-ਡਾ-ਗ-ਰ-ਦੀ ਕਰਦੇ ਸਨ।
ਉਸ ਦੇ ਦੱਸਣ ਅਨੁਸਾਰ ਪੁਲਿਸ ਉਨ੍ਹਾਂ ਨੂੰ ਹੀ ਪਾਸੇ ਕਰ ਰਹੀ ਹੈ। ਜਦ ਕਿ ਕ-ਸੂ-ਰ ਤਾਂ ਉਨ੍ਹਾਂ ਦਾ ਹੈ ਹੀ ਨਹੀਂ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 2 ਧਿ-ਰਾਂ ਦਾ ਆਪਸ ਵਿੱਚ ਮਾ-ੜਾ ਮੋਟਾ ਟ-ਕ-ਰਾ-ਅ ਹੋਇਆ ਹੈ। ਜਿਹੜੇ 2 ਵਿਅਕਤੀ ਫ-ੜੇ ਗਏ ਹਨ। ਉਨ੍ਹਾਂ ਦੇ ਵੀ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ