ਧੀ ਨੂੰ ਸਾੜਨ ਵਾਲੀ ਕਲਯੁਗੀ ਮਾਂ- ਪਤੀ ਨੇ ਕੀਤਾ ਵੱਡਾ ਹੋਸ਼ ਉਡਾਉ ਖੁਲਾਸਾ

ਇਹ ਖਬਰ ਅੰਮ੍ਰਿਤਸਰ ਦੇ ਪਿੰਡ ਖਿਆਲਾ ਖੁਰਦ ਤੋਂ ਹੈ। ਜਿਥੇ ਇੱਕ ਮਾਂ ਨੇ ਆਪਣੀ ਧੀ ਨੂੰ ਅਰਸ਼ਦੀਪ ਕੌਰ ਦੀ ਜਾਨ ਲੈਣ ਉਪਰੰਤ ਉਸ ਨੂੰ ਛੱਤ ਉੱਤੇ ਹੀ ਸਾ-ੜ ਦਿੱਤਾ ਅਤੇ ਫਿਰ ਮ੍ਰਤਕ ਦੇਹ ਛੱਪੜ ਕੰਢੇ ਸੁੱ-ਟ ਦਿੱਤੀ। ਹੁਣ ਇਸ ਮਾਮਲੇ ਵਿਚ ਉਸ ਬੱਚੀ ਦੇ ਪਿਤਾ ਨੇ ਵੱਡੀ ਗੱਲ ਦੱਸੀ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਆਪ ਗ੍ਰੰਥੀ ਸਿੰਘ ਹੋਣ ਦੇ ਨਾਲ ਨਾਲ ਕੀਰਤਨ ਵੀ ਕਰਦੇ ਹਨ। ਉਹ ਗੁਰੂ ਘਰ ਵਿੱਚ ਡਿਊਟੀ ਕਰਦੇ ਹਨ।

ਐਤਵਾਰ ਵਾਲੇ ਦਿਨ ਸ਼ਾਮ ਨੂੰ 7 ਵਜੇ ਉਹ ਘਰ ਤੋਂ ਚਲੇ ਗਏ। ਜਦੋਂ ਉਹ ਆਪ ਘਰ ਨਹੀਂ ਹੁੰਦੇ ਤਾਂ ਰਾਤ ਸਮੇਂ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਦੇ ਪਰਿਵਾਰ ਕੋਲ ਸੌਂ ਜਾਂਦੇ ਹਨ। ਗੁਰਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਦੇ ਚਾਰ ਬੱਚੇ ਹਨ। ਜਿਨ੍ਹਾਂ ਵਿੱਚ ਤਿੰਨ ਧੀਆਂ ਅਤੇ ਸਭ ਤੋਂ ਛੋਟਾ ਪੁੱਤਰ ਹੈ। ਮ੍ਰਤਕਾ ਅਰਸ਼ਦੀਪ ਧੀਆਂ ਵਿੱਚੋਂ ਸਭ ਤੋਂ ਛੋਟੀ ਸੀ। ਜਦੋਂ ਐਤਵਾਰ ਰਾਤ ਨੂੰ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਦੇ ਘਰ ਸਾਉਣ ਆਏ ਤਾਂ

ਹਰਪ੍ਰੀਤ ਕੌਰ ਦੀ ਆਪਣੇ ਸਹੁਰੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ। ਉਸ ਨੇ ਆਪਣੇ ਸਹੁਰੇ ਨੂੰ ਵਾਪਿਸ ਭੇਜ ਦਿੱਤਾ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਗਲੇ ਦਿਨ ਸੋਮਵਾਰ ਨੂੰ ਉਹ ਗੁਰੂ ਘਰ ਤੋਂ ਹੀ ਪਿੰਡ ਮੀ-ਆਂ-ਪੁ-ਰ ਵਿੱਚ ਕੀਰਤਨ ਕਰਨ ਚਲੇ ਗਏ। ਉੱਥੇ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ ਉਨ੍ਹਾਂ ਦੀ ਛੋਟੀ ਧੀ ਨਹੀਂ ਮਿਲ ਰਹੀ। ਉਨ੍ਹਾਂ ਨੇ ਆ ਕੇ ਪੁਲਿਸ ਨੂੰ ਇਸ ਦੇ ਬਾਰੇ ਦੱਸਿਆ।

ਪਿੰਡ ਦੇ ਕਿਸੇ ਵਿਅਕਤੀ ਨੇ ਦੱਸਿਆ ਹੈ ਕਿ ਤ-ੜ-ਕੇ ਪੰਜ ਵਜੇ ਹਰਪ੍ਰੀਤ ਕੌਰ ਛੱ-ਪ-ੜ ਵੱਲ ਇੱਕ ਥੈ-ਲਾ ਲੈ ਕੇ ਜਾ ਰਹੀ ਸੀ। ਉੱਥੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਧੀ ਦੀ ਅੱ-ਧ-ਸ-ੜੀ ਦੇਹ ਪਈ ਸੀ। ਉਸ ਦੀ ਗਰਦਨ ਉੱਤੇ ਕੱ-ਟ ਦਾ ਨਿ-ਸ਼ਾ-ਨ ਸੀ। ਗੁਰਪ੍ਰੀਤ ਸਿੰਘ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *