ਵੇਖੋ ਹਸਪਤਾਲ ਚ ਸਫਾਈ ਕਰਨ ਵਾਲੀ ਦਾ ਕਾਰਾ, 4 ਲੱਖ ਚ ਕੀਤਾ ਨਵੇਂ ਜੰਮੇ ਜੁਆਕ ਦਾ ਸੋਦਾ

ਲੋਕ ਅਲੱਗ ਅਲੱਗ ਕਿਸਮ ਦੇ ਗੈ-ਰ ਕਾ-ਨੂੰ-ਨੀ ਧੰਦੇ ਕਰਦੇ ਹਨ। ਕਈ ਤਾਂ ਕਿਸੇ ਦੇ ਨਵ ਜਨਮੇ ਬੱਚੇ ਨੂੰ ਵੀ ਚੁੱਕ ਕੇ ਵੇਚਣ ਤੋਂ ਗੁ-ਰੇ-ਜ਼ ਨਹੀਂ ਕਰਦੇ। ਅਜਿਹੀ ਹੀ ਘ-ਟ-ਨਾ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਵਾਪਰੀ ਹੈ ਕਿ ਜਿੱਥੇ ਖੁਸ਼ਬੂ ਦੇਵੀ ਨਾਮ ਦੀ ਔਰਤ ਦਾ ਨਵ ਜਨਮਿਆ ਬੱਚਾ ਚੋ-ਰੀ ਹੋ ਗਿਆ ਪਰ ਪੁਲਿਸ ਨੇ 48 ਘੰਟੇ ਵਿੱਚ ਬੱਚਾ ਬ-ਰਾ-ਮ-ਦ ਕਰਕੇ ਪੰਜ ਦੋ-ਸ਼ੀ-ਆਂ ਨੂੰ ਕਾ-ਬੂ ਕਰ ਲਿਆ ਹੈ। ਪੁਲਿਸ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ।

ਬੱਚੇ ਦੀ ਦਾਦੀ ਜੈ ਮੁਕਤੀ ਦੇਵੀ ਨੇ ਦੱਸਿਆ ਹੈ ਕੇ ਹਸਪਤਾਲ ਦੇ ਵਾਰਡ ਵਿੱਚੋਂ ਸ਼ੀਸ਼ੇ ਵਾਲੇ ਕਮਰੇ ਵਿੱਚੋਂ ਉਸ ਦਾ ਪੋਤਾ ਲਾ-ਪ-ਤਾ ਹੋ ਗਿਆ। ਉਹ ਪੁਲੀਸ ਚੌਕੀ ਗਏ, ਪੁਲਿਸ ਨੇ ਉਨ੍ਹਾਂ ਨੂੰ 2 ਦਿਨ ਬਾਅਦ ਬੁਲਾਇਆ ਅਤੇ ਉਨ੍ਹਾਂ ਨੂੰ ਇੱਕ ਘੰਟਾ ਬਿਠਾਉਣ ਮਗਰੋਂ ਗੱਡੀ ਵਿੱਚ ਬਿਠਾ ਕੇ ਕਿਤੇ ਲੈ ਗਏ। ਬੱਚੇ ਦੀ ਦਾਦੀ ਅਨੁਸਾਰ ਇੰਨੇ ਵਿੱਚ ਪੁਲੀਸ ਵਾਲਿਆਂ ਨੂੰ ਫੋਨ ਆਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਬੱਚਾ ਸਿਵਲ ਹਸਪਤਾਲ ਵਿੱਚ ਪਹੁੰਚ ਗਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦਾ ਬੱਚਾ ਮਿਲ ਗਿਆ ਹੈ।

ਉਨ੍ਹਾਂ ਦੀ ਮੰਗ ਹੈ ਕਿ ਦੋ-ਸ਼ੀ-ਆਂ ਨੂੰ ਜਨਤਕ ਕੀਤਾ ਜਾਵੇ। ਸੀਨੀਅਰ ਪੁਲਿਸ ਅਧਿਕਾਰੀ ਨੇ ਮਾਮਲੇ ਤੋਂ ਪਰਦਾ ਉਠਾਉਂਦੇ ਹੋਏ ਦੱਸਿਆ ਹੈ ਕਿ ਗੁਰਪ੍ਰੀਤ ਸਿੰਘ ਗੋਪੀ, ਗੁਰਪ੍ਰੀਤ ਸਿੰਘ ਪੀਤਾ, ਰਣਜੀਤ ਸਿੰਘ ਅਤੇ ਦਵਿੰਦਰ ਕੌਰ ਨੇ ਮਿਲ ਕੇ ਸਿਵਲ ਹਸਪਤਾਲ ਦੀ ਸਫ਼ਾਈ ਸੇਵਕਾ ਕਿਰਨਾਂ ਨਾਲ ਗੰ-ਢ-ਤੁ-ਪ ਕਰਕੇ ਬੱਚੇ ਨੂੰ ਚੋ-ਰੀ ਕਰ ਲਿਆ। ਇਨ੍ਹਾਂ ਨੇ ਅੱਗੇ ਬੱਚਾ ਚਾਰ ਲੱਖ ਰੁਪਏ ਵਿੱਚ ਵੇਚਣਾ ਸੀ। ਸੀਨੀਅਰ ਅਧਿਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਗੋਪੀ ਪੰਚ ਹੈ ਅਤੇ ਗੁਰਪ੍ਰੀਤ ਸਿੰਘ ਪੀਤਾ, ਉਸ ਦਾ ਡਰਾਈਵਰ ਹੈ।

ਇਹ ਦੋਵੇਂ ਜਣੇ ਬੋਲੈਰੋ ਗੱਡੀ ਲੈ ਕੇ ਆਏ ਅਤੇ ਕਿਰਨਾ ਨੇ ਬੱਚਾ ਇਨ੍ਹਾਂ ਨੂੰ ਫ-ੜਾ ਦਿੱਤਾ। ਇਨ੍ਹਾਂ ਨੇ ਬੱਚਾ ਇੱਕ ਗੁਰੂ ਘਰ ਵਿੱਚ ਰੱ-ਖਿ-ਆ ਹੋਇਆ ਸੀ। ਅਧਿਕਾਰੀ ਨੇ ਦੱਸਿਆ ਹੈ ਕਿ ਪੰਜੇ ਦੋ-ਸ਼ੀ ਫ-ੜੇ ਜਾ ਚੁੱਕੇ ਹਨ। ਬੋਲੈਰੋ ਗੱਡੀ ਵੀ ਬ-ਰਾ-ਮ-ਦ ਕਰ ਲਈ ਗਈ ਹੈ। ਪੁਲਿਸ ਨੇ ਬੱਚਾ ਮੈ-ਡੀ-ਕ-ਲ ਕਰਵਾ ਕੇ ਪਰਿਵਾਰ ਨੂੰ ਦੇ ਦਿੱਤਾ ਹੈ। ਦੋ-ਸ਼ੀ-ਆਂ ਨੂੰ ਅਦਾਲਤ ਵਿਚ ਪੇ-ਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿ-ਮਾਂ-ਡ ਲਿਆ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *