ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਅਧੀਨ ਪੈਂਦੇ ਸ਼ਹੀਦ ਊਧਮ ਸਿੰਘ ਨਗਰ ਵਿਖੇ ਮਿਉਂਸਿਪਲ ਚੋ-ਣਾਂ ਦਾ ਅਸਰ ਦੇਖਣ ਨੂੰ ਮਿਲਿਆ। ਜਦ ਕਿ ਚੋਣਾਂ ਵਿੱਚ ਅਜੇ ਸਮਾਂ ਹੈ। ਇੱਥੇ ਚੋਣਾਂ ਵਿੱਚ ਖ-ੜ੍ਹ-ਨ ਦੇ ਚਾਹਵਾਨ ਪਰਿਵਾਰ ਨੇ ਗੋ-ਲੀ ਨਾਲ ਜਗਦੀਸ਼ ਸਿੰਘ ਦੀਸ਼ਾ ਨਾਮ ਦੇ ਵਿਅਕਤੀ ਦੀ ਜਾਨ ਲੈ ਲਈ। ਪੁਲੀਸ ਨੇ ਜਾਣਕਾਰੀ ਦਿੱਤੀ ਹੈ ਕਿ ਭੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਉਨ੍ਹਾਂ ਕੋਲ ਬਿਆਨ ਦਰਜ ਕਰਵਾਏ ਹਨ ਕਿ
ਉਨ੍ਹਾਂ ਦਾ ਪੁੱਤਰ ਜਗਦੀਸ਼ ਸਿੰਘ ਦੀਸ਼ਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੰਮ ਕਰਦਾ ਸੀ। ਕੌਂ-ਸ-ਲ ਦੀਆਂ ਹੋਣ ਵਾਲੀਆਂ ਚੋ-ਣਾਂ ਲਈ ਉਹ ਕਿਸੇ ਵਿਅਕਤੀ ਦੀ ਸ-ਪੋ-ਰ-ਟ ਕਰਦਾ ਸੀ। ਵਿਅਕਤੀ ਅਨੁਸਾਰ ਭੁਪਿੰਦਰ ਸਿੰਘ ਨੇ ਲਿਖਿਆ ਹੈ ਕਿ ਬਲਵਿੰਦਰ ਸਿੰਘ ਬਿੱਲਾ ਅਤੇ ਉਸ ਦੇ ਤਿੰਨ ਲੜਕੇ ਮਨਦੀਪ ਸਿੰਘ ਉਰਫ ਮਨਦੀਪ ਬਰਾੜ, ਸੁਖਚੈਨ ਸਿੰਘ ਉਰਫ਼ ਰਾਜਾ ਬਰਾੜ ਅਤੇ ਅਮਨ ਚੈਨ ਸਿੰਘ ਉਰਫ ਸਾਬੂ ਬਰਾਡ਼ ਇਸ ਕੰਮ ਤੋਂ ਦੀਸ਼ੇ ਨੂੰ ਰੋ-ਕ-ਦੇ ਸਨ।
ਇਹ ਚਾਰੇ ਉਸ ਦੇ ਘਰ ਆ ਕੇ ਧ-ਮ-ਕੀ ਵੀ ਦੇ ਕੇ ਗਏ ਸਨ। ਲੋਹੜੀ ਵਾਲੇ ਦਿਨ ਜਦੋਂ ਦੋਵੇਂ ਧਿ-ਰਾਂ ਆਪਣੇ ਆਪਣੇ ਮਕਾਨ ਦੀ ਛੱਤ ਤੇ ਪਤੰਗ-ਬਾ-ਜ਼ੀ ਕਰ ਰਹੀਆਂ ਸਨ ਤਾਂ ਇਨ੍ਹਾਂ ਵਿੱਚ ਗੱ-ਲ-ਬਾ-ਤ ਵਧ ਗਈ। ਭੁਪਿੰਦਰ ਸਿੰਘ ਦੇ ਬਿ-ਆ-ਨ ਹਨ ਕਿ ਜਦੋਂ ਉਹ ਆਪਣੇ ਪੁੱਤਰ ਸਮੇਤ ਕਿਸੇ ਰਿਸ਼ਤੇਦਾਰੀ ਵਿੱਚ ਜਾਣ ਲੱਗੇ ਤਾਂ ਦੂਜਿਆਂ ਨੇ ਗਲੀ ਵਿੱਚ ਉਨ੍ਹਾਂ ਨੂੰ ਰੋ-ਕ ਕੇ ਗੋ-ਲੀ ਚਲਾ ਦਿੱਤੀ। ਜਿਸ ਨਾਲ ਉਨ੍ਹਾਂ ਦੇ ਬੇਟੇ ਦੀ ਜਾਨ ਚਲੀ ਗਈ।
ਪੁਲੀਸ ਅਧਿਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਬਲਵਿੰਦਰ ਸਿੰਘ ਬਿੱਲਾ ਦੇ ਪਰਿਵਾਰ ਵਿੱਚੋਂ ਕੋਈ ਵਿਅਕਤੀ ਆਜ਼ਾਦ ਤੌਰ ਤੇ ਚੋ-ਣਾਂ ਵਿੱਚ ਖ-ੜ੍ਹੇ ਹੋਣਾ ਚਾਹੁੰਦਾ ਸੀ। ਪੁਲਿਸ ਨੂੰ ਘ-ਟ-ਨਾ ਸਥਾਨ ਤੋਂ 4-5 ਖੋ-ਲ੍ਹ ਮਿਲੇ ਹਨ। ਥਾਣਾ ਬੀ ਡਿਵੀਜ਼ਨ ਵਿੱਚ 302 ਦਾ ਮਾਮਲਾ ਦਰਜ ਕਰਕੇ ਉਪਰੋਕਤ ਵਿਅਕਤੀਆਂ ਨੂੰ ਫ-ੜ-ਨ ਲਈ ਯਤਨ ਕੀਤੇ ਜਾ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ