ਪਰਿਵਾਰ ਨੇ ਟਰਾਲੀ ਚ ਲਾਸ਼ ਰੱਖ ਪਾਈਆਂ ਭਾਜੜਾਂ- ਘਰਵਾਲੀ ਦੀ ਕਰਤੂਤ ਹੋਈ ਜੱਗ ਜਾਹਰ

ਘਰੇਲੂ ਕ-ਲੇ-ਸ਼ ਕਾਰਨ ਕਈ ਵਾਰ ਪਰਿਵਾਰ ਵਿੱਚ ਵੱਡੀਆਂ ਘ-ਟ-ਨਾ-ਵਾਂ ਵਾਪਰ ਜਾਂਦੀਆਂ ਹਨ। ਜੋ ਸਾਡੇ ਪਰਿਵਾਰ ਨੂੰ ਹੀ ਬਿ-ਪ-ਤਾ ਵਿੱਚ ਪਾ ਦਿੰਦੀਆਂ ਹਨ। ਘਰ ਵਿੱਚ ਕ-ਲੇ-ਸ਼ ਚੰਗਾ ਨਹੀਂ ਹੁੰਦਾ। ਗੁਰਦਾਸਪੁਰ ਦੇ ਪਿੰਡ ਦੋਸਤਪੁਰ ਵਿੱਚ ਪਤੀ ਪਤਨੀ ਦੇ ਕ-ਲੇ-ਸ਼ ਨੇ ਪਤੀ ਦੀ ਜਾਨ ਲੈ ਲਈ। ਪੁਲਿਸ ਦੁਆਰਾ ਜਲਦੀ ਕਾਰਵਾਈ ਨਾ ਕੀਤੇ ਜਾਣ ਕਰਕੇ ਮ੍ਰਤਕ ਦੇ ਪਰਿਵਾਰ ਨੇ ਟ੍ਰਾ-ਲੀ ਵਿੱਚ ਮ੍ਰਤਕ ਦੇਹ ਰੱਖ ਕੇ ਰੋ-ਸ ਪ੍ਰ-ਦ-ਰ-ਸ਼-ਨ ਕੀਤਾ। ਉਹ ਮ੍ਰਤਕ ਦੀ ਪਤਨੀ, ਸੱਸ ਅਤੇ ਸਹੁਰੇ ਦੀ ਗ੍ਰਿ-ਫ-ਤਾ-ਰੀ ਦੀ ਮੰਗ ਕਰ ਰਹੇ ਹਨ।

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦੀ ਗ੍ਰਿ-ਫ-ਤਾ-ਰੀ ਦਾ ਭਰੋਸਾ ਦਿੱਤਾ ਹੈ। ਮ੍ਰਤਕ ਨੇ ਕਲਾਨੌਰ ਹਸਪਤਾਲ ਵਿੱਚ ਦਮ ਤੋ-ੜ ਦਿੱਤਾ। ਮ੍ਰਤਕ ਕਰਮਜੀਤ ਸਿੰਘ ਦੇ ਚਾਚੇ ਨੇ ਦੱਸਿਆ ਹੈ ਕਿ ਕਰਮਜੀਤ ਸਿੰਘ ਦੀ ਪਤਨੀ ਰਾਜਿੰਦਰ ਕੌਰ ਹਰ ਸਮੇਂ ਘਰ ਵਿੱਚ ਕ-ਲੇ-ਸ਼ ਰੱਖਦੀ ਸੀ। ਉਸ ਨੇ ਆਪਣੇ ਪਤੀ ਦੀ ਦਾੜ੍ਹੀ ਪੁੱ-ਟ ਦਿੱਤੀ ਅਤੇ ਖਿੱ-ਚ-ਧੂ-ਹ ਵੀ ਕੀਤੀ। ਪਤਨੀ ਦੀਆਂ ਵ-ਧੀ-ਕੀ-ਆਂ ਨੂੰ ਨਾ ਸਹਾਰਦੇ ਹੋਏ ਕਰਮਜੀਤ ਸਿੰਘ ਨੇ ਕੋਈ ਦ-ਵਾ-ਈ ਖਾ ਕੇ ਆਪਣੀ ਜਾਨ ਦੇ ਦਿੱਤੀ।

ਮ੍ਰਤਕ ਦੇ ਚਾਚੇ ਦੇ ਦੱਸਣ ਮੁਤਾਬਿਕ ਰਾਜਿੰਦਰ ਕੌਰ ਉੱਚੀ ਆਵਾਜ਼ ਵਿੱਚ ਟੀਵੀ ਲਗਾ ਕੇ ਗਾਣੇ ਸੁਣ ਰਹੀ ਹੈ। ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਰਕੇ ਉਨ੍ਹਾਂ ਨੇ ਮ੍ਰਤਕ ਦੇਹ ਰੱਖ ਕੇ ਰੋ-ਸ ਪ੍ਰ-ਦ-ਰ-ਸ਼-ਨ ਕੀਤਾ ਹੈ। ਕਰਮਜੀਤ ਸਿੰਘ ਦੇ ਪਰਿਵਾਰ ਦੀ ਇੱਕ ਔਰਤ ਦਾ ਕਹਿਣਾ ਹੈ ਕਿ ਜਦੋਂ ਤੱਕ ਮ੍ਰਤਕ ਦੀ ਪਤਨੀ, ਸੱਸ ਅਤੇ ਸਹੁਰੇ ਨੂੰ ਪੁਲਿਸ ਨਹੀਂ ਫ-ੜ-ਦੀ, ਉਨੀ ਦੇਰ ਉਹ ਮ੍ਰਤਕ ਦੇਹ ਦਾ ਸੰ-ਸ-ਕਾ-ਰ ਨਹੀਂ ਕਰਨਗੇ।

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਸਮੇਂ ਇਸ ਘ-ਟ-ਨਾ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਨੇ ਰਾਤ ਹੀ 306 ਦਾ ਮਾਮਲਾ ਦਰਜ ਕਰ ਦਿੱਤਾ ਸੀ। ਉਨ੍ਹਾਂ ਨੇ ਮ੍ਰਤਕ ਦੇਹ ਦਾ ਸਿਵਲ ਹਸਪਤਾਲ ਤੋਂ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਹੈ। ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਪੁਲਿਸ ਦੀਆਂ ਤਿੰਨ ਟੀਮਾਂ ਬਣਾ ਕੇ ਦੋ-ਸ਼ੀ-ਆਂ ਨੂੰ ਫ-ੜ-ਨ ਲਈ ਭੇਜ ਦਿੱਤੀਆਂ ਹਨ। ਪੁਲਿਸ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *