ਪਾਣੀ ਚ ਦਿਖਿਆ ਕੁੱਝ ਅਜਿਹਾ ਕਿ ਉੱਡ ਗਏ ਹੋਸ਼- ਸਾਰੇ ਇਲਾਕੇ ਚ ਫੈਲਿਆ ਦਹਸ਼ਤ ਦਾ ਮਾਹੋਲ

ਹਰ ਰੋਜ਼ ਹੀ ਵੱਖ ਵੱਖ ਥਾਵਾਂ ਤੇ ਗੈਰ ਕੁਦਰਤੀ ਤਰੀਕਿਆਂ ਨਾਲ ਇਨਸਾਨੀ ਜਾਨਾਂ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਜਿਨ੍ਹਾਂ ਨੂੰ ਸੁਣ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਹਨ। ਕਿਧਰੇ ਸੜਕ ਹਾ-ਦ-ਸਾ ਵਾਪਰ ਜਾਂਦਾ ਹੈ, ਕਿਧਰੇ ਟ੍ਰੇਨ ਰਾਹੀਂ ਜਾਨ ਜਾਣ ਦੀ ਖ਼ਬਰ ਮਿਲਦੀ ਹੈ। ਨਹਿਰਾਂ ਵਿੱਚ ਡੁੱ-ਬ-ਣ ਨਾਲ ਵੀ ਅਨੇਕਾਂ ਹੀ ਲੋਕਾਂ ਦੀ ਜਾਨ ਜਾਂਦੀ ਹੈ। ਕਈ ਮਾਮਲਿਆਂ ਵਿੱਚ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਮ੍ਰਤਕ ਦੇਹ ਵੀ ਹਾਸਿਲ ਨਹੀਂ ਹੁੰਦੀ। ਕਿਉਂਕਿ ਮ੍ਰਤਕ ਦੇਹਾਂ ਤੈਰਦੀਆਂ ਹੋਈਆਂ ਬਹੁਤ ਦੂਰ ਲੰਘ ਜਾਂਦੀਆਂ ਹਨ।

ਕਈ ਵਾਰ ਪਾਣੀ ਵਿੱਚ ਹੀ ਗ-ਲ ਸ-ੜ ਜਾਂਦੀਆਂ ਹਨ। ਇਹ ਹਾ-ਦ-ਸੇ ਮ੍ਰਤਕਾਂ ਦੇ ਪਰਿਵਾਰ ਦੇ ਮਨਾਂ ਤੇ ਅਜਿਹੀ ਛਾਪ ਛੱਡ ਜਾਂਦੇ ਹਨ। ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਪਠਾਨਕੋਟ ਦੇ ਚੱਕੀ ਬੈਂਕ ਦੇ ਪੁਲ ਥੱਲੇ ਵੀ 2 ਮ੍ਰਤਕ ਦੇਹਾਂ ਮਿਲੀਆਂ ਹਨ। ਪੁਲਿਸ ਵੱਲੋਂ ਇਨ੍ਹਾਂ ਦੀ ਸ਼-ਨਾ-ਖ-ਤ ਕੀਤੀ ਜਾ ਰਹੀ ਹੈ ਤਾਂ ਕਿ ਇਨ੍ਹਾਂ ਨੂੰ ਪਰਿਵਾਰ ਦੇ ਮੈਂਬਰਾਂ ਦੇ ਸ-ਪੁ-ਰ-ਦ ਕੀਤਾ ਜਾ ਸਕੇ। ਇਨ੍ਹਾਂ ਦੇਹਾਂ ਨੂੰ ਸਵੇਰ ਸਮੇਂ ਸੈਰ ਕਰਨ ਵਾਲੇ ਲੋਕਾਂ ਨੇ ਸਭ ਤੋਂ ਪਹਿਲਾਂ ਦੇਖਿਆ।

ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਜਿਸ ਕਰਕੇ ਪੁਲਿਸ ਮੌਕੇ ਤੇ ਪਹੁੰਚੀ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਪੁਲਸ ਮ੍ਰਤਕਾਂ ਦੀ ਸ਼-ਨਾ-ਖ਼-ਤ ਲਈ ਪਹੁੰਚੀ ਹੈ। ਇਹ ਇਲਾਕਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ ਨੇੜੇ ਹੋਣ ਕਰਕੇ ਮ੍ਰਤਕ ਦੇਹਾਂ ਕਿਸੇ ਵੀ ਸੂਬੇ ਨਾਲ ਸੰਬੰਧਿਤ ਹੋ ਸਕਦੀਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਸਾਢੇ 7 ਵਜੇ ਇਸ ਮਾਮਲੇ ਦੀ ਜਾਣਕਾਰੀ ਮਿਲੀ ਸੀ।

ਉਨ੍ਹਾਂ ਨੇ ਮੌਕੇ ਤੇ ਆ ਕੇ ਦੇਖਿਆ ਕਿ 2 ਮ੍ਰਤਕ ਦੇਹਾਂ ਹਨ। ਇਨ੍ਹਾਂ ਵਿੱਚੋਂ ਇੱਕ ਔਰਤ ਹੈ ਅਤੇ ਇੱਕ ਮਰਦ ਦੀ ਦੇਹ ਹੈ। ਪੁਲਿਸ ਅਧਿਕਾਰੀ ਅਨੁਸਾਰ ਅਜੇ ਤੱਕ ਇਨ੍ਹਾਂ ਦੀ ਸ਼-ਨਾ-ਖ਼-ਤ ਨਹੀਂ ਹੋ ਸਕੀ ਕਿ ਇਹ ਕੌਣ ਹਨ ਅਤੇ ਕਿੱਥੋਂ ਦੇ ਰਹਿਣ ਵਾਲੇ ਹਨ। ਪੁਲਿਸ ਦੁਆਰਾ ਇਨ੍ਹਾਂ ਦੀ ਸ਼-ਨਾ-ਖ-ਤ ਕਰਵਾਉਣ ਦੀ ਕੋ-ਸ਼ਿ-ਸ਼ ਕੀਤੀ ਜਾ ਰਹੀ ਹੈ ਤਾਂ ਕਿ ਮ੍ਰਤਕ ਦੇਹਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਸ-ਪੁ-ਰ-ਦ ਕੀਤੀਆਂ ਜਾ ਸਕਣ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *