ਪਿੰਡ ਵਾਲਿਆਂ ਨੇ ਇਕੱਠੇ ਹੋਕੇ ਘੇਰ ਲਿਆ ਥਾਣਾ-ਪਿੰਡ ਚ ਹੋਈ ਸੀ ਠਾ ਠਾ, ਹੁਣ ਆਇਆ ਨਵਾਂ ਮੋੜ

ਗੁਰੂਹਰਸਹਾਏ ਦੇ ਪਿੰਡ ਬਾਜੇ ਕੇ ਵਿਖੇ ਪਿਛਲੇ ਦਿਨੀਂ 2 ਧਿਰਾਂ ਕਸ਼ਮੀਰ ਲਾਲ ਅਤੇ ਹਾਕਮ ਚੰਦ ਵਿਚਕਾਰ ਟ-ਕ-ਰਾ-ਅ ਦੌਰਾਨ 4 ਜਣਿਆਂ ਦੇ ਸੱ-ਟਾਂ ਲੱਗੀਆਂ ਸਨ ਅਤੇ ਪੁਲਿਸ ਦੁਆਰਾ ਕੀਤੀ ਕਾਰਵਾਈ ਕਾਰਨ ਇੱਕ ਧਿਰ ਨੇ ਪੁਲੀਸ ਦੀ ਕਾਰਵਾਈ ਪ੍ਰਤੀ ਧ-ਰ-ਨਾ ਲਾਇਆ। ਉਹ ਆਪਣੇ ਤੇ ਹੋਏ ਪਰਚੇ ਨੂੰ ਰੱ-ਦ ਕਰਨ ਅਤੇ ਜਗ੍ਹਾ ਹਾਕਮ ਚੰਦ ਨੂੰ ਦੇਣ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ। ਧ-ਰ-ਨਾ ਦੇ ਰਹੇ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਪਿੰਡ ਬਾਜੇ ਕੇ ਦੇ ਵਿੱਚ ਕਸ਼ਮੀਰ ਲਾਲ ਨੇ ਹਾਕਮ ਚੰਦ ਦੀ ਦੁਕਾਨ ਤੋ-ੜ ਦਿੱਤੀ। ਹਾਈਕੋਰਟ ਨੇ ਹਾਕਮ ਚੰਦ ਦੇ ਹੱਕ ਵਿੱਚ ਫ਼ੈਸਲਾ ਕਰ ਦਿੱਤਾ ਸੀ।

ਪਰ ਫਿਰ ਵੀ ਕਸ਼ਮੀਰ ਲਾਲ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਦੁਕਾਨ ਦੀ ਉਸਾਰੀ ਕਰਨ ਲੱਗਾ। ਜਦੋਂ ਉਹ ਰੋ-ਕ-ਣ ਗਏ ਤਾਂ ਕਸ਼ਮੀਰ ਲਾਲ ਅਤੇ ਉਸ ਦੇ ਬੰਦਿਆਂ ਨੇ ਉਨ੍ਹਾਂ ਤੇ ਗੋ-ਲੀ ਚਲਾ ਦਿੱਤੀ। ਜਿਸ ਕਰਕੇ ਹਾਕਮ ਚੰਦ ਦੇ ਪੁੱਤਰ ਪ੍ਰਸ਼ੋਤਮ ਲਾਲ ਦੇ ਸੱ-ਟਾਂ ਲੱਗੀਆਂ। ਇਸ ਵਿਅਕਤੀ ਦਾ ਕਹਿਣਾ ਹੈ ਕਿ 17 ਤਰੀਕ ਤੋਂ ਲੈ ਕੇ ਹੁਣ ਤੱਕ ਉਹ ਵੱਖ ਵੱਖ ਅਫਸਰਾਂ ਕੋਲ ਗਏ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਨੇ ਭ-ਰੋ-ਸਾ ਦਿਵਾਇਆ ਸੀ ਕਿ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਦੇ ਬਾਵਜੂਦ ਵੀ ਪੁਲਿਸ ਨੇ ਉਨ੍ਹਾਂ ਦੇ 40 ਬੰਦਿਆਂ ਦੇ ਨਾਮ ਤੇ ਅਤੇ 50-60 ਬੰਦਿਆਂ ਨੂੰ ਨਾ-ਮਾ-ਲੂ-ਮ ਦੱਸ ਕੇ ਉਨ੍ਹਾਂ ਤੇ ਪ-ਰ-ਚਾ ਦਰਜ ਕਰ ਦਿੱਤਾ ਹੈ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਨ੍ਹਾਂ ਤੇ ਕੀਤੇ ਗਏ ਪਰਚੇ ਰੱਦ ਨਹੀਂ ਹੁੰਦੇ ਅਤੇ ਜਗ੍ਹਾ ਹਾਕਮ ਚੰਦ ਨੂੰ ਨਹੀਂ ਦਿੱਤੀ ਜਾਂਦੀ। ਉਹ ਆਪਣਾ ਧਰਨਾ ਜਾਰੀ ਰੱਖਣਗੇ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਧਿਰਾਂ ਦੇ ਬੰਦਿਆਂ ਦੇ ਸੱ-ਟਾਂ ਲੱਗੀਆਂ ਹਨ। ਇੱਕ ਧਿਰ ਦੇ ਤਿੰਨ ਵਿਅਕਤੀ ਅਤੇ ਦੂਸਰੀ ਧਿਰ ਦੇ ਇੱਕ ਵਿਅਕਤੀ ਦੇ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਕੋਲ ਸਬੂਤ ਹੈ ਕਿ ਦੋਵੇਂ ਧਿਰਾਂ ਨੇ ਗੰ-ਨ ਚਲਾਈ ਹੈ। ਅਧਿਕਾਰੀ ਅਨੁਸਾਰ ਦੋਵੇਂ ਧਿਰਾਂ ਦੇ ਬਿਆਨਾਂ ਤੇ ਕਾਰਵਾਈ ਹੋਵੇਗੀ। ਜਗ੍ਹਾ ਦੀ ਮਾਲਕੀ ਬਾਰੇ ਮਾਲ ਮਹਿਕਮਾ ਹੀ ਦੱਸ ਸਕਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *