ਪੁਲਿਸ ਦੀ ਵਰਦੀ ਪਾਕੇ ਆਏ ਬੰਦੇ ਕਰ ਗਏ ਵੱਡਾ ਕਾਂਡ-ਭੁਜੀਆ ਕਰਕੇ ਪੈ ਗਿਆ ਐਡਾ ਵੱਡਾ ਸਿਆਪਾ

ਗੁਰਦਾਸਪੁਰ ਵਿੱਚ ਕੁਝ ਵਿਅਕਤੀਆਂ ਵੱਲੋਂ ਆਪਣੇ ਆਪ ਨੂੰ ਪੁਲਿਸ ਵਾਲੇ ਦੱਸ ਕੇ ਇੱਕ ਦੁਕਾਨਦਾਰ ਤੋਂ ਇੱਕ ਸੋਨੇ ਦੀ ਚੇਨੀ 2 ਮੋਬਾਈਲ ਅਤੇ ਲੱਗਭੱਗ 50-60 ਹਜ਼ਾਰ ਰੁਪਏ ਖੋ-ਹ-ਣ ਦੀ ਖਬਰ ਸਾਹਮਣੇ ਆਈ ਹੈ। ਦੋ-ਸ਼ੀ ਜਾਣ ਲੱਗੇ ਪਰਿਵਾਰ ਵਾਲਿਆਂ ਨੂੰ ਅੰਦਰ ਬੰਦ ਕਰਨ ਦੀ ਅ-ਸ-ਫ-ਲ ਕੋ-ਸ਼ਿ-ਸ਼ ਕਰ ਗਏ। ਦੁਕਾਨਦਾਰ ਨੇ ਆਪਣੇ ਪਰਿਵਾਰ ਅਤੇ ਕੁਝ ਪਿੰਡ ਵਾਸੀਆਂ ਨਾਲ ਮਿਲ ਕੇ ਦੋ-ਸ਼ੀ-ਆਂ ਨੂੰ ਫ-ੜ-ਨ ਦੀ ਕੋ-ਸ਼ਿ-ਸ਼ ਕੀਤੀ ਪਰ ਉਹ ਭੱਜ ਗਏ। ਜਾਂਦੇ ਸਮੇਂ ਉਨ੍ਹਾਂ ਦਾ ਇੱਕ ਰਿ-ਵਾ-ਲ-ਵ-ਰ ਵੀ ਡਿੱ-ਗ ਗਿਆ। ਜੋ ਪੁਲਿਸ ਦੇ ਹ-ਵਾ-ਲੇ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੌਜਵਾਨ ਦੁਕਾਨਦਾਰ ਦੇ ਦੱਸਣ ਅਨੁਸਾਰ ਰਾਤ ਦੇ 10 ਵਜੇ ਜਦੋਂ ਉਨ੍ਹਾਂ ਦੀ ਦੁਕਾਨ ਬੰਦ ਸੀ ਅਤੇ

ਉਹ ਦੁਕਾਨ ਦੇ ਉੱਤੇ ਬਣੀ ਆਪਣੀ ਰਿਹਾਇਸ਼ ਵਿੱਚ ਖਾਣਾ ਖਾ ਰਹੇ ਸਨ ਤਾਂ ਕਿਸੇ ਨੇ ਸ਼ਟਰ ਖ-ੜ-ਕਾ-ਇ-ਆ। ਉਨ੍ਹਾਂ ਨੇ ਥੱਲੇ ਦੇਖਿਆ ਕੇ ਤਿੰਨ ਵਿਅਕਤੀ ਖੜ੍ਹੇ ਸਨ। ਜਿਨ੍ਹਾਂ ਵਿੱਚੋਂ ਇੱਕ ਪੁਲੀਸ ਦੀ ਵਰਦੀ ਵਿੱਚ ਸੀ। ਦੁਕਾਨਦਾਰ ਮੁਤਾਬਿਕ ਉਨ੍ਹਾਂ ਵਿੱਚੋਂ ਇੱਕ ਨੇ ਸੋਢੇ ਅਤੇ ਭੁਜੀਆ ਦੀ ਮੰਗ ਕੀਤੀ। ਜਦੋਂ ਦੁਕਾਨਦਾਰ ਨੇ ਅੰਦਰਲੇ ਪਾਸੇ ਤੋਂ ਸ਼-ਟ-ਰ ਖੋਲ੍ਹਿਆ ਤਾਂ ਹੌਲੀ ਹੌਲੀ ਵਾਰੀ ਵਾਰੀ ਤਿੰਨੇ ਵਿਅਕਤੀ ਦੁਕਾਨ ਵਿੱਚ ਆ ਗਏ। ਉਨ੍ਹਾਂ ਨੇ ਗੰਨੇ ਦੀ ਨੋ-ਕ ਤੇ ਉਸ ਦੀ ਚੇਨੀ ਅਤੇ ਗਲੇ ਵਿੱਚੋਂ ਨਕਦੀ ਹਾਸਿਲ ਕਰ ਲਈ। ਫੇਰ ਉਹ ਦੁਕਾਨਦਾਰ ਨੂੰ ਉੱਪਰ ਰਿ-ਹਾ-ਇ-ਸ਼ ਤੇ ਲੈ ਆਏ। ਉੱਥੇ ਉਨ੍ਹਾਂ ਨੇ 50-60 ਹਜ਼ਾਰ ਰੁਪਏ ਦੀ ਨਕਦੀ ਖੋ-ਹ ਲਈ ਅਤੇ

ਜਾਂਦੇ ਸਮੇਂ ਪਰਿਵਾਰ ਨੂੰ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਵਿਚ ਉਹ ਸਫਲ ਨਹੀਂ ਹੋ ਸਕੇ। ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਆਪਣੇ ਭਰਾ ਦੀ ਮ-ਦ-ਦ ਨਾਲ ਦੋ-ਸ਼ੀ-ਆਂ ਨੂੰ ਘੇਰ ਲਿਆ ਅਤੇ ਇੱਕ ਦੇ ਗੱਡੀ ਦੀ ਫੇ-ਟ ਵੀ ਮਾ-ਰੀ ਪਰ ਉਹ ਗੰ-ਨ ਦਿਖਾ ਕੇ ਛੁੱਟ ਕੇ ਭੱਜ ਗਏ। ਜਾਂਦੇ ਸਮੇਂ ਉਨ੍ਹਾਂ ਦਾ ਇੱਕ ਰਿ-ਵਾ-ਲ-ਵ-ਰ ਵੀ ਰਹਿ ਗਿਆ। ਜੋ ਪੁਲਿਸ ਨੂੰ ਦੇ ਦਿੱਤਾ ਗਿਆ ਹੈ ਤੇ ਉਹ ਉਨ੍ਹਾਂ ਦੇ 2 ਮੋਬਾਈਲ ਵੀ ਲੈ ਗਏ। ਪੁਲਿਸ ਦੇ ਦੱਸਣ ਮੁਤਾਬਿਕ ਰਾਤ ਸਮੇਂ ਦੁਕਾਨਦਾਰ ਤੋਂ ਕੁਝ ਨਕਦੀ ਖੋ-ਹ-ਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ-ਸ਼ੀ-ਆਂ ਤੋਂ ਡਿੱਗਿਆ ਹ-ਥਿ-ਆ-ਰ ਉਨ੍ਹਾਂ ਨੂੰ ਮਿਲ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *