ਪੁਲਿਸ ਨਾਕੇ ਤੇ ਆ ਗਈ ਇੰਸਪੈਕਟਰ ਦੀ ਬਜ਼ੁਰਗ ਮਾਂ- ਫੇਰ ਜੋ ਹੋਇਆ ਤੁਸੀਂ ਆਪ ਹੀ ਦੇਖ ਲਵੋ

ਅੰਮ੍ਰਿਤਸਰ ਵਿੱਚ ਮਾਂ ਦਿਵਸ ਵਾਲੇ ਦਿਨ ਇੱਕ ਬ-ਜ਼ੁ-ਰ-ਗ ਮਾਂ ਕੇਕ ਲੈ ਕੇ ਆਪਣੇ ਪੁਲਿਸ ਇੰਸਪੈਕਟਰ ਪੁੱਤਰ ਦਾ ਜਨਮ ਦਿਨ ਮਨਾਉਣ ਲਈ ਨਾਕੇ ਤੇ ਪਹੁੰਚੀ। ਮਾਂ ਨੇ ਸੋਚਿਆ ਪੁੱਤਰ ਡਿਊਟੀ ਕਰ ਰਿਹਾ ਹੈ। ਕੋਰੋਨਾ ਦੇ ਚੱਲਦੇ ਪੈਦਾ ਹੋਏ ਹਾਲਾਤਾਂ ਕਾਰਨ ਛੁੱਟੀ ਮਿਲਣੀ ਸੰ-ਭ-ਵ ਨਹੀਂ ਹੈ। ਇਸ ਲਈ ਉਹ ਖ਼ੁਦ ਹੀ ਕੇਕ ਲੈ ਕੇ ਨਾਕੇ ਤੇ ਪਹੁੰਚ ਗਈ ਅਤੇ ਆਪਣੇ ਪੁੱਤਰ ਦਾ ਜਨਮ ਦਿਨ ਮਨਾਇਆ। ਇਸ ਮਾਂ ਦਾ ਇੱਕ ਪੁੱਤਰ ਪਹਿਲਾਂ ਮੁਕਾਬਲੇ ਦੌਰਾਨ ਆਪਣੀ ਜਾਨ ਗੁਆ ਚੁੱਕਾ ਹੈ। ਉਹ ਵੀ ਪੰਜਾਬ ਪੁਲੀਸ ਵਿੱਚ ਮੁ-ਲਾ-ਜ਼-ਮ ਸੀ।

ਇਸ ਸਮੇਂ ਕਈ ਮੁ-ਲਾ-ਜ਼-ਮ ਹਾਜ਼ਰ ਸਨ। ਪੁੱਤਰ ਭਾਵੇਂ ਕਿਤੇ ਵੀ ਹੋਣ ਮਾਵਾਂ ਨੂੰ ਹਮੇਸ਼ਾ ਉਨ੍ਹਾਂ ਦਾ ਖਿਆਲ ਰਹਿੰਦਾ ਹੈ। ਉਹ ਸਦਾ ਹੀ ਆਪਣੇ ਬੱਚਿਆਂ ਬਾਰੇ ਸੋਚਦੀਆਂ ਰਹਿੰਦੀਆਂ ਹਨ। ਇਸ ਪੁਲਿਸ ਇੰਸਪੈਕਟਰ ਦੀ ਆਪਣੇ ਪਰਿਵਾਰ ਸਮੇਤ ਸ਼ਹਿਰ ਵਿੱਚ ਰਿਹਾਇਸ਼ ਹੈ। ਜਦ ਕਿ ਮਾਂ ਦੀ ਰਿਹਾਇਸ਼ ਹੋਰ ਪਾਸੇ ਹੈ ਮਾਂ ਨੂੰ ਪਤਾ ਹੈ ਕਿ ਅੱਜ ਉਸ ਦੇ ਪੁੱਤਰ ਦਾ ਜਨਮ ਦਿਨ ਹੈ। ਇਸ ਲਈ ਉਹ ਆਪਣੇ ਪੁੱਤਰ ਨੂੰ ਸ-ਰ-ਪ੍ਰਾ-ਈ-ਜ਼ ਦੇਣ ਦੇ ਇਰਾਦੇ ਨਾਲ ਖੁਦ ਚੱਲ ਕੇ ਪੁੱਤਰ ਕੋਲ ਪਹੁੰਚੀ।

ਮਾਂ ਨੂੰ ਦੇਖ ਕੇ ਪੁੱਤਰ ਦੀ ਖ਼ੁ-ਸ਼ੀ ਦਾ ਕੋਈ ਠਿ-ਕਾ-ਣਾ ਨਹੀਂ ਰਿਹਾ। ਉਨ੍ਹਾਂ ਨੇ ਮਿਲ ਕੇ ਕੇਕ ਕੱ-ਟਿ-ਆ। ਜਨਮ ਦਿਨ ਮਨਾ ਕੇ ਖੁ-ਸ਼ੀ ਸਾਂ-ਝੀ ਕੀਤੀ ਗਈ। ਬਜ਼ੁਰਗ ਮਾਨ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਆਪਣੀ ਡਿਊਟੀ ਨਿਭਾ ਰਿਹਾ ਹੈ। ਕਿਉਂਕਿ ਕੋਰੋਨਾ ਕਾਰਨ ਹਾਲਾਤ ਬਹੁਤ ਖ-ਰਾ-ਬ ਹੈ। ਇਸ ਲਈ ਛੁੱਟੀ ਨਹੀਂ ਮਿਲਦੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਸਭ ਨੂੰ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਹੈ। ਆਪਣੇ ਪੁੱਤਰ ਨਾਲ ਮਿਲ ਕੇ ਮਾਂ ਨੂੰ ਬਹੁਤ ਖੁ-ਸ਼ੀ ਮਹਿਸੂਸ ਹੋਈ।

ਪੁਲਿਸ ਇੰਸਪੈਕਟਰ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਆਪਣੀ ਪਤਨੀ ਨਾਲ ਸਲਾਹ ਕੀਤੀ ਸੀ ਕਿ ਉਹ ਮਾਂ ਦਿਵਸ ਤੇ ਆਪਣੀ ਮਾਂ ਕੋਲ ਚਲੇ ਜਾਣਗੇ। ਇਸ ਤਰ੍ਹਾਂ ਉਹ ਆਪਣੀ ਮਾਂ ਤੋਂ ਅ-ਸ਼ੀ-ਰ-ਵਾ-ਦ ਲੈ ਆਉਣਗੇ ਅਤੇ ਜਨਮ ਦਿਨ ਦੀ ਵਧਾਈ ਵੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਮਾਂ ਨੇ ਉਨ੍ਹਾਂ ਨੂੰ ਹੀ ਤੋਹਫਾ ਦੇ ਦੇਣਾ ਹੈ। ਇੰਸਪੈਕਟਰ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਸਮੇਂ ਦੌਰਾਨ ਜਦੋਂ ਪੰਜਾਬ ਦੇ ਹਾਲਾਤ ਠੀਕ ਨਹੀਂ ਸਨ ਤਾਂ ਉਨ੍ਹਾਂ ਦੇ ਇੱਕ ਭਰਾ ਨੇ ਪੰਜਾਬ ਪੁਲੀਸ ਦੀ ਨੌਕਰੀ ਕਰਦੇ ਹੋਏ ਇੱਕ ਮੁ-ਕਾ-ਬ-ਲੇ ਵਿੱਚ ਆਪਣੀ ਜਾਨ ਦੇ ਦਿੱਤੀ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *