ਪੁਲਿਸ ਵਾਲੇ ਘੇਰਕੇ ਕਰਵਾਉਣ ਲੱਗੇ zomato ਵਾਲੇ ਦਾ ਟੈਸਟ, ਕਹਿੰਦਾ ਪਹਿਲਾਂ ਤੁਸੀਂ ਆਪਣਾ ਕਰਵਾਓ

ਸਰਕਾਰੀ ਰਿਪੋਰਟਾਂ ਮੁਤਾਬਿਕ ਕੋ-ਰੋ-ਨਾ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਕਈ ਸੂਬਿਆਂ ਵਿੱਚ ਇਹ ਵਾਧਾ ਤੇਜ਼ੀ ਨਾਲ ਹੋ ਰਿਹਾ ਹੈ। ਜਿਸ ਵਿੱਚ ਸਾਡਾ “ਪੰਜਾਬ” ਵੀ ਹੈ। ਇਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਟੈ-ਸ-ਟਾਂ ਦੀ ਗਿਣਤੀ ਵਧਾਏ ਜਾਣ ਤੇ ਜ਼ੋ-ਰ ਦਿੱਤਾ ਹੈ। ਇਸ ਲਈ ਥਾਂ ਥਾਂ ਪੁਲੀਸ ਅਧਿਕਾਰੀ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮਿਲ ਕੇ ਨਾਕੇ ਲਗਾਉਂਦੇ ਹਨ ਅਤੇ ਆਉਣ ਜਾਣ ਵਾਲਿਆਂ ਦੇ ਸੈਂ-ਪ-ਲ ਲਏ ਜਾਂਦੇ ਹਨ।

ਅਜਿਹੇ ਵਿਚ ਕਈ ਵਾਰ ਪੁਲੀਸ ਧੱ-ਕਾ ਵੀ ਕਰਦੀ ਹੈ। ਕਿਸੇ ਨੂੰ ਲੰ-ਘ ਜਾਣ ਦਿੱਤਾ ਜਾਂਦਾ ਹੈ। ਕਈਆਂ ਨੂੰ ਰੋ-ਕ ਲਿਆ ਜਾਂਦਾ ਹੈ। ਇਸ ਤਰ੍ਹਾਂ ਦੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜੋ ਜਲੰਧਰ ਦੀ ਦੱਸੀ ਜਾ ਰਹੀ ਹੈ। ਇੱਥੇ ਪੁਲੀਸ ਨੇ ਇੱਕ ਡਿਲਿਵਰੀ ਬੁਆਏ ਨੂੰ ਰੋ-ਕ ਕੇ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਉਸ ਨੂੰ ਟੈ-ਸ-ਟ ਲਈ ਸੈਂ-ਪ-ਲ ਦੇਣ ਲਈ ਕਿਹਾ ਗਿਆ।

ਵੀਡੀਓ ਵਿੱਚ ਡਿਲੀਵਰੀ ਬੁਆਏ ਅਤੇ ਪੁਲੀਸ ਅਧਿਕਾਰੀ ਆਪਸ ਵਿਚ ਬ-ਹਿ-ਸ ਕਰਦੇ ਦੇਖੇ ਜਾ ਸਕਦੇ ਹਨ। ਪੁਲੀਸ ਅਧਿਕਾਰੀ ਲੜਕੇ ਨੂੰ ਸੈਂ-ਪ-ਲ ਦੇਣ ਲਈ ਕਹਿੰਦਾ ਹੈ। ਜਦਕਿ ਲੜਕੇ ਦਾ ਜਵਾਬ ਹੈ ਕਿ ਜੇਕਰ ਸੈਂ-ਪ-ਲ ਹੀ ਲੈਣਾ ਹੈ ਤਾਂ ਸਭ ਨੂੰ ਰੋ-ਕੋ। ਤੁਸੀਂ ਉਸ ਨੂੰ ਹੀ ਕਿਉਂ ਰੋਕਿਆ ਹੈ। ਲੜਕੇ ਨੂੰ ਸ਼ਿ-ਕ-ਵਾ ਹੈ ਕਿ ਪੁਲੀਸ ਅਧਿਕਾਰੀ ਨੇ ਉਸ ਦੇ ਮੋਟਰਸਾਈਕਲ ਦੀ ਚਾਬੀ ਕਿਉਂ ਕੱਢੀ ਹੈ। ਇਹ ਨੌਜਵਾਨ ਦ-ਲੀ-ਲ ਦਿੰਦਾ ਹੈ ਕਿ ਉਹ ਟੈ-ਸ-ਟ ਕਿਉਂ ਕਰਵਾਵੇ।

ਜਦੋਂ ਉਸ ਨੂੰ ਅਜਿਹਾ ਕੁਝ ਮ-ਹਿ-ਸੂ-ਸ ਹੀ ਨਹੀਂ ਹੋ ਰਿਹਾ। ਜਦੋਂ ਪੁਲੀਸ ਅਧਿਕਾਰੀ ਨਹੀਂ ਮੰਨਦਾ ਤਾ ਡਿਲੀਵਰੀ ਬੁਆਏ ਪਹਿਲਾਂ ਪੁਲੀਸ ਅਧਿਕਾਰੀ ਨੂੰ ਆਪਣਾ ਸੈਂਪਲ ਦੇਣ ਲਈ ਕਹਿੰਦਾ ਹੈ। ਇਸ ਤੇ ਪੁਲੀਸ ਅਧਿਕਾਰੀ ਪਹਿਲਾਂ ਆਪਣਾ ਸੈਂਪਲ ਦਿੰਦਾ ਹੈ। ਇਸ ਤੋਂ ਬਾਅਦ ਡਿਲਿਵਰੀ ਬੁਆਏ ਸੈਂਪਲ ਦੇਣ ਲਈ ਸਹਿਮਤ ਹੋ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *