ਪੰਜਾਬਣ ਕੁੜੀ ਨੇ ਕਨੇਡਾ ਚ ਕੀਤੀ ਕਮਾਲ-ਸਾਰੇ ਪੰਜਾਬ ਨੂੰ ਚੜਿਆ ਚਾਅ

ਨਵਾਂ ਸ਼ਹਿਰ ਦੇ ਪਿੰਡ ਹੈਬੋਵਾਲ ਦੀ ਲੜਕੀ ਅਨੂਰੀਤ ਕੌਰ ਨੇ ਕੈਨੇਡਾ ਵਿੱਚ ਪੁਲੀਸ ਵਿੱਚ ਭਰਤੀ ਹੋ ਕੇ ਪੰਜਾਬ ਦਾ ਨਾਮ ਵਿਦੇਸ਼ ਵਿੱਚ ਵੀ ਰੌਸ਼ਨ ਕੀਤਾ ਹੈ। ਅਨੂਰੀਤ ਸਾਲ 2013 ਦੇ ਸ਼ੁਰੂ ਵਿੱਚ ਹੀ ਪੜ੍ਹਾਈ ਦੇ ਤੌਰ ਤੇ ਕੈਨੇਡਾ ਗਈ ਸੀ। ਬਚਪਨ ਤੋਂ ਹੀ ਉਸ ਦੇ ਮਨ ਵਿੱਚ ਪੁਲੀਸ ਦੀ ਨੌਕਰੀ ਕਰਨ ਦੀ ਇੱਛਾ ਸੀ। ਪਰ ਇਹ ਨਹੀਂ ਸੀ ਪਤਾ ਕਿ ਉਹ ਕੈਨੇਡਾ ਪੁਲਸ ਦੀ ਨੌਕਰੀ ਕਰੇਗੀ। ਉਸ ਦੇ ਭ-ਰ-ਤੀ ਹੋਣ ਦੀ ਖ਼ਬਰ ਜਦੋਂ ਉਸ ਦੇ ਮਾਤਾ ਪਿਤਾ ਨੂੰ ਮਿਲੀ ਤਾਂ ਉਨ੍ਹਾਂ ਦਾ ਮਨ ਖ਼ੁ-ਸ਼ੀ ਨਾਲ ਭਰ ਗਿਆ।

ਉਨ੍ਹਾਂ ਦੇ ਘਰ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਪੁੱਤਰ ਹੀ ਸਮਝਿਆ ਹੈ ਅਤੇ ਪੁੱਤਰਾਂ ਵਾਂਗ ਹੀ ਪਾਲਿਆ ਹੈ। ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਪੁੱਤਰ ਨਾਲੋਂ ਵੀ ਵੱਧ ਕੇ ਖੁ-ਸ਼ੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਖੁ-ਸ਼ੀ ਸਾਂ-ਭੀ ਨਹੀਂ ਜਾ ਰਹੀ। ਅਨੂਰੀਤ ਕੌਰ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਬੇਟੀ ਨੇ ਸੈਂਟਰਲ ਸਕੂਲ ਤੋਂ ਮੈਡੀਕਲ ਵਿੱਚ +2 ਪਾਸ ਕੀਤੀ ਅਨੂਰੀਤ ਦੇ ਪਿਤਾ ਜੀ ਵੀ ਇਨਾਂ ਰਾਹੀਂ ਸਨ।

ਉਹ ਆਪਣੀ ਧੀ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ। ਜਦਕਿ ਅਨੁਰੀਤ ਪੁਲਿਸ ਦੀ ਨੌਕਰੀ ਕਰਨਾ ਚਾਹੁੰਦੀ ਸੀ। ਮਾਂ ਦੇ ਦੱਸਣ ਮੁਤਾਬਿਕ ਪਿਤਾ ਦੀ ਇੱਛਾ ਅਨੁਸਾਰ ਅਨੂਰੀਤ ਨੇ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਲਿਆ। ਉਹ 2013 ਦੇ ਸ਼ੁਰੂ ਵਿੱਚ ਪੜ੍ਹਾਈ ਕਰਨ ਕੈਨੇਡਾ ਚਲੀ ਗਈ। ਉੱਥੇ ਉਸ ਨੇ 2 ਸਾਲ ਵਿੱਚ ਲੈਬ ਟੈਕਨੀਸ਼ੀਅਨ ਕੈਮੀਕਲ ਦਾ ਡਿਪਲੋਮਾ ਕੀਤਾ। ਇਸ ਤੋਂ ਮਗਰੋਂ ਪੀ ਆਰ ਹਾਸਿਲ ਕਰਕੇ ਉਸ ਨੇ ਬੈਂਕ ਦੀ ਨੌਕਰੀ ਪ੍ਰਾਪਤ ਕਰਨ ਲਈ। ਅਨੂਰੀਤ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਬੈਂਕ ਦੀ ਮੈਨੇਜਰ ਨੂੰ ਦੱਸਿਆ ਹੈ ਕਿ

ਉਹ ਪੁਲੀਸ ਦੀ ਨੌਕਰੀ ਕਰਨ ਦੀ ਚਾਹਵਾਨ ਹੈ। ਬੈਂਕ ਮੈਨੇਜਰ ਨੇ ਵੀ ਉਸ ਦੀ ਮ-ਦ-ਦ ਕੀਤੀ ਅਤੇ ਉਨ੍ਹਾਂ ਦੀ ਬੇਟੀ ਪੁਲੀਸ ਵਿੱਚ ਸਿਲੈਕਟ ਹੋ ਗਈ। ਉਨ੍ਹਾਂ ਦੀ ਬੇਟੀ ਨੇ ਕੈਨੇਡਾ ਵਿੱਚ ਡਬਲ ਸਟੋਰੀ ਘਰ ਵੀ ਖਰੀਦ ਲਿਆ ਹੈ। ਉਹ ਆਪਣੀ ਬੇਟੀ ਦੀ ਸ-ਫ-ਲ-ਤਾ ਤੇ ਬਹੁਤ ਖੁ-ਸ਼ ਹਨ। ਜਿਸ ਸਕੂਲ ਵਿੱਚ ਅਨੂਰੀਤ ਭ-ੜ-ਕ ਗਈ ਹੈ। ਉਸ ਸਕੂਲ ਦੇ ਅਧਿਆਪਕਾਂ ਨੇ ਵੀ ਉਸ ਤੇ ਮਾ-ਣ ਮਹਿਸੂਸ ਕੀਤਾ ਹੈ। ਜਿਸ ਨੇ ਉਨ੍ਹਾਂ ਦੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *