ਸਾਲ 2020 ਤਾਂ ਮੁਲਕ ਵਾਸੀਆਂ ਨੂੰ ਕੋ-ਰੋ-ਨਾ ਨਾਲ ਜੂ-ਝ-ਦੇ ਹੀ ਲੰਘ ਗਿਆ। ਇਸ ਸਾਲ ਬਹੁਤ ਹੀ ਜਾ-ਨੀ ਅਤੇ ਮਾ-ਲੀ ਘਾਟਾ ਸਹਿਣਾ ਪਿਆ। ਕਿੰਨੇ ਹੀ ਆਪਣੇ ਨਜ਼ਦੀਕੀਆਂ ਤੋਂ ਸਦਾ ਲਈ ਦੂਰ ਹੋ ਗਏ। ਕਾਰੋਬਾਰ ਬੰਦ ਹੋ ਗਏ। ਆਵਾਜਾਈ ਦੇ ਸਾਧਨ ਬੰਦ ਹੋ ਗਏ। ਪਰਵਾਸੀ ਮਜ਼ਦੂਰ ਆਪਣੇ ਆਪਣੇ ਸੂਬਿਆਂ ਨੂੰ ਪੈਦਲ ਚੱਲ ਪਏ। ਜੋ 1947 ਦੀ ਭਾਰਤ ਪਾਕਿਸਤਾਨ ਵੰਡ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ।
ਹੁਣ ਭਾਵੇਂ ਕੋ-ਰੋ-ਨਾ ਵੈ-ਕ-ਸੀ-ਨ ਉਪਲੱਬਧ ਹੈ ਪਰ ਇਸ ਤੋਂ ਬਾਅਦ ਵੀ ਕੋ-ਰੋ-ਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਸਿਹਤ ਮਾਹਿਰ ਇਸ ਨੂੰ ਕੋ-ਰੋ-ਨਾ ਦੀ ਸੈਕਿੰਡ ਵੇਵ ਮੰਨ ਰਹੇ ਹਨ। ਇਸ ਨੂੰ ਦੇਖਦੇ ਹੋਏ ਸਰਕਾਰ ਅਤੇ ਸਿਹਤ ਵਿਭਾਗ ਚੌ-ਕ-ਸ ਹੋ ਗਏ ਹਨ। ਜਨਤਾ ਨੂੰ ਕੋ-ਰੋ-ਨਾ ਤੋਂ ਬ-ਚ-ਣ ਲਈ ਪ੍ਰ-ਹੇ-ਜ਼ ਅਤੇ ਸਾ-ਵ-ਧਾ-ਨੀ-ਆਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਗੁਰਦਾਸਪੁਰ ਦੇ ਐੱਸ ਐੱਸ ਪੀ ਨੇ ਪੁਲੀਸ ਅਧਿਕਾਰੀਆਂ ਨੂੰ ਇਸ ਸ-ਬੰ-ਧ ਵਿੱਚ ਚੌ-ਕ-ਸ ਹੋਣ ਲਈ ਕਿਹਾ ਹੈ।
ਉਨ੍ਹਾਂ ਦੇ ਦੱਸਣ ਮੁਤਾਬਿਕ ਸੂਬੇ ਦੇ ਮੁੱਖ ਮੰਤਰੀ ਦੀਆਂ ਹ-ਦਾ-ਇ-ਤਾਂ ਤੇ ਉਹ ਕਾਰਵਾਈ ਕਰ ਰਹੇ ਹਨ। ਕੋ-ਰੋ-ਨਾ ਤੋਂ ਬ-ਚ-ਣ ਲਈ ਵਿਆਹਾਂ ਸ਼ਾਦੀਆਂ ਅਤੇ ਹੋਰ ਅਜਿਹੇ ਸਮਾਗਮਾਂ ਸਮੇਂ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਪਹਿਨਣ ਦੀ ਲੋ-ੜ ਤੇ ਜ਼ੋ-ਰ ਦਿੱਤਾ ਗਿਆ ਹੈ। ਉਨ੍ਹਾਂ ਨੇ ਢਾਬਿਆਂ ਅਤੇ ਰੈਸਟੋਰੈਂਟਾ ਆਦਿ ਵਿੱਚ ਵੀ ਚੌ-ਕ-ਸੀ ਵਰਤਣ ਦੇ ਆ-ਦੇ-ਸ਼ ਦਿੱਤੇ ਹਨ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਇਹ ਹੁ-ਕ-ਮ ਹੋਰ ਜ਼ਿਲ੍ਹਿਆਂ ਵਿਚ ਵੀ ਲਾਗੂ ਕਰ ਦਿੱਤੇ ਜਾਣ।