ਪੰਜਾਬ ਦੇ ਇਸ ਪਿੰਡ ਚ ਪਿਓ ਪੁੱਤ ਨੇ ਇਕੱਠੇ ਦਿੱਤੀ ਜਾ-ਨ, ਨੋਟ ਤੋਂ ਸਾਹਮਣੇ ਆਈ ਸਚਾਈ ਨੇ ਉਡਾਏ ਹੋ-ਸ਼

ਦਿੱਲੀ ਵਿੱਚ ਸ਼ੁਰੂ ਹੋਏ ਕਿਸਾਨੀ ਧ-ਰ-ਨੇ ਨੂੰ ਲਗਪਗ 3 ਮਹੀਨੇ ਹੋਣ ਲੱਗੇ ਹਨ। ਇਸ ਦੌਰਾਨ ਕਿੰਨੇ ਹੀ ਕਿਸਾਨ ਆਪਣੀਆਂ ਜਾ-ਨਾਂ ਗੁਆ ਚੁੱਕੇ ਹਨ। ਸਰਕਾਰਾ ਵੀ ਅਨੇਕਾਂ ਤਰ੍ਹਾਂ ਦੇ ਜਨਤਾ ਨਾਲ ਵਾ-ਅ-ਦੇ ਕਰਦੀਆਂ ਹਨ। ਜੋ ਸਿਰੇ ਨਹੀਂ ਚੜ੍ਹਦੇ। ਕਿਸਾਨੀ ਅੰ-ਦੋ-ਲ-ਨ ਦੇ ਬਾਵਜੂਦ ਵੀ ਕੇਂਦਰ ਸਰਕਾਰ ਖੇਤੀ ਕਾ-ਨੂੰ-ਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਹੱਦੀਪੁਰ ਵਿੱਚ

ਕਿਸਾਨ ਪਰਿਵਾਰ ਨਾਲ ਸੰਬੰਧਿਤ ਪਿਤਾ ਪੁੱਤਰ ਨੇ ਕੋਈ ਗ-ਲ-ਤ ਦਵਾਈ ਖਾ ਕੇ ਆਪਣੀ ਜਾ-ਨ ਦੇ ਦਿੱਤੀ। ਪਿਤਾ ਜਗਤਾਰ ਸਿੰਘ ਦੀ ਉਮਰ 70 ਸਾਲਾ ਅਤੇ ਪੁੱਤਰ ਕਿਰਪਾਲ ਸਿੰਘ ਦੀ ਉਮਰ 45 ਸ਼ਾਲਾ ਦੱਸੀ ਜਾ ਰਹੀ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਪਿੰਡ ਦੇ ਸਰਪੰਚ ਦੇ ਦੱਸਣ ਮੁਤਾਬਿਕ ਇਸ ਪਰਿਵਾਰ ਕੋਲ ਸਿਰਫ਼ ਇੱਕ ਕਿੱਲਾ ਜ਼ਮੀਨ ਸੀ। ਇਨ੍ਹਾਂ ਦੇ ਸਿਰ ਕਾਫੀ ਕ-ਰ-ਜ਼ਾ ਹੋਣ ਕਾਰਨ ਪਰਿਵਾਰ ਵਿੱਚ ਕ-ਲੇ-ਸ਼ ਰਹਿੰਦਾ ਸੀ।

ਸਰਪੰਚ ਨੇ ਦੱਸਿਆ ਹੈ ਕਿ ਕਿਰਪਾਲ ਸਿੰਘ ਦਿੱਲੀ ਧ-ਰ-ਨੇ ਵਿਚ ਕੁਝ ਦਿਨ ਗੁਜ਼ਾਰ ਕੇ ਆਇਆ ਹੈ। ਉਹ ਜ਼ਿਆਦਾਤਰ 3 ਖੇਤੀ ਕਾ-ਨੂੰ-ਨਾਂ ਨੂੰ ਰੱ-ਦ ਕਰਵਾਉਣ ਦੀ ਹੀ ਗੱਲ ਕਰਦਾ ਸੀ। ਉਹ ਚਾਹੁੰਦਾ ਸੀ। ਸਰਕਾਰ ਕਿਸਾਨਾਂ ਦੀ ਮੰਗ ਮੰਨ ਕੇ ਉਪਰੋਕਤ ਕਾ-ਨੂੰ-ਨ ਨੂੰ ਰੱ-ਦ ਕਰੇ। ਸਰਪੰਚ ਅਨੁਸਾਰ ਕਿਰਪਾਲ ਸਿੰਘ ਦੇ 2 ਪੁੱਤਰ ਹਨ ਸਰਪੰਚ ਨੇ ਪਰਿਵਾਰ ਦਾ ਕ-ਰ-ਜ਼ਾ ਮਾਫ ਕਰਨ ਦੀ ਮੰਗ ਕੀਤੀ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪਿੰਡ ਮਹੱਦੀਪੁਰ ਵਿੱਚ ਪਿਤਾ ਪੁੱਤਰ ਦੁਆਰਾ ਜਾ-ਨ ਦੇ ਦੇਣ ਦੀ ਜਾਣਕਾਰੀ ਮਿਲੀ ਸੀ ਉਨ੍ਹਾਂ ਨੇ ਦਸੂਹਾ ਦੇ ਐਸ.ਐਚ.ਓ ਨੂੰ ਘਟਨਾ ਸਥਾਨ ਤੇ ਭੇਜਿਆ ਹੈ। ਇਕ ਨੋਟ ਵੀ ਮਿਲਿਆ ਹੈ। ਜਿਸ ਵਿੱਚ ਕ-ਰ-ਜ਼ੇ ਦਾ ਜ਼ਿਕਰ ਕੀਤਾ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਕਾ-ਨੂੰ-ਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *