ਪੰਜਾਬ ਸਰਕਾਰ ਨੇ ਲਿਆ ਇਕ ਹੋਰ ਵੱਡਾ ਫੈਸਲਾ-ਹਰ ਇੱਕ ਪੰਜਾਬੀ ਪੜ੍ਹੇ ਇਹ ਖਬਰ

ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਰਨ ਪੰਜਾਬ ਵਿੱਚ ਲਗਾਏ ਕਰਫਿਊ ਵਿੱਚ ਦਿਨ ਪ੍ਰਤੀ ਦਿਨ ਢਿੱਲਾਂ ਦਿੱਤੇ ਜਾਣ ਤੋਂ ਬਾਅਦ ਹਾਲਾਤ ਆਮ ਵਰਗੇ ਹੋ ਰਹੇ ਹਨ। ਬੀਤੇ ਦਿਨਾਂ ਦੌਰਾਨ ਸਰਕਾਰ ਵੱਲੋਂ ਜਿੱਥੇ ਸ਼ਰਤਾਂ ਅਧੀਨ ਧਾਰਮਿਕ ਸਥਾਨ ਅਤੇ ਮਾਲ ਖੋਲ੍ਹ ਦਿੱਤੇ ਗਏ ਸਨ। ਉੱਥੇ ਧਾਰਮਿਕ ਸਥਾਨਾਂ ਵਿੱਚ ਵੱਧ ਤੋਂ ਵੱਧ 20 ਵਿਅਕਤੀਆਂ ਦੇ ਇਕੱਠੇ ਹੋਣ ਅਤੇ ਸ਼ਾਪਿੰਗ ਮਾਲ ਵਿੱਚ 2 ਗਜ਼ ਦੀ ਦੂਰੀ ਬਣਾ ਕੇ ਰੱਖਣ ਦੀ ਸ਼-ਰ-ਤ ਲਾਗੂ ਕੀਤੀ ਗਈ ਸੀ। ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ਦੀ ਆਗਿਆ ਨਹੀਂ ਸੀ।

ਪਰ ਖਾਣਾ ਪੈਕ ਕਰਵਾ ਕੇ ਘਰ ਲਿਜਾਇਆ ਜਾ ਸਕਦਾ ਸੀ। ਹੁਣ ਸਰਕਾਰ ਵੱਲੋਂ ਕੁਝ ਹੋਰ ਛੋਟਾਂ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਕਰਨ ਨਾਲ ਸੂਬੇ ਦੀ ਆਰਥਿਕਤਾ ਨੂੰ ਹੁੰ-ਗਾ-ਰਾ ਮਿਲ ਸਕੇਗਾ। ਹੁਣ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਧਾ ਜਾ ਸਕਦਾ ਹੈ। ਪਰ ਗਾਹਕਾਂ ਵਿੱਚਕਾਰ ਸਮਾਜਿਕ ਦੂਰੀ ਹੋਣੀ ਜ਼ਰੂਰੀ ਹੈ। ਇਸ ਲਈ ਬੈਠਣ ਦੀ ਜਗ੍ਹਾ ਦੇ ਹਿਸਾਬ ਨਾਲ 50 ਫੀਸਦੀ ਗਾਹਕ ਦੇ ਬੈਠਣ ਦੀ ਇ-ਜਾ-ਜ਼-ਤ ਹੋਵੇਗੀ ਤਾਂ ਕਿ ਸਮਾਜਿਕ ਦੂਰੀ ਬਣੀ ਰਹੇ।

ਰੈਸਟੋਰੈਂਟ ਰਾਤ ਦੇ 8 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ 8 ਵਜੇ ਤੱਕ ਹੀ ਖਾਣਾ ਵਰਤਾਇਆ ਜਾ ਸਕੇਗਾ। ਹੁਣ ਬਾਹਰੀ ਲੋਕ ਵੀ ਰੈਸਟੋਰੈਂਟ ਵਿੱਚ ਆ ਸਕਣਗੇ। ਇਸ ਤੋਂ ਬਿਨਾਂ ਹੁਣ ਰੈਸਟੋਰੈਂਟਾਂ ਵਿੱਚ ਦਾ-ਰੂ ਵੀ ਪਿਲਾਈ ਜਾ ਸਕੇਗੀ। ਸਰਕਾਰ ਦੇ ਆਦੇਸ਼ਾਂ ਦੇ ਮੁਤਾਬਿਕ ਵਿਆਹ ਸਮਾਗਮ ਵਿੱਚ ਵੀ 50 ਫੀਸਦੀ ਮਹਿਮਾਨਾਂ ਦੇ ਸ਼ਾਮਿਲ ਹੋਣ ਦੀ ਹੀ ਆਗਿਆ ਹੋਵੇਗੀ। ਜੇਕਰ ਵਿਆਹ ਵਿੱਚ 50 ਮਹਿਮਾਨ ਸ਼ਾਮਿਲ ਹੋ ਰਹੇ ਹਨ ਤਾਂ

5 ਹਜ਼ਾਰ ਸਕੇਅਰ ਫੁੱ-ਟ ਦਾ ਹਾਲ ਹੋਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਤੋਂ ਬ-ਚਾ-ਅ ਲਈ ਸਮਾਜਿਕ ਦੂਰੀ ਬਣਾਈ ਰਹੇ। ਹੁਣ ਵਿਆਹ ਸਮਾਗਮਾਂ ਵਿੱਚ ਵੀ ਸਰਕਾਰ ਨੇ ਦਾ-ਰੂ ਵਰਤਾਉਣ ਦੀ ਇ-ਜਾ-ਜ਼-ਤ ਦੇ ਦਿੱਤੀ ਹੈ। ਸਰਕਾਰ ਦੇ ਇਨ੍ਹਾਂ ਆਦੇਸ਼ਾਂ ਨਾਲ ਕੁਝ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਉਨ੍ਹਾਂ ਦੇ ਆਰਥਿਕ ਪੱਧਰ ਵਿੱਚ ਸੁਧਾਰ ਹੋਵੇਗਾ। ਲਾ-ਕ-ਡਾ-ਊ-ਨ ਲੱਗਣ ਕਾਰਨ ਬਹੁਤ ਲੋਕਾਂ ਦਾ ਰੁਜ਼ਗਾਰ ਖੁੱ-ਸ ਗਿਆ ਸੀ ਅਤੇ ਕਈ ਤਾਂ ਦੋ ਡੰ-ਗ ਦੀ ਰੋਟੀ ਕਮਾਉਣ ਦੇ ਵੀ ਕਾਬਿਲ ਨਹੀਂ ਸਨ ਰਹੇ।

Leave a Reply

Your email address will not be published. Required fields are marked *