ਫੋਨ ਸੁਣਦੇ ਹੀ ਪਿਓ ਤੇ ਟੁੱਟੇਆ ਦੁਖਾਂ ਦਾ ਪਹਾੜ-ਕਦੇ ਸੋਚਿਆ ਵੀ ਨਹੀਂ ਸੀ ਕੁੜੀ ਆਹ ਕੰਮ ਵੀ ਕਰੇਗੀ, ਦੇਖੋ ਵੀਡੀਓ

ਲੁਧਿਆਣਾ ਟਰੈਫਿਕ ਪੁਲਿਸ ਵਿੱਚ ਨੌਕਰੀ ਕਰਨ ਵਾਲੀ ਕਮਲਜੀਤ ਕੌਰ ਨਾਮ ਦੀ ਮਹਿਲਾ ਕਾਂਸਟੇਬਲ ਨੇ ਕੋਈ ਦ-ਵਾ-ਈ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਉਸ ਦੇ 2 ਬੱਚੇ ਹਨ, ਮੁੰਡੇ ਦੀ ਉਮਰ 7 ਸਾਲ ਹੈ। ਜੋ ਆਪਣੇ ਨਾਨੇ ਘਰ ਰਹਿੰਦਾ ਹੈ। ਲੜਕੀ ਦੀ ਉਮਰ ਸਾਢੇ 5 ਸਾਲ ਹੈ। ਉਸ ਨੂੰ ਸਰਬਜੀਤ ਕੌਰ ਨਾਮ ਦੀ ਕੇਅਰ ਟੇਕਰ ਸੰ-ਭਾ-ਲ-ਦੀ ਹੈ। ਕਮਲਜੀਤ ਕੌਰ ਦਾ ਆਪਣੇ ਪਤੀ ਰਘਬੀਰ ਸਿੰਘ ਨਾਲ ਤ-ਲਾ-ਕ ਦਾ ਕੇ-ਸ ਚੱਲਦਾ ਸੀ। ਇਸ ਤੋਂ ਬਿਨਾਂ ਉਸ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਸੀ। ਜਿਸ ਕਰਕੇ ਉਸ ਨੇ ਅਜਿਹਾ ਕਦਮ ਚੁੱਕ ਲਿਆ।

ਪੁਲਿਸ ਨੇ ਉਸ ਦੇ ਪਿਤਾ ਸਿਕੰਦਰ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਦਿੱਤੀ ਹੈ। ਕਮਲਜੀਤ ਕੌਰ ਦੇ ਪਿਤਾ ਸਿਕੰਦਰ ਸਿੰਘ ਨੇ ਦੱਸਿਆ ਹੈ ਕਿ ਕਮਲਜੀਤ ਕੌਰ ਨੇ ਆਪਣੀ ਮ-ਰ-ਜ਼ੀ ਨਾਲ ਵਿਆਹ ਕਰਵਾ ਲਿਆ ਸੀ। ਇਸ ਕਰਕੇ ਉਨ੍ਹਾਂ ਦੀ ਆਪਸ ਵਿੱਚ ਦੂਰੀ ਵਧ ਗਈ ਸੀ। ਵਿਆਹ ਤੋਂ ਕੁਝ ਦੇਰ ਬਾਅਦ ਉਸ ਦਾ ਆਪਣੇ ਪਤੀ ਨਾਲ ਵਿ-ਵਾ-ਦ ਹੋ ਗਿਆ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਉਨ੍ਹਾਂ ਦਾ ਆਪਸ ਵਿੱਚ ਤ-ਲਾ-ਕ ਦਾ ਕੇ-ਸ ਚੱਲਦਾ ਸੀ।

ਹੁਣ ਉਹ ਇੱਕ ਸਾਲ ਤੋਂ ਕਮਲਜੀਤ ਕੌਰ ਨੂੰ ਆਪਣੇ ਘਰ ਲੈ ਗਏ ਸਨ। ਹੁਣ ਕੋਰੋਨਾ ਕਾਰਨ ਉਨ੍ਹਾਂ ਨੇ ਕਮਲਜੀਤ ਨੂੰ ਕੁਆਰਟਰ ਵਿੱਚ ਹੀ ਰਹਿਣ ਲਈ ਕਿਹਾ ਹੋਇਆ ਸੀ। ਉਨ੍ਹਾਂ ਦੇ ਦੱਸਣ ਮੁਤਾਬਿਕ ਬੱਚੀ ਨੂੰ ਕੇ-ਅ-ਰ ਟੇਕਰ ਸੰਭਾਲਦੀ ਸੀ। ਉਨ੍ਹਾਂ ਨੇ ਕਿਸੇ ਤੇ ਸ਼ੱ-ਕ ਨਹੀਂ ਜਤਾਇਆ। ਥਾਣਾ ਨੰਬਰ 8 ਦੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕਮਲਜੀਤ ਕੌਰ ਟ੍ਰੈਫਿਕ ਪੁਲਿਸ ਵਿਚ ਡਿਊਟੀ ਕਰਦੀ ਸੀ। ਉਸ ਨੇ 25 ਤਰੀਕ ਨੂੰ ਕੋਈ ਦ-ਵਾ-ਈ ਖਾ ਕੇ ਜਾਨ ਗੁਆ ਲਈ ਹੈ ਉਸ ਦੇ 2 ਬੱਚੇ ਹਨ। ਉਸ ਦਾ ਆਪਣੇ ਪਤੀ ਨਾਲ ਕੇ-ਸ ਚੱਲਦਾ ਸੀ।

ਜਿਸ ਕਰਕੇ ਉਸ ਦੇ ਦਿਮਾਗ ਤੇ ਬੋ-ਝ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੀ ਸਿਹਤ ਵੀ ਠੀਕ ਨਹੀਂ ਸੀ। ਜਿਸ ਕਰਕੇ ਉਸ ਨੇ ਡਿਊਟੀ ਤੋਂ ਛੁੱਟੀ ਲਈ ਹੋਈ ਸੀ। ਉਸ ਦੀ ਬੱਚੀ ਦੀ ਕੇ-ਅ-ਰ ਟੇਕਰ ਨੇ ਫੋਨ ਤੇ ਉਸ ਦੇ ਪਿਤਾ ਨੂੰ ਸੂ-ਚ-ਨਾ ਦਿੱਤੀ। ਉਸ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰ ਉਸ ਦੀ ਜਾਨ ਨਾ ਬ-ਚ ਸਕੀ। ਪੁਲਿਸ ਨੇ ਉਸ ਦੇ ਪਿਤਾ ਦੇ ਬਿਆਨਾਂ ਤੇ 174 ਇਸ ਦੀ ਕਾਰਵਾਈ ਕੀਤੀ ਹੈ। ਅਧਿਕਾਰੀ ਅਨੁਸਾਰ ਕੋਈ ਹੋਰ ਤੱਤ ਸਾਹਮਣੇ ਆਏ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *