ਬਜਾਰ ਚ ਦੁਗ-ਦੁਗ ਕਰਦੇ ਫਿਰਦੇ ਸੀ ਬੁਲਟ ਵਾਲੇ ਮੁੰਡੇ, ਅੱਗੇ ਮੋੜ ਤੇ ਮਿਲ ਗਏ ਪੁਲਿਸ ਵਾਲੇ, ਫੇਰ

ਬਰਨਾਲਾ ਪੁਲੀਸ ਨੇ ਸ਼ਹਿਰ ਵਿਚ ਨਾ-ਕਾ ਲਗਾ ਕੇ ਬੁਲਟ ਮੋਟਰਸਾਈਕਲ ਦੀ ਚੈ-ਕਿੰ-ਗ ਕਰਕੇ ਬਣਦੀ ਕਾਰਵਾਈ ਕੀਤੀ। ਜਿਸ ਕਰਕੇ ਪ-ਟਾ-ਕੇ ਵਜਾਉਣ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਇਹ ਕੰਮ ਕਰਨ ਵਾਲਿਆਂ ਨੂੰ ਨੱਥ ਪਾਉਣ ਦੇ ਇਰਾਦੇ ਨਾਲ ਨਾਕਾ ਲਗਾ ਕੇ 50-60 ਬੁਲਟ ਮੋਟਰਸਾਇਕਲਾਂ ਦੀ ਚੈ-ਕਿੰ-ਗ ਕੀਤੀ।

ਇਸ ਦੌਰਾਨ ਇਨ੍ਹਾਂ ਤੇ ਕਾਰਵਾਈ ਕੀਤੀ ਗਈ। ਉਨ੍ਹਾਂ ਨੇ 2 ਬੁਲਟ ਮੋਟਰਸਾਈਕਲ ਬਾ-ਊਂ-ਡ ਕੀਤੇ ਹਨ ਅਤੇ 4 ਦੇ ਚਲਾਨ ਕੀਤੇ ਹਨ। ਇਸ ਤੋਂ ਇਲਾਵਾ 28 ਬੁਲਟ ਅਜਿਹੇ ਮਿਲੇ, ਜਿਹੜੇ ਪ-ਟਾ-ਕੇ ਵਜਾਉਂਦੇ ਸਨ। ਮੌਕੇ ਤੇ ਹੀ ਪੁਲਿਸ ਨੇ ਇਨ੍ਹਾਂ ਦੇ ਸਾਇਲੈਂਸਰ ਬਦਲਵਾਏ ਗਏ ਅਤੇ ਜਿਹੜੇ ਪ-ਟਾ-ਕੇ ਵਜਾਉਣ ਕਾਰਨ ਉਤਾਰੇ ਗਏ ਸਨ। ਉਨ੍ਹਾਂ ਨੂੰ ਤੋੜ ਦਿੱਤਾ ਗਿਆ ਤਾਂ ਜੋ ਇਨ੍ਹਾਂ ਨੂੰ ਦੁਬਾਰਾ ਵਰਤੋਂ ਵਿਚ ਨਾ ਲਿਆਇਆ ਜਾ ਸਕੇ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅੱਗੇ ਤੋਂ ਸਮੇਂ ਸਮੇਂ ਤੇ ਇਸੇ ਤਰ੍ਹਾਂ ਚੈੱ-ਕਿੰ-ਗ ਕੀਤੀ ਜਾਇਆ ਕਰੇਗੀ। ਉਨ੍ਹਾਂ ਨੇ ਜਨਤਾ ਨੂੰ ਕੋ-ਰੋ-ਨਾ ਤੋਂ ਬਚਾਅ ਦਾ ਸੰ-ਦੇ-ਸ਼ ਦਿੰਦੇ ਹੋਏ ਮਾਸਕ ਦੀ ਵਰਤੋਂ ਕਰਨ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸੇਨੇ-ਟਾਈ-ਜਰ ਦੀ ਵਰਤੋ ਕਰਨ ਦੀ ਸਲਾਹ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *