ਬਰਨਾਲਾ ਤੋਂ ਆਈ ਤਾਜ਼ਾ ਵਾਇਰਲ ਵੀਡੀਓ-ਦੇਖੋ ਕਿਵੇਂ ਭਜਾ ਭਜਾ ਕੇ ਕੁਟੇ ਕਿੰਨਰ ਤੇ ਕੀਤਾ

ਬਰਨਾਲਾ ਦੇ ਸੱਦੋਵਾਲ ਪਿੰਡ ਵਿੱਚ 2 ਕਿੰਨਰਾਂ ਦੇ ਗਰੁੱਪਾਂ ਵਿਚ ਹੋਏ ਤ-ਕ-ਰਾ-ਰ ਤੋਂ ਬਾਅਦ 4 ਮਹੰਤਾਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਦਾ ਆਪਸ ਵਿੱਚ ਏਰੀਏ ਦੀ ਵੰਡ ਨੂੰ ਲੈ ਕੇ ਮਾਮਲਾ ਉਲਝ ਗਿਆ। ਜਿਸ ਕਰਕੇ ਚਾਰ ਮਹੰਤਾਂ ਦੇ ਸੱ-ਟਾਂ ਲੱਗੀਆਂ। ਇਨ੍ਹਾਂ ਵਿੱਚ ਇੱਕ ਗਰੁੱਪ ਕਿਰਨਾ ਮਹੰਤ ਦਾ ਹੈ। ਜਦ ਕਿ ਦੂਸਰਾ ਗਰੁੱਪ ਸ਼ਹਿਣਾ ਤੋਂ ਹੈ। ਮਾਮਲਾ ਥਾਣੇ ਪਹੁੰਚ ਗਿਆ ਹੈ। ਪੁਲਿਸ ਵੱਲੋਂ ਦੋਵੇਂ ਧਿਰਾਂ ਦੇ ਬਿਆਨ ਲੈ ਕੇ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਸੱ-ਟਾਂ ਦੇ ਸ਼ਿ-ਕਾ-ਰ ਹੋਏ ਗਰੁੱਪ ਦੇ ਮਹੰਤਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸੱਦੋਵਾਲ ਪਿੰਡ ਵਿੱਚ ਵਧਾਈ ਲੈਣ ਗਏ ਸਨ। ਉੱਥੇ 15-20 ਵਿਅਕਤੀਆਂ ਨੂੰ ਨਾਲ ਲੈ ਕੇ ਮਹੰਤ ਕਿਰਨਾ ਆ ਧ-ਮ-ਕਿ-ਆ। ਇਨ੍ਹਾਂ ਵਿਅਕਤੀਆਂ ਕੋਲ ਕਿਰਪਾਨਾਂ, ਰਾਡਾਂ, ਪਿ-ਸ-ਤੌ-ਲ, ਡੰਡੇ ਅਤੇ ਗੰਡਾਸੇ ਸਨ। ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਇਨ੍ਹਾ ਤੋਂ ਬ-ਚ-ਣ ਲਈ ਭੱਜ ਕੇ ਪਿੰਡ ਵਿੱਚ ਲੁਕ ਗਏ ਤਾਂ ਪਿ-ਸ-ਤੌ-ਲ ਦੀ ਨੋਕ ਤੇ ਉਨ੍ਹਾਂ ਨੂੰ ਬਾਹਰ ਲਿਆਂਦਾ ਗਿਆ। ਉਨ੍ਹਾਂ ਦੀ ਖਿੱ-ਚ-ਧੂ-ਹ ਕੀਤੀ ਗਈ। ਉਨ੍ਹਾਂ ਦੇ ਸੱ-ਟਾਂ ਮਾ-ਰੀ-ਆਂ ਗਈਆਂ।

ਉਨ੍ਹਾਂ ਨਾਲ ਕੀਤੀ ਜਾ ਰਹੀ ਖਿੱ-ਚ-ਧੂ-ਹ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ। ਕਿਰਨਾ ਮਹੰਤ ਅਤੇ ਉਸ ਦੇ ਬੰਦਿਆਂ ਵੱਲੋਂ ਉਨ੍ਹਾਂ ਨੂੰ ਸ਼-ਰੇ-ਆ-ਮ ਧ-ਮ-ਕੀ-ਆਂ ਦਿੱਤੀਆਂ ਜਾ ਰਹੀਆਂ ਹਨ। ਕਿਰਨਾਂ ਦੇ ਬੰਦੇ ਉਨ੍ਹਾਂ ਦੀ ਜਾਨ ਵੀ ਲੈ ਸਕਦੇ ਹਨ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਇੱਕ ਕਿੰਨਰ ਦੇ ਦੱਸਣ ਮੁਤਾਬਿਕ ਕੁੱਝ ਸਮਾਂ ਪਹਿਲਾਂ ਕਿਰਨਾ ਮਹੰਤ ਨੇ ਉਨ੍ਹਾਂ ਤੋਂ ਕੁਝ ਪੈਸੇ ਲੈ ਕੇ ਕੁਝ ਪਿੰਡ ਉਨ੍ਹਾਂ ਨੂੰ ਦੇ ਦਿੱਤੇ ਸਨ। ਹੁਣ ਉਨ੍ਹਾਂ ਪਿੰਡਾਂ ਵਿੱਚੋਂ ਉਨ੍ਹਾਂ ਨੂੰ ਵਧਾਈ ਲੈਣ ਦਾ ਹੱਕ ਹੈ।

ਪਰ ਕਿਰਨਾ ਮਹੰਤ ਪੈਸੇ ਲੈਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਰੋ-ਕ ਰਹੀ ਹੈ। ਇਸ ਕਿੰਨਰ ਦੇ ਦੱਸਣ ਮੁਤਾਬਿਕ ਕਿੰਨਰਾਂ ਦੁਆਰਾ ਪੈਸੇ ਬਦਲੇ ਇੱਕ ਦੂਜੇ ਦੇ ਗਰੁੱਪ ਦੇ ਏਰੀਏ ਦੇ ਦਿੱਤੇ ਜਾਂਦੇ ਹਨ। ਉਹ ਇਸ ਦਾ ਲਿਖਤੀ ਸ-ਮ-ਝੌ-ਤਾ ਕਰ ਰਹਿੰਦੇ ਹਨ। ਮਹਿਲਾ ਪੁਲਿਸ ਮੁਲਾਜ਼ਮ ਦੇ ਦੱਸਣ ਅਨੁਸਾਰ ਉਨ੍ਹਾਂ ਕੋਲ ਕਿੰਨਰਾਂ ਦੇ 2 ਗਰੁੱਪਾਂ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦਾ ਏਰੀਏ ਨੂੰ ਲੈ ਕੇ ਵਿ-ਵਾ-ਦ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਬਿਆਨ ਦਰਜ ਕਰਕੇ ਕਾ-ਨੂੰ-ਨੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *