ਬਿਨਾਂ ਮਾਸਕ ਤੋਂ ਲਾੜਾ ਸਕੂਟਰੀ ਤੇ ਲਿਆਇਆ ਨਵ ਵਿਆਹੀ-ਅੱਗੇ ਪੁਲਿਸ ਨੇ ਵੀ ਪਾ ਦਿੱਤਾ ਸ਼ਗਨ-ਦੇਖੋ ਵੀਡੀਓ

ਅੰਮ੍ਰਿਤਸਰ ਦੇ ਵੇਰਕਾ ਚੌਕ ਵਿੱਚ ਪੰਜਾਬ ਪੁਲੀਸ ਦੇ ਅਧਿਕਾਰੀਆਂ ਵੱਲੋਂ ਇੱਕ ਨਵ ਵਿਆਹੀ ਜੋੜੀ ਨੂੰ ਬੁੱਕੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪੁਲਿਸ ਵੱਲੋਂ ਲਗਾਏ ਗਏ ਨਾ-ਕੇ ਤੇ ਜਦੋਂ ਰਵੀ ਨਾਮ ਦਾ ਲੜਕਾ ਅਤੇ ਸੁਮਨ ਨਾਮ ਦੀ ਲੜਕੀ ਵਿਆਹ ਕਰਵਾਉਣ ਮਗਰੋਂ ਐਕਟਿਵਾ ਤੇ ਸਵਾਰ ਹੋ ਕੇ ਆਏ ਤਾਂ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਦਾ ਸਵਾਗਤ ਕੀਤਾ। ਇਸ ਜੋੜੀ ਨੇ ਘੱਟ ਤੋਂ ਘੱਟ ਖਰਚਾ ਕਰਕੇ ਸਾ-ਦੇ ਢੰ-ਗ ਨਾਲ ਵਿਆਹ ਕਰਵਾਇਆ। ਇਸ ਵਿਆਹ ਵਿੱਚ ਸਰਬੱਤ ਦਾ ਭਲਾ ਐਜੂਕੇਸ਼ਨ ਵੈੱਲਫੇਅਰ ਸੇਵਾ ਸੁਸਾਇਟੀ ਵੱਲੋਂ ਬਣਦਾ ਯੋਗਦਾਨ ਪਾਇਆ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਸਭ ਤੋਂ ਪਹਿਲਾਂ ਨਵ ਵਿਆਹੀ ਜੋੜੀ ਨੂੰ ਮਾਸਕ ਪਹਿਨਾਏ ਗਏ।

ਪੁਲੀਸ ਅਧਿਕਾਰੀ ਨਿਸ਼ਾਨ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸੁਖਰਾਜ ਸਿੰਘ ਸੋਹਲ ਦੁਆਰਾ ਉਨ੍ਹਾਂ ਗ-ਰੀ-ਬ ਲੜਕੀਆਂ ਦੀ ਸ-ਹਾ-ਇ-ਤਾ ਕੀਤੀ ਜਾਂਦੀ ਹੈ। ਜਿਹੜੇ ਆ-ਰ-ਥਿ-ਕ ਤੌਰ ਤੇ ਕ-ਮ-ਜ਼ੋ-ਰ ਹਨ। ਉਨ੍ਹਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਵੇਰਕਾ ਚੌਕ ਵਿੱਚ ਨਾ-ਕਾ ਲਗਾਇਆ ਹੋਇਆ ਸੀ ਕਿ ਐਕਟਿਵਾ ਤੇ ਰਵੀ ਅਤੇ ਸੁਮਨ ਵਿਆਹ ਕਰਵਾ ਕੇ ਆ ਪਹੁੰਚੇ। ਉਨ੍ਹਾਂ ਨੇ ਕੋਰੋਨਾ ਦੇ ਮਾਹੌਲ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਇਸ ਜੋੜੀ ਨੂੰ ਮਾਸਕ ਪਹਿਨਾਏ। ਫੇਰ ਉਨ੍ਹਾਂ ਨੇ ਬੁੱਕੇ ਮੰਗਵਾ ਕੇ ਇਸ ਜੋੜੀ ਦਾ ਸਵਾਗਤ ਕੀਤਾ। ਸਰਬੱਤ ਦਾ ਭਲਾ ਐਜੂਕੇਸ਼ਨ ਵੈੱਲਫੇਅਰ ਸੇਵਾ ਸੁਸਾਇਟੀ ਦੇ ਚੇਅਰਮੈਨ ਡਾ ਸੁਖਰਾਜ ਸਿੰਘ ਸੋਹਲ ਦਾ ਕਹਿਣਾ ਹੈ ਕਿ ਉਹ 10 ਸਾਲ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹਨ।

ਉਨ੍ਹਾਂ ਦੀ ਸੁਸਾਇਟੀ ਦਾ ਕੰਮ ਲੋ-ੜ-ਵੰ-ਦਾਂ ਨੂੰ ਵਿੱਦਿਆ ਦੇਣਾ ਮੈ-ਡੀ-ਕ-ਲ ਸ-ਹੂ-ਲ-ਤਾਂ ਦੇਣਾ ਅਤੇ ਜਿਹੜੇ ਵਿਅਕਤੀ ਵਿਆਹ ਸਮੇਂ ਖਰਚਾ ਕਰਨ ਵਿੱਚ ਅ-ਸ-ਮ-ਰੱ-ਥ ਹਨ। ਉਨ੍ਹਾਂ ਦੀ ਮ-ਦ-ਦ ਕਰਨਾ ਹੈ। ਜਿਸ ਕਿਸੇ ਨੂੰ ਵੀ ਉਨ੍ਹਾਂ ਦੀ ਸੇਵਾ ਦੀ ਜ਼ਰੂਰਤ ਹੋਵੇ। ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇੱਕ ਹੋਰ ਵਿਅਕਤੀ ਜੋ ਕਿ ਇਸ ਸੁਸਾਇਟੀ ਨਾਲ ਸਬੰਧਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਮਾਹੌਲ ਨੇ ਸਾਨੂੰ ਬਹੁਤ ਕੁਝ ਸਿ-ਖਾ ਦਿੱਤਾ ਹੈ। ਜਿਸ ਤਰ੍ਹਾਂ ਸਕੂਲ ਵਿੱਚ ਸਾਰੇ ਹੀ ਅ-ਮੀ-ਰ ਗ਼-ਰੀ-ਬ ਮਾਂ ਬਾਪ ਦੇ ਬੱਚੇ ਕੋਈ ਵਰਦੀ ਪਾਉਂਦੇ ਹਨ। ਇਸ ਤਰ੍ਹਾਂ ਹੀ ਅੱਜ ਕੱਲ੍ਹ ਹਰ ਅ-ਮੀ-ਰ ਗ-ਰੀ-ਬ ਬਿਨਾਂ ਕਿਸੇ ਖਰਚੇ ਤੋਂ ਵਿਆਹ ਕਰ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *