ਬੁੱਢੀ ਮਾਂ ਦੇ ਲਾਡਲੇ ਪੁੱਤ ਨੂੰ ਦਿੱਤੀ ਰੂਹ ਕਮਬਾਉ ਮੋਤ, ਸਰਪੰਚਣੀ ਦਾ ਰੋ ਰੋ ਹੋਇਆ ਬੁਰਾ ਹਾਲ

ਪੰਚਾਇਤੀ ਚੋਣਾਂ ਕਹਿਣ ਨੂੰ ਤਾਂ ਇੱਕ ਲੋਕਤੰਤਰੀ ਪ੍ਰਕਿਰਿਆ ਹੈ ਪਰ ਜਦੋਂ ਪਿੰਡਾਂ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਕਈ ਧਿਰਾਂ ਵਿੱਚ ਆਪਸੀ ਤੌਰ ਤੇ ਰੰਜਿਸ਼ ਪੈਦਾ ਹੋ ਜਾਂਦੀ ਹੈ। ਜੋ ਕਈ ਸਾਲਾਂ ਤਕ ਚਲਦੀ ਰਹਿੰਦੀ ਹੈ। ਕਪੂਰਥਲਾ ਦੇ ਪਿੰਡ ਤਲਵੰਡੀ ਪੁਰਦੱਲ ਵਿਚ ਸਰਪੰਚੀ ਕਾਰਨ ਇੱਕੋ ਹੀ ਪਰਿਵਾਰ ਵਿਚ ਚੱਲ ਰਹੀ ਕ-ਸ਼-ਮ-ਕ-ਸ਼ ਨੇ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਦੀ ਜਾਨ ਲੈ ਲਈ। ਮਹਿਲਾ ਸਰਪੰਚ ਦੇ ਦੱਸਣ ਮੁਤਾਬਿਕ ਉਹ ਰੋਟੀ ਖਾ ਕੇ ਰਾਤ ਸਮੇਂ ਸਾਢੇ 8 ਵਜੇ ਘਰ ਦੇ ਬਾਹਰ ਖੜ੍ਹੇ ਸਨ।

ਉਨ੍ਹਾਂ ਦੇ ਪਤੀ ਦੀ ਗੋਦ ਵਿੱਚ ਛੋਟੀ ਬੱਚੀ ਚੁੱਕੀ ਹੋਈ ਸੀ। ਉਨ੍ਹਾਂ ਨੂੰ ਰੌ-ਲਾ ਪੈਂਦਾ ਸੁਣਿਆ ਤਾਂ ਉਸ ਦਾ ਪਤੀ ਉੱਧਰ ਨੂੰ ਭੱਜਿਆ। ਉਹ ਵੀ ਆਪਣੀ ਧੀ ਨੂੰ ਚੁੱਕ ਕੇ ਪਿੱਛੇ ਤੁਰ ਪਈ। ਮਹਿਲਾ ਸਰਪੰਚ ਦਾ ਕਹਿਣਾ ਹੈ ਕਿ ਉੱਥੇ ਭਜਨ ਗੋਗਾ ਅਤੇ ਮਨਜੋਤ ਖਡ਼੍ਹੇ ਸਨ। ਗੋਗਾ ਨੇ ਹੱ-ਲਾ-ਸ਼ੇ-ਰੀ ਦਿੱਤੀ, ਜਿਸ ਕਰਕੇ ਮਨਜੋਤ ਅਤੇ ਭਜਨ ਨੇ ਉਸਦੇ ਪਤੀ ਤੇ ਗੋ-ਲੀ ਚਲਾ ਦਿੱਤੀ। ਉਸ ਦੇ ਪਤੀ ਦੀ ਜਾਨ ਜਾ ਚੁੱਕੀ ਹੈ। ਉਸ ਨੇ ਦੱਸਿਆ ਹੈ ਕਿ ਉਹ ਕਿਸੇ ਪਾਰਟੀ ਨਾਲ ਸਬੰਧਤ ਨਹੀਂ।

ਮ੍ਰਿਤਕ ਦੀ ਮਾਂ ਨੇ ਵੀ ਮਨਜੋਤ ਭਜਨ ਅਤੇ ਗੋਗੇ ਨੂੰ ਇਸ ਲਈ ਜ਼ਿੰ-ਮੇ-ਵਾ-ਰ ਦੱਸਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰ ਪਿੰਡ ਵਾਸੀਆਂ ਨੇ ਸਰ-ਬ-ਸੰ-ਮ-ਤੀ ਨਾਲ ਇਸ ਔਰਤ ਨੂੰ ਸਰਪੰਚ ਬਣਾ ਦਿੱਤਾ ਸੀ। ਪਹਿਲਾਂ ਸਰਪੰਚੀ ਦੂਜੀ ਧਿਰ ਕੋਲ ਸੀ। ਮ੍ਰਿਤਕ ਉਨ੍ਹਾਂ ਦਾ ਚਾਚਾ ਲੱਗਦਾ ਸੀ। ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 30 ਮਾਰਚ ਨੂੰ ਰਾਤ ਸਮੇਂ 2 ਧਿ-ਰਾਂ ਦਾ ਆਪਸ ਵਿਚ ਟ-ਕ-ਰਾ-ਅ ਹੋਇਆ ਸੀ।

ਜਿਸ ਤੋਂ ਬਾਅਦ ਰਣਦੀਪ ਸਿੰਘ ਪੁੱਤਰ ਜਗਤਾਰ ਸਿੰਘ ਹਸਪਤਾਲ ਵਿਚ ਭ-ਰ-ਤੀ ਸੀ। ਜਿਸ ਦੀ ਹੁਣ ਜਾਨ ਜਾ ਚੁੱਕੀ ਹੈ। ਮ੍ਰਿਤਕ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਬਿਆਨਾਂ ਦੇ ਆਧਾਰ ਤੇ 5 ਬੰਦਿਆਂ ਤੇ ਮਾਮਲਾ ਦਰਜ ਕਰਕੇ ਫ-ੜ-ਨ ਲਈ ਕੋ-ਸ਼ਿ-ਸ਼ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *