ਬੇਰੁਜਗਾਰ ਮਜਦੂਰ ਪਰਿਵਾਰ ਸਮੇਤ 1500 ਕਿਮੀ ਰਿਕਸ਼ਾ ਚਲਾਕੇ ਪਹੁੰਚਿਆ ਘਰ- ਦੇਖੋ ਤਸਵੀਰਾਂ

ਗੋਬਿੰਦ ਮੰਡਲ ਨਾਮ ਦੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੇ ਪੁੱਤਰ ਅਤੇ ਪਤਨੀ ਸਮੇਤ ਰਿਕਸ਼ੇ ਤੇ 13 ਦਿਨਾਂ ਵਿੱਚ 1500 ਕਿਲੋਮੀਟਰ ਦਾ ਸਫਰ ਤਹਿ ਕੀਤਾ। ਉਹ ਦਿੱਲੀ ਦੇ ਲਾਜਪਤ ਨਗਰ ਵਿੱਚ ਰਹਿ ਕੇ ਮ-ਜ਼-ਦੂ-ਰੀ ਕਰਦਾ ਸੀ। ਪਰ ਲਾ-ਕ-ਡਾ-ਉ-ਨ ਹੋ ਜਾਣ ਕਰਕੇ ਉਸ ਨੂੰ ਵਾਪਿਸ ਪੱਛਮੀ ਬੰਗਾਲ ਜਾਣਾ ਪਿਆ। ਕਿਉਂਕਿ ਉਸ ਨੂੰ ਕੰਮ ਮਿਲਣਾ ਬੰਦ ਹੋ ਗਿਆ ਅਤੇ ਘਰ ਦਾ ਗੁ-ਜ਼ਾ-ਰਾ ਕਰਨਾ ਔ-ਖਾ ਹੋ ਗਿਆ। ਕੋਰੋਨਾ ਕਰਕੇ ਜੋ ਹਾਲਾਤ ਪੈਦਾ ਹੋ ਗਏ ਹਨ। ਲੋਕਾਂ ਨੇ ਕਦੇ ਅਜਿਹਾ ਸੋਚਿਆ ਵੀ ਨਹੀਂ ਸੀ। ਇਨਸਾਨ ਇੱਕ ਦੂਸਰੇ ਦੇ ਨੇੜੇ ਆਉਣ ਤੋਂ ਪ-ਰ-ਹੇ-ਜ਼ ਕਰਦਾ ਹੈ।

ਪੱਛਮੀ ਬੰਗਾਲ ਦਾ ਗੋਬਿੰਦ ਮੰਡਲ ਮ-ਜ਼-ਦੂ-ਰੀ ਕਰਨ ਦੇ ਸਿਲਸਿਲੇ ਵਿੱਚ ਦਿੱਲੀ ਦੇ ਲਾਜਪਤ ਨਗਰ ਵਿੱਚ ਰਹਿ ਰਿਹਾ ਸੀ ਕਿ ਕੋਰੋਨਾ ਕਰਕੇ ਲਾ-ਕ-ਡਾ-ਉ-ਨ ਦਾ ਐਲਾਨ ਹੋ ਗਿਆ। ਉਸ ਨੇ ਬੜੀ ਸ-ਖ਼-ਤ ਮਿਹਨਤ ਕਰਕੇ ਤਿੰਨ ਮਹੀਨੇ ਵਿੱਚ ਸਿਰਫ਼ 16000 ਰੁਪਏ ਇਕੱਠੇ ਕੀਤੇ ਸਨ ਕਿ ਲਾ-ਕ-ਡਾ-ਉ-ਨ ਹੋ ਗਿਆ। ਗੋਬਿੰਦ ਮੰਡਲ ਕੋਲ ਜੋ ਜਮ੍ਹਾਂ ਪੂੰਜੀ ਸੀ। ਉਹ ਖਰਚ ਹੋਣ ਲੱਗੀ ਅਤੇ ਮੁੜ ਤੋਂ ਕੰਮ ਮਿਲਣ ਦੀ ਉਮੀਦ ਨਹੀਂ ਰਹੀ। ਇਸ ਤੇ ਗੋਬਿੰਦ ਮੰਡਲ ਨੇ ਵਾਪਿਸ ਆਪਣੇ ਘਰ ਪੱਛਮੀ ਬੰਗਾਲ ਜਾਣ ਬਾਰੇ ਮਨ ਬਣਾ ਲਿਆ।

ਮਿਲੀ ਜਾਣਕਾਰੀ ਅਨੁਸਾਰ ਗੋਬਿੰਦ ਮੰਡਲ ਨੇ 4800 ਰੁਪਏ ਵਿੱਚ ਦਿੱਲੀ ਤੋਂ ਇੱਕ ਰਿਕਸ਼ਾ ਖ਼ਰੀਦਿਆ ਅਤੇ ਆਪਣੇ ਪਰਿਵਾਰ ਸਮੇਤ ਆਪਣੇ ਘਰ ਨੂੰ ਤੁਰ ਪਿਆ। ਉਸ ਦੇ ਨਾਲ ਰਿਕਸ਼ੇ ਵਿੱਚ ਉਸ ਦੀ ਪਤਨੀ ਅਤੇ ਪੁੱਤਰ ਸਵਾਰ ਸਨ। ਗੋਬਿੰਦ ਅਨੁਸਾਰ ਉਹ ਲਗਾਤਾਰ 13 ਦਿਨ ਰਿਕਸ਼ਾ ਚਲਾਉਂਦਾ ਰਿਹਾ। ਕਈ ਵਾਰ ਉਸ ਨੂੰ ਭੁੱ-ਖੇ ਵੀ ਰਹਿਣਾ ਪਿਆ। ਅਖੀਰ ਵਿੱਚ ਉਹ 13 ਦਿਨ ਰਿ-ਕ-ਸ਼ਾ ਚਲਾ ਕੇ 1500 ਕਿਲੋਮੀਟਰ ਸਫਰ ਤੈਅ ਕਰਕੇ ਆਪਣੇ ਪਰਿਵਾਰ ਸਮੇਤ ਆਪਣੇ ਘਰ ਪਹੁੰਚ ਗਿਆ।

Leave a Reply

Your email address will not be published. Required fields are marked *