ਬੈੱਡ ਤੇ ਪਈ ਕੁੜੀ ਦੀ ਦੇਹ-ਸ਼ਰੀਰ ਤੇ ਪਈਆਂ ਲਾਸ਼ਾਂ-ਵੇਖੋ ਕਿਸ ਹਾਲਤ ਚ ਮਿਲੀ ਕੁੜੀ ਦੀ ਦੇਹ

ਮੋਗਾ ਦੇ ਪਿੰਡ ਬੁੱਘੀਪੁਰਾ ਵਿਖੇ 2 ਬੱਚਿਆਂ ਦੀ ਮਾਂ ਸੀਤਾ ਰਾਣੀ ਪਤਨੀ ਜਗਜੀਵਨ ਸਿੰਘ ਦੀ ਉਸ ਦੇ ਸਹੁਰੇ ਘਰ ਵਿੱਚ ਹੀ ਭੇਤ ਭਰੇ ਹਾਲਾਤਾਂ ਵਿੱਚ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘ-ਟ-ਨਾ ਵਾਲ਼ੀ ਰਾਤ ਉਹ ਆਪਣੇ ਦੋਵੇਂ ਬੱਚਿਆਂ ਸਮੇਤ ਘਰ ਵਿੱਚ ਸੀ। ਉਸ ਦਾ ਦਿਓਰ ਗੁਰਮੀਤ ਸਿੰਘ ਨਾਲ ਦੇ ਕਮਰੇ ਵਿੱਚ ਸੌਂ ਰਿਹਾ ਸੀ। ਮ੍ਰਤਕਾ ਦੇ ਸਰੀਰ ਤੇ ਖਿੱ-ਚ-ਧੂ-ਹ ਕੀਤੇ ਜਾਣ ਦੇ ਨਿ-ਸ਼ਾ-ਨ ਮਿਲੇ ਹਨ। ਉਸ ਦੇ ਕੱਪੜੇ ਵੀ ਫ-ਟੇ ਹੋਏ ਸਨ। ਉਸ ਦੇ ਪੇਕੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਨੇ ਪੁੱਛਗਿੱਛ ਲਈ ਉਸ ਦੇ ਦਿਓਰ ਨੂੰ ਹਿ-ਰਾ-ਸ-ਤ ਵਿੱਚ ਲੈ ਲਿਆ ਹੈ।

ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਮ੍ਰਤਕਾ ਦੀ ਭੂਆ ਗੀਤਾ ਰਾਣੀ ਨੇ ਮ੍ਰਤਕਾ ਦੇ ਸਹੁਰੇ ਪਰਿਵਾਰ ਤੇ ਉਸ ਨਾਲ ਆਮ ਤੌਰ ਤੇ ਧੌ-ਲ-ਧ-ਫਾ ਕਰਨ ਦੇ ਦੋ-ਸ਼ ਲਗਾਏ ਹਨ। ਉਨ੍ਹਾਂ ਦੇ ਦੱਸਣ ਮੁਤਾਬਿਕ ਸੀਤਾ ਦੇ ਕੱਪੜੇ ਫ-ਟੇ ਹੋਏ ਸਨ ਅਤੇ ਉਸ ਦੇ ਸਰੀਰ ਤੇ ਨਿ-ਸ਼ਾ-ਨ ਸਨ। ਸੀਤਾ ਦੀ ਇੱਕ ਗੁਆਂਢਣ ਨੇ ਵੀ ਉਸ ਦੀ ਗਰਦਨ ਤੇ ਨਿ-ਸ਼ਾ-ਨ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਤਕਾ ਦਾ ਪਤੀ ਜਗਜੀਵਨ ਸਿੰਘ ਗੱਡੀ ਤੇ ਗਿਆ ਹੋਇਆ ਸੀ। ਉਹ ਮ੍ਰਤਕਾ ਦੇ ਦਿਓਰ ਦੇ ਬੁਲਾਉਣ ਤੇ ਉਨ੍ਹਾਂ ਦੇ ਘਰ ਆਏ ਸਨ। ਮ੍ਰਤਕਾ ਨੇ ਨਾਈਟ ਸੂਟ ਪਾਇਆ ਹੋਇਆ ਸੀ।

ਇੱਕ ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ ਉਹ ਪਹਿਲਾਂ ਵੀ ਇੱਕ ਦੋ ਵਾਰ ਪਰਿਵਾਰ ਦੇ ਮ-ਸ-ਲੇ ਨੂੰ ਸੁ-ਲ-ਝਾ-ਉ-ਣ ਆਏ ਹਨ। ਮ੍ਰਤਕਾ ਦੀ ਇਹ ਦੂਸਰੀ ਸ਼ਾ-ਦੀ ਸੀ। ਉਸ ਦੇ ਪਤੀ ਦੀ ਕੋਈ ਪੱਕੀ ਨੌਕਰੀ ਨਹੀਂ ਸੀ। ਬਜ਼ੁਰਗ ਦਾ ਕਹਿਣਾ ਹੈ ਕਿ ਦੇਖਣ ਤੋਂ ਲੱਗਦਾ ਹੈ ਕਿ ਮ੍ਰਤਕਾ ਦੀ ਕਿਸੇ ਨਾਲ ਹੱ-ਥੋਂ-ਪਾ-ਈ ਹੋਈ ਹੈ। ਘ-ਟ-ਨਾ ਸਮੇਂ ਮ੍ਰਤਕਾ ਦਾ ਪਤੀ ਘਰ ਨਹੀਂ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਤਾ ਰਾਣੀ ਪਤਨੀ ਜਗਜੀਵਨ ਸਿੰਘ ਦੀ ਕਿਸੇ ਨੇ ਰੁੱਖੇ ਢੰਗ ਨਾਲ ਜਾਨ ਲੈ ਲਈ ਹੈ। ਪੁਲਿਸ ਨੇ ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਨ ਲਈ ਭੇਜ ਦਿੱਤੀ ਹੈ। ਰਿਪੋਰਟ ਵਿਚ ਜੋ ਵੀ ਜਾਣਕਾਰੀ ਸਾਹਮਣੇ ਆਵੇਗੀ। ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *