ਬਜ਼ੁਰਗ ਔਰਤ ਨਾਲ ਪਿਓ ਪੁੱਤ ਨੇ ਕੀਤੀ ਨੀਚ ਕਰਤੂਤ, ਬੇ-ਸ਼ਰਮੋ ਉਮਰ ਦਾ ਤਾਂ ਲਿਹਾਜ ਕਰ ਲੈਂਦੇ

ਸਾਡੇ ਸਮਾਜ ਵਿੱਚ ਲੋਕ ਚੋ-ਰੀ ਕਰਕੇ ਜਾਂ ਖੋ-ਹ ਕਰਕੇ ਖਾਣ ਵਿੱਚ ਹੀ ਮਾ-ਣ ਮਹਿਸੂਸ ਕਰੀ ਜਾਂਦੇ ਹਨ। ਸਾਨੂੰ ਮਹਾਂਪੁਰਸ਼ਾਂ ਨੇ ਦਸਾਂ ਨੌ-ਹਾਂ ਦੀ ਕਿਰਤ ਕਰਕੇ ਖਾਣ ਦਾ ਸੰਦੇਸ਼ ਦਿੱਤਾ ਹੈ ਪਰ ਕਈ ਲੋਕ ਕਿਰਤ ਕਰਨ ਵਿੱਚ ਦਿਲਚਸਪੀ ਹੀ ਨਹੀਂ ਰੱਖਦੇ। ਕਈ ਵਿਅਕਤੀ ਤਾਂ ਆਪਣੀ ਔਲਾਦ ਨੂੰ ਵੀ ਚੰਗੀ ਸਿੱਖਿਆ ਨਹੀਂ ਦਿੰਦੇ। ਇਸ ਤਰ੍ਹਾਂ ਕਰਕੇ ਉਹ ਆਪਣੀ ਔਲਾਦ ਦੇ ਰਸਤੇ ਵਿੱਚ ਕੰ-ਡੇ ਬੀਜਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਪੁਲਿਸ ਦੇ ਹੱਥ ਬਹੁਤ ਲੰਬੇ ਹਨ।

ਪੁਲਿਸ ਤੋਂ ਬਹੁਤੀ ਦੇਰ ਬ-ਚਿ-ਆ ਨਹੀਂ ਜਾ ਸਕਦਾ। ਖੰਨਾ ਵਿਖੇ ਪਿਛਲੇ ਦਿਨਾਂ ਦੌਰਾਨ 75 ਸਾਲਾ ਇਕ ਬ-ਜ਼ੁ-ਰ-ਗ ਔਰਤ ਕਮਲੇਸ਼ ਦੀਆਂ 2 ਜਣਿਆਂ ਨੇ ਕੰਨਾਂ ਦੀਆਂ ਵਾਲੀਆਂ ਝ-ਪ-ਟ ਲਈਆਂ ਸਨ। ਪੁਲਿਸ ਨੇ ਦੋ-ਸ਼ੀ ਫ-ੜ ਲਏ ਹਨ। ਇਹ ਦੋਵੇਂ ਪਿਓ ਪੁੱਤਰ ਹਨ। ਇਨ੍ਹਾਂ ਤੇ ਪਹਿਲਾਂ ਵੀ ਆ-ਰ-ਮ-ਜ਼ ਐਕਟ ਅਤੇ ਚੋ-ਰੀ ਦਾ ਮਾਮਲਾ ਦਰਜ ਹੈ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ

ਪਿਛਲੇ ਦਿਨੀਂ ਬ-ਜ਼ੁ-ਰ-ਗ ਔਰਤ ਦੀਆਂ ਵਾਲੀਆਂ ਖੋ-ਹੇ ਜਾਣ ਦੀ ਘ-ਟ-ਨਾ ਨੂੰ ਦੇਖਦੇ ਹੋਏ ਖੰਨਾ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਦੋ-ਸ਼ੀ-ਆਂ ਨੂੰ ਫ-ੜ-ਨ ਲਈ ਇਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਇਸ ਟੀਮ ਵਿੱਚ ਡੀ.ਐੱਸ.ਪੀ. ਅਤੇ ਸੀ.ਆਈ.ਏ. ਇੰਚਾਰਜ ਸ਼ਾਮਲ ਸਨ। ਸੀਨੀਅਰ ਅਧਿਕਾਰੀ ਦੇ ਦੱਸਣ ਮੁਤਾਬਿਕ ਜਾਂਚ ਟੀਮ ਨੇ ਟੈਕਨੀਕਲ ਤਰੀਕੇ ਨਾਲ ਜਾਂਚ ਕਰਦੇ ਹੋਏ ਬਹੁਤ ਛੇ-ਤੀ ਦੋ-ਸ਼ੀ-ਆਂ ਦੀ ਸ਼-ਨਾ-ਖ-ਤ ਕਰਕੇ ਉਨ੍ਹਾਂ ਨੂੰ ਕਾ-ਬੂ ਕਰ ਲਿਆ ਹੈ। ਇਹ ਦੋ-ਸ਼ੀ ਪਿਤਾ ਪੁੱਤਰ ਹੀ ਨਿਕਲੇ ਹਨ।

ਬਲਜਿੰਦਰ ਸਿੰਘ ਪਿਤਾ ਹੈ ਅਤੇ ਗੁਰਪ੍ਰੀਤ ਸਿੰਘ ਪੁੱਤਰ ਹੈ, ਦੋਵਾਂ ਨੇ ਮਿਲ ਕੇ ਘ-ਟ-ਨਾ ਨੂੰ ਅੰ-ਜਾ-ਮ ਦਿੱਤਾ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਦੋ-ਸ਼ੀ ਹੁਣੇ ਹੀ ਖਮਾਣੋਂ ਤੋਂ ਆ ਕੇ ਖੰਨਾ ਵਿਖੇ ਰਹਿਣ ਲੱਗੇ ਹਨ। ਇਨ੍ਹਾਂ ਤੇ ਖਮਾਣੋਂ ਵਿਖੇ ਆ-ਰ-ਮ-ਜ਼ ਐਕਟ ਅਤੇ ਚੋ-ਰੀ ਦਾ ਮਾਮਲਾ ਦਰਜ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਨ੍ਹਾਂ ਨੇ ਕੋਈ ਹੋਰ ਅਜਿਹੀ ਕਾਰਵਾਈ ਤਾਂ ਨਹੀਂ ਕੀਤੀ। ਜਿਸ ਵਿੱਚ ਇਹ ਪੁਲਿਸ ਤੋਂ ਬ-ਚ ਗਏ ਹੋਣ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *