ਭਰੀ ਪੰਚਾਇਤ ਚ ਹੋਗੀ ਹਾਲਾ ਲਾਲਾ-ਮਾਰੇ ਔਰਤ ਦੇ ਥੱਪੜ ਅਤੇ ਰੱਜਕੇ ਕੀਤਾ ਜਲੀਲ

ਜਲੰਧਰ ਦੀ ਨੀਲਮ ਨਾਮ ਦੀ ਔਰਤ ਦੇ ਭਰੀ ਪੰਚਾਇਤ ਵਿੱਚ ਚ-ਪੇ-ੜ ਮਾ-ਰ-ਨ ਅਤੇ ਉਸ ਨੂੰ ਜਾਤੀ ਸੂਚਕ ਐਸ.ਸੀ. ਕਮਿਸ਼ਨ ਵੱਲੋਂ ਸ-ਖ਼-ਤ ਨੋਟਿਸ ਲਿਆ ਗਿਆ ਹੈ। ਐਸ.ਸੀ. ਕਮਿਸ਼ਨ ਦੇ ਚੇਅਰਮੈੱਨ ਦੀ ਹਦਾਇਤ ਤੇ 2 ਮੈਂਬਰ ਗਿਆਨ ਚੰਦ ਅਤੇ ਪ੍ਰਭ ਦਇਆਲ ਦੋਵੇਂ ਨੀਲਮ ਨੂੰ ਮਿਲੇ। ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਦੋ ਸ਼ੀ ਨੂੰ ਜਲਦੀ ਤੋਂ ਜਲਦੀ ਫ ੜ੍ਹ ਕੇ ਉਸ ਤੇ ਕਾਰਵਾਈ ਕਰਨ ਲਈ ਕਿਹਾ ਹੈ। ਦੋ ਸ਼ੀ ਵਿਅਕਤੀ ਮਨਪ੍ਰੀਤ ਘਰ ਤੋਂ ਭਜਿਆ ਹੋਇਆ ਹੈ। ਇਹ ਮਾਮਲਾ ਛੋਟੇ ਬੱਚਿਆਂ ਕਾਰਨ ਉ ਲ ਝਿ ਆ ਹੈ।

ਨੀਲਮ ਨੇ ਇ ਨ ਸਾ ਫ ਦੀ ਮੰਗ ਕੀਤੀ ਹੈ। ਨੀਲਮ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮਾਮਲਾ ਬੱਚਿਆਂ ਕਰਕੇ ਹੋਂ ਦ ਵਿਚ ਆਇਆ। ਉਹ ਦੂਸਰੀ ਧਿਰ ਦੇ ਘਰ ਗਏ ਅਤੇ ਤਰਲੇ-ਮਿੰ ਨ ਤਾਂ ਕੀਤੀਆਂ ਪਰ ਮਨੀ ਅਤੇ ਦਲਜੀਤ ਨੇ ਉਨ੍ਹਾਂ ਦੀ ਜਾਤ ਦਾ ਨਾਮ ਲੈ ਕੇ ਕਿਹਾ ਕਿ ਇਹਨਾਂ ਨੂੰ ਇਨ੍ਹਾਂ ਨੂੰ ਭਜਾ ਦਿਉ। ਨੀਲਮ ਦੇ ਦੱਸਣ ਮੁਤਾਬਿਕ ਉਸ ਦੇ ਚ ਪੇ ੜ ਮਾ ਰੀ ਗਈ ਅਤੇ ਉਸ ਤੋਂ ਬਾਅਦ ਫੇਰ ਉਸ ਦੀ ਖਿੱ-ਚ-ਧੂ-ਹ ਕਰਨ ਦੇ ਇਰਾਦੇ ਨਾਲ ਦੋ-ਸ਼ੀ ਆਏ।

ਉਨ੍ਹਾਂ ਨੂੰ ਜਾ-ਤੀ-ਸੂ-ਚ-ਕ ਸ਼ਬਦ ਬੋਲੇ ਗਏ। ਨੀਲਮ ਨੇ ਦੋ-ਸ਼ ਲਗਾਇਆ ਹੈ ਕਿ ਪੁਲਿਸ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਹੁਣ ਐਸ ਸੀ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਮ-ਦ-ਦ ਦਾ ਭ-ਰੋ-ਸਾ ਦਿੱਤਾ ਗਿਆ ਹੈ। ਨੀਲਮ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਐੱਸ.ਸੀ. ਕਮਿਸ਼ਨ ਦੇ ਮੈਂਬਰ ਗਿਆਨ ਚੰਦ ਨੇ ਦਸਿਆ ਹੈ ਕਿ ਨੀਲਮ ਨਾਲ ਵਾਪਰੀ ਘ ਟ ਨਾ ਦੀ ਜਾਣਕਾਰੀ ਉਹਨਾਂ ਨੂੰ ਅਖ਼ਬਾਰਾਂ ਤੋਂ ਮਿਲੀ ਹੈ। ਕਮਿਸ਼ਨ ਦੇ ਚੇਅਰਮੈਨ ਨੂੰ ਜਦੋਂ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਹਨਾਂ ਨੇ ਮੈਂਬਰ ਗਿਆਨ ਚੰਦ ਅਤੇ ਪ੍ਰਭ ਦਿਆਲ ਨੂੰ ਵਿਸ਼ੇਸ਼ ਤੌਰ ਤੇ ਨੀਲਮ ਦੀ ਮ ਦ ਦ ਲਈ ਭੇਜਿਆ।

ਮੈਂਬਰ ਗਿਆਨ ਚੰਦ ਦੇ ਦੱਸਣ ਮੁਤਾਬਿਕ ਨੀਲਮ ਦੇ ਚ ਪੇ ੜ ਮਾ ਰੀ ਗਈ ਅਤੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ। ਦੋ ਸ਼ੀ ਮਨਪ੍ਰੀਤ ਦੌ ੜ ਗਿਆ ਹੈ। ਉਨ੍ਹਾਂ ਨੇ ਪੁਲੀਸ ਨੂੰ ਸ ਖ਼ ਤ ਤਾ ੜ ਨਾ ਕੀਤੀ ਹੈ ਕਿ ਦੋ ਸ਼ੀ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਗਿਆਨ ਚੰਦ ਦਾ ਕਹਿਣਾ ਹੈ ਕਿ ਪੰਚਾਇਤ ਤਾਂ ਕਿਸੇ ਹੋਰ ਕੰਮ ਲਈ ਚੁਣੀ ਸੀ ਪਰ ਉਥੇ ਸ਼ ਰੇ ਆ ਮ ਨੀਲਮ ਤੇ ਹੱਥ ਚੁੱਕਿਆ ਗਿਆ ਅਤੇ ਜਾ ਤੀ-ਸੂਚਕ ਸ਼ਬਦ ਬੋਲੇ ਗਏ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *