ਪੱਛਮੀ ਬੰਗਾਲ ਵਿਚ ਅਪ੍ਰੈਲ ਜਾਂ ਮਈ ਮਹੀਨੇ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਇਨ੍ਹਾਂ ਚੋ-ਣਾਂ ਦੇ ਮੱਦੇਨਜ਼ਰ ਸਿ-ਆ-ਸੀ ਹਿਲਜੁਲ ਹੋਣੀ ਸ਼ੁਰੂ ਹੋ ਚੁੱਕੀ ਹੈ। ਰਾ-ਜ-ਨੀ-ਤ-ਕ ਆਗੂ ਇਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਜਾਣੇ ਸ਼ੁਰੂ ਹੋ ਗਏ ਹਨ। ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਆਹਮੋ ਸਾਹਮਣੇ ਹਨ। ਤ੍ਰਿਣਮੂਲ ਕਾਂਗਰਸ ਦੀ ਸੂਬੇ ਵਿੱਚ ਸਰਕਾਰ ਹੈ।
ਇਨ੍ਹਾਂ ਦਿਨਾਂ ਵਿੱਚ ਪੁਲੀਸ ਕਮਿਸ਼ਨਰ ਹਮਾਯੂੰ ਕਬੀਰ ਸੁ-ਰ-ਖੀ-ਆਂ ਵਿਚ ਹਨ, ਕਿਉਂ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅ-ਸ-ਤੀ-ਫ਼ਾ ਦੇ ਦਿੱਤਾ ਹੈ। ਪੁੱਛੇ ਜਾਣ ਤੇ ਉਨ੍ਹਾਂ ਨੇ ਅ-ਸ-ਤੀ-ਫ਼ਾ ਦੇਣ ਦਾ ਕੋਈ ਸ-ਪੱ-ਸ਼-ਟ ਕਾਰਨ ਨਹੀਂ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸ-ਬੰ-ਧੀ ਉਹ 4 ਫਰਵਰੀ ਨੂੰ ਸ-ਪੱ-ਸ਼-ਟ ਕਰਨਗੇ ਪਰ ਕਿਹਾ ਜਾ ਰਿਹਾ ਹੈ ਕਿ ਹਮਾਯੂੰ ਕਬੀਰ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਸਕਦੇ ਹਨ।
ਪਾਰਟੀ ਉਨ੍ਹਾਂ ਨੂੰ ਹੁਗਲੀ ਜ਼ਿਲ੍ਹੇ ਦੀ ਕਿਸੇ ਵੀ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਸਭ ਜਾਣਦੇ ਹਨ ਕਿ ਹਮਾਯੂੰ ਕਬੀਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖਾਸ ਅਫ਼ਸਰਾਂ ਵਿੱਚੋਂ ਹਨ। ਉਹ 2003 ਬੈਚ ਦੇ ਸਟੇਟ ਪੁਲੀਸ ਸਰਵਿਸ ਦੇ ਅਧਿਕਾਰੀ ਹਨ। ਜਿਨ੍ਹਾਂ ਨੂੰ ਦਸੰਬਰ ਵਿੱਚ ਆਈ ਜੀ ਪੀ ਵਜੋਂ ਤਰੱਕੀ ਦਿੱਤੀ ਗਈ ਹੈ। ਹੁਣ ਉਨ੍ਹਾਂ ਦੀ ਥਾਂ ਤੇ ਆਈ ਪੀ ਐਸ ਅਧਿਕਾਰੀ ਗੌਰਵ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ।
ਉਹ 1 ਫਰਵਰੀ ਤੋਂ ਆਪਣਾ ਅਹੁਦਾ ਸੰਭਾਲ ਲੈਣਗੇ। ਹਮਾਯੂੰ ਕਬੀਰ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ। ਪਿਛਲੇ ਦਿਨੀਂ ਵੀ ਉਨ੍ਹਾਂ ਦੀ ਕਾਫ਼ੀ ਚਰਚਾ ਹੋਈ ਸੀ। ਜਦੋਂ ਉਨ੍ਹਾਂ ਨੇ ਇਕ ਰੈਲੀ ਦੌਰਾਨ ਭਾਜਪਾ ਦੇ 3 ਸ-ਮ-ਰ-ਥ-ਕਾਂ ਤੇ ਕਾਰਵਾਈ ਕੀਤੀ ਸੀ। ਉਹ ਰਾਜਨੀਤੀ ਵਿੱਚ ਸ਼ਾਮਿਲ ਹੁੰਦੇ ਹਨ ਜਾਂ ਨਹੀਂ? ਜਾਂ ਕਿਸੇ ਪਾਰਟੀ ਨਾਲ ਜੁੜਦੇ ਹਨ? ਇਸ ਬਾਰੇ ਤਾਂ ਉਹ 4 ਫਰਵਰੀ ਨੂੰ ਹੀ ਦੱਸਣਗੇ।