ਭਾ-ਜ-ਪਾ ਵਾਲੇ ਕੱਢ ਲਿਆਏ ਆਹ ਫੋਟੋ, ਹੁਣ ਕੀ ਹੋਉ ਰਣਜੀਤ ਬਾਵੇ ਨਾਲ

ਸੂਬੇ ਵਿੱਚ ਅ-ਮ-ਲ ਦੇ ਕਾਰੋਬਾਰ ਨੂੰ ਠੱ-ਲ੍ਹ ਪਾਉਣ ਲਈ ਪੁਲੀਸ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਅਸੀਂ ਜਾਣਦੇ ਹਾਂ ਕਿ ਅ-ਮ-ਲ ਦੀ ਵਰਤੋਂ ਕਰਕੇ ਪੰਜਾਬ ਦੀ ਜਵਾਨੀ ਬ-ਰ-ਬਾ-ਦ ਹੋ ਚੁੱਕੀ ਹੈ। ਕਿੰਨੇ ਹੀ ਨੌਜਵਾਨ ਇਸ ਦ-ਲ-ਦ-ਲ ਵਿੱਚ ਫ-ਸ-ਕੇ ਆਪਣੀ ਜਾਨ ਗਵਾ ਚੁੱਕੇ ਹਨ। ਐੱਸ.ਟੀ.ਐੱਫ. ਵੱਲੋਂ ਅਜਿਹੇ ਅ-ਨ-ਸ-ਰਾਂ ਪ੍ਰਤੀ ਸ-ਖ਼-ਤ ਕਦਮ ਚੁੱਕੇ ਜਾ ਰਹੇ ਹਨ। ਜਿਹੜੇ ਇਸ ਧੰਦੇ ਨਾਲ ਜੁੜੇ ਹੋਏ ਹਨ।

ਕਿੰਨੇ ਹੀ ਵਿਅਕਤੀ ਪੁਲੀਸ ਦੇ ਕਾ-ਬੂ ਆ ਚੁੱਕੇ ਹਨ। ਪਿਛਲੇ ਦਿਨੀਂ ਐੱਸ.ਟੀ.ਐੱਫ. ਵੱਲੋਂ ਇੱਕ ਸਰਪੰਚ ਨੂੰ ਕਾ-ਬੂ ਕੀਤਾ ਗਿਆ ਹੈ। ਜਿਸ ਦਾ ਨਾਮ ਗੁਰਦੀਪ ਸਿੰਘ ਰਾਣੋ ਦੱਸਿਆ ਜਾ ਰਿਹਾ ਹੈ। ਇਸ ਸ਼-ਖ਼-ਸ ਤੇ ਅ-ਮ-ਲ ਦੇ ਕਾਰੋਬਾਰ ਨਾਲ ਜੁੜੇ ਹੋਣ ਦੇ ਦੋ-ਸ਼ ਲੱਗੇ ਹਨ। ਫ-ੜੇ ਗਏ ਸਰਪੰਚ ਗੁਰਦੀਪ ਸਿੰਘ ਰਾਣੋ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਇਸ ਗਰੁੱਪ ਫੋਟੋ ਵਿੱਚ ਤਿੰਨ ਵਿਅਕਤੀ ਨਜ਼ਰ ਆ ਰਹੇ ਹਨ।

ਗੁਰਦੀਪ ਸਿੰਘ ਰਾਣੋ ਦੇ ਨਾਲ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਖ-ਡ਼੍ਹੇ ਹਨ। ਹੁਣ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਰਣਜੀਤ ਬਾਵਾ ਦੇ ਸੰਬੰਧ ਵਿਚ ਜਾਂਚ ਲਈ ਈ.ਡੀ. ਤੋਂ ਮੰਗ ਕੀਤੀ ਗਈ ਹੈ। ਇਸ ਮੋਰਚੇ ਦੇ ਅਸ਼ੋਕ ਸਰੀਨ ਹਿੱਕੀ ਨੇ ਈ.ਡੀ. ਤੋਂ ਮੰਗ ਕੀਤੀ ਹੈ ਕਿ ਗੁਰਦੀਪ ਅਤੇ ਰਣਜੀਤ ਬਾਵਾ ਦੇ ਆਪਸੀ ਸਬੰਧਾਂ ਦੀ ਜਾਂਚ ਕੀਤੀ ਜਾਵੇ। ਇਨ੍ਹਾਂ ਦੇ ਫੋਨ ਦੀ ਕਾਲ ਡਿਟੇਲ ਵੀ ਕ-ਢ-ਵਾ-ਈ ਜਾਵੇ ਤਾਂ ਕਿ ਮਾਮਲਾ ਸ-ਪੱ-ਸ਼-ਟ ਹੋ ਸਕੇ।

Leave a Reply

Your email address will not be published. Required fields are marked *