ਭੈਣ ਗਈ ਸੀ ਬੱਚੇ ਨੂੰ ਦਵਾਈ ਦਵਾਉਣ-ਪਿੱਛੋਂ ਭਰਾ ਨੇ ਚੁੱਕ ਲਿਆ ਵੱਡਾ ਕਦਮ

ਫਰੀਦਕੋਟ ਦੇ ਪਿੰਡ ਵਿੱਚ ਗੁਰਤੇਜ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਪੱਖੇ ਨਾਲ ਲ-ਟ-ਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਹ ਕਦਮ ਉਸ ਨੇ ਆਪਣੀ ਵਿਆਹੁਤਾ ਭੈਣ ਦੇ ਘਰ ਜਾਕੇ ਚੁੱਕਿਆ। ਜਿੱਥੇ ਉਹ ਲੱਗਭੱਗ 10-15 ਦਿਨ ਤੋਂ ਰਹਿ ਰਿਹਾ ਸੀ। ਮ੍ਰਤਕ ਮੂਲ ਰੂਪ ਵਿੱਚ ਪੱਕਾ ਇੱਕ ਦਾ ਰਹਿਣ ਵਾਲਾ ਸੀ। ਘ-ਟ-ਨਾ ਸਮੇਂ ਮ੍ਰਤਕ ਦੀ ਭੈਣ ਗੁਰਮੀਤ ਕੌਰ ਆਪਣੇ ਪਤੀ ਜੋਗਿੰਦਰ ਸਿੰਘ ਨਾਲ ਆਪਣੇ ਬੱਚੇ ਨੂੰ ਦ-ਵਾ-ਈ ਦਿਵਾਉਣ ਗਈ ਹੋਈ ਸੀ। ਜਦੋਂ ਉਹ ਵਾਪਿਸ ਆਏ ਤਾਂ ਭਾਣਾ ਵਾਪਰ ਚੁੱਕਾ ਸੀ।

ਪੁਲਿਸ ਨੇ 174 ਦੀ ਕਾਰਵਾਈ ਕਰਕੇ ਦੇਹ ਨੂੰ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਹੈ। ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮ੍ਰਤਕ ਗੁਰਤੇਜ ਸਿੰਘ ਦੇ ਭਰਾ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਗੁਰਤੇਜ ਸਿੰਘ 15-20 ਦਿਨ ਤੋਂ ਉਨ੍ਹਾਂ ਦੀ ਭੈਣ ਤੇ ਪਿੰਡ ਗਿਆ ਹੋਇਆ ਸੀ। ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਉਹ 2-3 ਹਫ਼ਤੇ ਤੋਂ ਝੋਨਾ ਲਾ ਰਹੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਭੈਣ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਦ-ਵਾ-ਈ ਲੈਣ ਗਏ ਹੋਏ ਸਨ ਅਤੇ ਗੁਰਤੇਜ ਸਿੰਘ ਇਕੱਲਾ ਘਰ ਸੀ।

ਜਦੋਂ ਉਹ ਵਾਪਿਸ ਆਏ ਤਾਂ ਕਮਰੇ ਨੂੰ ਅੰਦਰ ਤੋਂ ਕੁੰ-ਡਾ ਲੱਗਾ ਹੋਇਆ ਸੀ। ਉਨ੍ਹਾਂ ਨੇ ਕੁੰਡਾ ਖੁਲ੍ਹਵਾਇਆ ਤਾਂ ਦੇਖਿਆ ਗੁਰਦੇਵ ਸਿੰਘ ਪੱਖੇ ਨਾਲ ਲ-ਟ-ਕ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕ ਗੁਰਤੇਜ ਸਿੰਘ ਪੁੱਤਰ ਗੁਰਦਿਆਲ ਸਿੰਘ ਦੀ ਉਮਰ 22-23 ਸਾਲ ਸੀ। ਉਹ ਮੂਲ ਰੂਪ ਵਿੱਚ ਪੱਕਾ ਇੱਕ ਦਾ ਰਹਿਣ ਵਾਲਾ ਸੀ ਪਰ 15-20 ਦਿਨ ਤੋਂ ਆਪਣੀ ਭੈਣ ਗੁਰਮੀਤ ਕੌਰ ਦੇ ਘਰ ਰਹਿ ਰਿਹਾ ਸੀ। ਉਸ ਦੇ ਮਾਤਾ ਪਿਤਾ 15-20 ਸਾਲ ਪਹਿਲਾਂ ਗੁਜ਼ਰ ਚੁੱਕੇ ਹਨ। ਜਿਸ ਕਰਕੇ ਉਸ ਦੇ ਮਨ ਤੇ ਬੋ-ਝ ਰਹਿੰਦਾ ਸੀ।

ਅਧਿਕਾਰੀ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਗੁਰਮੀਤ ਸਿੰਘ ਆਪਣੇ ਪਤੀ ਜੋਗਿੰਦਰ ਸਿੰਘ ਨਾਲ ਪਿੰਡ ਮੋਰਾਂਵਾਲੀ ਤੋਂ ਆਪਣੇ ਬੱਚੇ ਦੀ ਮ-ਸਾ-ਜ ਕਰਵਾਉਣ ਲਈ ਚਲੀ ਗਈ। ਘਰ ਵਿੱਚ ਇਕੱਲਾ ਗੁਰਤੇਜ ਸਿੰਘ ਸੀ। ਜਦੋਂ ਉਹ ਵਾਪਿਸ ਆਏ ਤਾਂ ਅੰਦਰੋਂ ਬੂਹਾ ਬੰਦ ਸੀ। ਉਨ੍ਹਾਂ ਨੇ ਕਿਸੇ ਪਾਸੇ ਤੋਂ ਛੋਟੇ ਬੱਚੇ ਨੂੰ ਅੰਦਰ ਭੇਜ ਕੇ ਕੁੰਡਾ ਖੁਲ੍ਹਵਾਇਆ ਤਾਂ ਗੁਰਤੇਜ ਸਿੰਘ ਪੱਖੇ ਨਾਲ ਲ-ਟ-ਕ ਰਿਹਾ ਸੀ। ਪੁਲਿਸ ਨੇ 174 ਦੀ ਕਾਰਵਾਈ ਕਰਕੇ ਮ੍ਰਤਕ ਦੇਹ ਨੂੰ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *