ਭੋਰਾ ਤਰਸ ਨਾ ਆਇਆ ਪਾਪੀ ਨੂੰ ਇੰਨਾ ਵੱਡਾ ਪਾਪ ਕਰਦੇ-ਨਵਾਂ ਨਵਾਂ ਹੋਇਆ ਸੀ ਮੁੰਡੇ ਦਾ ਵਿਆਹ

ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ 25 ਸਾਲਾਂ ਨੌਜਵਾਨ ਲਵਪ੍ਰੀਤ ਸਿੰਘ ਉਰਫ ਕਾਲੂ ਦੀ ਕਿਸੇ ਨੇ ਜਾਨ ਲੈ ਲਈ ਹੈ। ਉਸ ਦੇ ਚਿਹਰੇ ਅਤੇ ਗਰਦਨ ਉੱਤੇ ਨਿ-ਸ਼ਾ-ਨ ਦੇਖੇ ਗਏ ਹਨ। ਲਵਪ੍ਰੀਤ ਸਿੰਘ ਦੀ ਦੇਹ ਕਾਲ ਬੰਜਾਰਾਂ ਦੀ ਮੰਡੀ ਵਿੱਚ ਪਈ ਮਿਲੀ ਹੈ। ਉਸ ਦੀ ਸਕੂਟਰੀ ਵੀ ਉਥੋਂ ਹੀ ਮਿਲੀ ਹੈ। ਮ੍ਰਤਕ ਦਾ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਲੱਗਭਗ ਤਿੰਨ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਤਕ ਲਵਪ੍ਰੀਤ ਸਿੰਘ ਉਰਫ ਕਾਲੂ ਦੇ ਜੀਜੇ ਵਿੰਦਰ ਸਿੰਘ ਨਹੀਂ ਜਾਣਕਾਰੀ ਦਿੱਤੀ ਹੈ ਕਿ ਮ੍ਰਤਕ ਘਰ ਤੋਂ ਸਵੇਰੇ 9 ਵਜੇ ਗਿਆ ਸੀ।

ਪਰਿਵਾਰ ਉਸ ਨੂੰ ਲੱ-ਭ-ਦਾ ਫਿਰ ਰਿਹਾ ਸੀ ਪਰ ਉਹ ਮਿਲ ਨਹੀਂ ਰਿਹਾ ਸੀ। ਉਨ੍ਹਾਂ ਨੂੰ ਤਿੰਨ ਵਿਅਕਤੀਆਂ ਨੇ ਸੂ-ਚ-ਨਾ ਦਿੱਤੀ ਕਿ ਕਾਰ ਬੰਜਾਰਾਂ ਦੀ ਮੰਡੀ ਵਿੱਚ ਉਸ ਦੀ ਦੇਹ ਪਈ ਹੈ। ਉਨ੍ਹਾਂ ਨੇ ਉਥੇ ਜਾ ਕੇ ਦੇਖਿਆ ਤਾਂ ਲਵਪ੍ਰੀਤ ਸਿੰਘ ਹੀ ਸੀ। ਉਸ ਦੀ ਸਕੂਟਰੀ ਵੀ ਉੱਥੇ ਹੀ ਪਈ ਸੀ। ਵਿੰਦਰ ਸਿੰਘ ਦੇ ਦੱਸਣ ਮੁਤਾਬਿਕ ਘ-ਟ-ਨਾ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂ-ਚ-ਨਾ ਮਿਲੀ ਸੀ ਕਿ ਕਾਲ ਬੰਜਾਰਾਂ ਦੀ ਮੰਡੀ ਵਿੱਚ ਕਿਸੇ ਦੀ ਮ੍ਰਤਕ ਦੇਹ ਪਈ ਹੈ। ਉਨ੍ਹਾਂ ਨਹੀਂ ਚੌਕੀ ਇੰਚਾਰਜ ਸਮੇਤ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਨੇ ਮ੍ਰਤਕ ਦੇਹ ਦੀ ਸ਼-ਨਾ-ਖ਼-ਤ ਕਰਵਾਈ ਤਾਂ ਪਤਾ ਲੱਗਾ ਕਿ ਉਹ ਪਿੰਡ ਖੰਡੇਬਾਦ ਦਾ ਲਵਪ੍ਰੀਤ ਸਿੰਘ ਉਰਫ ਕਾਲੂ ਹੈ। ਉਸ ਦੀ ਉਮਰ 24-25 ਸਾਲ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਮ੍ਰਤਕ ਦੇ ਚਿਹਰੇ ਅਤੇ ਗਰਦਨ ਉੱਤੇ ਨਿ-ਸ਼ਾ-ਨ ਦੇਖੇ ਗਏ ਜਾਪਦਾ ਹੈ ਕਿ ਉਸ ਦੀ ਕਿਸੇ ਨੇ ਜਾਣ ਲਈ ਹੈ। ਅਜੇ ਤਿੰਨ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੇ ਹੀ ਪਤਾ ਲੱਗੇਗਾ ਕਿ ਜਾਨ ਜਾਣ ਦਾ ਕੀ ਕਾਰਨ ਹੈ। ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੱਥਾਂ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *