ਮਾਂ ਤੇ ਭਰਾ ਸਾਰੀ ਰਾਤ ਕਰਦੇ ਰਹੇ ਉਡੀਕ-ਸਵੇਰੇ ਇਥੋਂ ਮਿਲੀ ਮੁੰਡੇ ਦੀ ਦੇਹ-ਧਾਹਾਂ ਮਾਰ ਮਾਰ ਰੋਵੇ ਮਾਂ

ਪਠਾਨਕੋਟ ਦੇ ਮੋਹਿਤ ਨਾਮ ਦੇ ਨੌਜਵਾਨ ਦੀ ਮ੍ਰਤਕ ਦੇਹ ਮਿਲੀ ਹੈ। ਉਸ ਦੀ ਦੇਹ ਤੋਂ ਲੱਗਭਗ 350 ਫੁੱਟ ਦੂਰ ਉਸ ਦੀ ਗੱਡੀ ਖੜ੍ਹੀ ਮਿਲੀ ਹੈ। ਮੋਹਿਤ ਦੀ ਮ੍ਰਤਕ ਦੇਹ ਲ-ਟ-ਕ-ਦੀ ਹੋਈ ਮਿਲੀ ਹੈ। ਉਸ ਦੀ ਗੱਡੀ ਤੇ ਕਾਲਾ ਰੰਗ ਸੁੱ-ਟਿ-ਆ ਹੋਇਆ ਸੀ ਅਤੇ ਸ਼ੀਸ਼ਾ ਤੋ-ੜਿ-ਆ ਹੋਇਆ ਸੀ। ਮ੍ਰਤਕ ਦੀ ਦੁਕਾਨ ਸੀ ਅਤੇ ਉਹ ਲੈਪਟਾਪ ਵੇਚਣ ਦਾ ਕੰਮ ਕਰਦਾ ਸੀ। ਘ-ਟ-ਨਾ ਵਾਲੇ ਦਿਨ ਵੀ ਉਸ ਨੇ 2 ਮਹਿੰਗੇ ਲੈਪਟਾਪ ਵਿੱਚ ਇਸ ਤੋਂ ਬਿਨਾਂ ਉਸ ਨੇ ਕਿਤੋਂ ਪੇਮੈਂਟ ਲੈਣ ਵੀ ਜਾਣਾ ਸੀ। ਉਹ ਦੁਕਾਨ ਬੰਦ ਕਰਕੇ ਘਰ ਨਹੀਂ ਆਇਆ। ਪਰਿਵਾਰ ਰਾਤ ਨੂੰ ਉਸ ਨੂੰ ਲੱਭਦਾ ਰਿਹਾ। ਸਵੇਰੇ ਪੁਲਿਸ ਨੇ ਉਨ੍ਹਾਂ ਨੂੰ ਘ-ਟ-ਨਾ ਦੀ ਜਾਣਕਾਰੀ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮ੍ਰਤਕ ਮੋਹਿਤ ਦੇ ਵੱਡੇ ਭਰਾ ਨੇ ਦੱਸਿਆ ਹੈ ਕਿ ਮੋਹਿਤ ਦੁਕਾਨ ਕਰਦਾ ਸੀ। ਦੁਕਾਨ ਬੰਦ ਕਰਨ ਤੋਂ ਬਾਅਦ ਉਹ ਘਰ ਨਹੀਂ ਆਇਆ। ਉਸ ਨੇ ਕਿਸੇ ਤੋਂ ਰਕਮ ਵੀ ਲਿਆਉਣੀ ਸੀ। ਮ੍ਰਤਕ ਦੇ ਵੱਡੇ ਭਰਾ ਅਨੁਸਾਰ ਉਹ ਅਤੇ ਉਸ ਦੀ ਮਾਂ ਮੋਹਿਤ ਨੂੰ ਸ਼ਹਿਰ ਵਿੱਚ ਲੱਭਦੇ ਰਹੇ। ਉਸ ਦਾ ਫੋਨ ਸਵਿੱਚ ਆਫ ਦੱਸ ਰਿਹਾ ਸੀ। ਉਹ ਮੋਹਿਤ ਦੀ ਭਾਲ ਕਰਨ ਤੋਂ ਬਾਅਦ ਨਿ-ਰਾ-ਸ਼ ਹੋ ਕੇ ਘਰ ਆ ਗਏ। ਉਨ੍ਹਾਂ ਦੇ ਘਰ 2 ਪੁਲਿਸ ਮੁ-ਲਾ-ਜ਼-ਮ ਆਏ। ਜਿਨ੍ਹਾਂ ਨੇ ਮੋਹਿਤ ਬਾਰੇ ਜਾਣਕਾਰੀ ਦਿੱਤੀ। ਮੋਹਿਤ ਦੇ ਭਰਾ ਨੇ ਦੱਸਿਆ ਹੈ ਕਿ ਜਦੋਂ ਉਹ ਦੱਸੇ ਟਿਕਾਣੇ ਤੇ ਪਹੁੰਚਿਆ ਤਾਂ ਸਾਫ ਪਤਾ ਲੱਗ ਰਿਹਾ ਸੀ ਕਿ ਮੋਹਿਤ ਦੀ ਕਿਸੇ ਨਹੀਂ ਜਾਨ ਲੈ ਲਈ ਹੈ।

ਉਸ ਕੋਲ ਪੈਸੇ ਵੀ ਨਹੀਂ ਸਨ। ਹਾਲਾਂਕਿ ਉਸ ਨੇ 2 ਲੈਪਟਾਪ ਵੇਚੇ ਸਨ। ਜੋ ਕਿ ਮਹਿੰਗੇ ਮੁੱਲ ਦੇ ਸਨ। ਉਨ੍ਹਾਂ ਦੇ ਦੱਸਣ ਮੁਤਾਬਿਕ ਮੋਹਿਤ ਦੀ ਮ੍ਰਤਕ ਦੇਹ ਉਸ ਦੀ ਗੱਡੀ ਤੋਂ ਲੱਗਭੱਗ 350 ਫੁੱਟ ਦੂਰ ਪਈ ਸੀ। ਉਸ ਦੀ ਗੱਡੀ ਤੇ ਕਾਲਾ ਪੇਂਟ ਸੁੱ-ਟਿ-ਆ ਹੋਇਆ ਸੀ ਅਤੇ ਸ਼ੀਸ਼ਾ ਵੀ ਤੋ-ੜਿ-ਆ ਹੋਇਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਵਿਅਕਤੀ ਦੀ ਲ ਟ ਕ ਦੀ ਹੋਈ ਮ੍ਰਤਕ ਦੇਹ ਦੇ ਮਿਲਣ ਦੀ ਸੂ-ਚ-ਨਾ ਮਿਲੀ ਸੀ। ਵਿਅਕਤੀ ਦੀ ਪਹਿਚਾਣ ਇੰਦਰਾ ਕਾਲੋਨੀ ਦੇ ਮੋਹਿਤ ਵਜੋਂ ਹੋਈ ਹੈ। ਅਧਿਕਾਰੀ ਅਨੁਸਾਰ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮ-ਸ-ਲੇ ਦੀ ਅਸਲ ਸੱਚਾਈ ਦਾ ਪਤਾ ਕੀਤਾ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *