ਲਹਿਰਾ ਵਿਚ 25 ਸਾਲਾ ਵਿਆਹੁਤਾ ਸਰਬਜੀਤ ਕੌਰ ਪਤਨੀ ਲਾਲੀ ਸਿੰਘ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਤਕਾ ਦੇ ਭਰਾ ਅਮਰਿੰਦਰ ਸਿੰਘ ਨੇ ਸਹੁਰੇ ਪਰਿਵਾਰ ਨੂੰ ਜ਼ਿੰ-ਮੇ-ਵਾ-ਰ ਠ-ਹਿ-ਰਾ-ਇ-ਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਮਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਭੈਣ ਸਰਬਜੀਤ ਕੌਰ ਦਾ 3 ਸਾਲ ਪਹਿਲਾਂ ਲਹਿਰਾ ਦੇ ਲਾਲੀ ਸਿੰਘ ਨਾਲ ਵਿਆਹ ਹੋਇਆ ਸੀ।
ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਸਰਬਜੀਤ ਕੌਰ ਦੇ ਪਤੀ ਲਾਲੀ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਹ ਸੰ-ਗ-ਲ ਲੈ ਕੇ ਆਵੇ। ਉਹ ਇਸ ਨਾਲ ਲ-ਟ-ਕ ਕੇ ਜਾਂ ਤਾਂ ਆਪ ਜਾਨ ਦੇ ਦੇਵੇਗਾ ਜਾਂ ਸਰਬਜੀਤ ਕੌਰ ਦੀ ਜਾਨ ਲੈ ਲਵੇਗਾ। ਵਿੱਕੀ ਦਾ ਕਹਿਣਾ ਹੈ ਕਿ ਸਰਬਜੀਤ ਦੇ ਸਹੁਰੇ ਪਰਿਵਾਰ ਨੇ ਉਸ ਦੀ ਜਾਨ ਲਈ ਹੈ। ਵਿੱਕੀ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ
ਉਨ੍ਹਾਂ ਕੋਲ ਅਮਰਿੰਦਰ ਸਿੰਘ ਵਿੱਕੀ ਵਾਸੀ ਗੋਬਿੰਦਪੁਰਾ ਜਵਾਹਰ ਸਿੰਘ ਵਾਲਾ ਨੇ ਬਿਆਨ ਲਿਖਾਇਆ ਹੈ ਕਿ ਉਸ ਦੀ ਭੈਣ ਸਰਬਜੀਤ ਕੌਰ ਨੇ ਜਾਨ ਦੇ ਦਿੱਤੀ ਹੈ। ਪੁਲੀਸ ਅਧਿਕਾਰੀ ਅਨੁਸਾਰ ਵਿੱਕੀ ਨੇ ਇਸ ਲਈ ਮ੍ਰਤਕ ਦੇ ਸਹੁਰੇ ਪਰਿਵਾਰ ਨੂੰ ਜ਼ਿੰ-ਮੇ-ਵਾ-ਰ ਦੱਸਿਆ ਹੈ। ਉਨ੍ਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮ੍ਰਤਕਾ ਦੇ ਸਹੁਰੇ ਪਰਿਵਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਜਾਂਚ ਦੌਰਾਨ ਜੋ ਵੀ ਸਾਹਮਣੇ ਆਵੇਗਾ। ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ