ਮਾਪੇ ਨਹੀਂ ਦੇ ਸਕੇ ਬੁਲੇਟ ਮੋਟਰਸਾਈਕਲ-ਸਹੁਰਿਆਂ ਨੇ ਕੁੜੀ ਨੂੰ ਉਤਾਰਿਆ ਮੋਤ ਦੇ ਘਾਟ

ਅੰਮ੍ਰਿਤਸਰ ਦੇ ਪਿੰਡ ਵੱਲਾਂ ਦੇ ਮੰਗਲ ਸਿੰਘ ਪੁੱਤਰ ਜੋਗਿੰਦਰ ਸਿੰਘ ਵੱਲੋਂ ਆਪਣੀ ਲੜਕੀ ਗੁਰੂਰੂਪ ਕੌਰ ਦੇ ਸਹੁਰਾ ਪਰਿਵਾਰ ਤੇ ਉਸ ਦੀ ਜਾਨ ਲੈਣ ਦੇ ਦੋ-ਸ਼ ਲਗਾਏ ਗਏ ਹਨ। ਉਨ੍ਹਾਂ ਨੇ ਲੜਕੀ ਦੇ ਪਤੀ ਜਗਲਾਲ ਸਿੰਘ ਅਤੇ ਸਹੁਰੇ ਭਗਵਾਨ ਸਿੰਘ ਤੇ ਲੜਕੀ ਦੀ ਜਾਨ ਲੈਣ ਦੇ ਦੋ-ਸ਼ ਲਗਾਏ ਹਨ। ਮ੍ਰਤਕਾ ਦਾ ਸਾਲ 2014 ਵਿੱਚ ਵਿਆਹ ਹੋਇਆ ਸੀ ਅਤੇ ਉਸ ਦਾ 5 ਸਾਲ ਦਾ ਇਕ ਪੁੱਤਰ ਵੀ ਹੈ। ਪੁਲਿਸ ਨੇ ਜਗਲਾਲ ਸਿੰਘ ਅਤੇ ਭਗਵਾਨ ਸਿੰਘ ਵਾਸੀ ਪੱਖੋਪੁਰ ਨੇੜੇ ਚੋਹਲਾ ਸਾਹਿਬ ਤੇ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲੇ ਕੋਈ ਵੀ ਪੁਲਿਸ ਦੇ ਹੱਥ ਨਹੀਂ ਲੱਗਾ।

ਲੜਕੀ ਦੇ ਭਰਾ ਜਗਰੂਪ ਸਿੰਘ ਅਤੇ ਪਿਤਾ ਮੰਗਲ ਸਿੰਘ ਨੇ ਦੱਸਿਆ ਹੈ ਕਿ ਮ੍ਰਤਕਾ ਦਾ ਵਿਆਹ 2014 ਵਿੱਚ ਪੱਖੋਪੁਰ ਨੇੜੇ ਚੋਹਲਾ ਸਾਹਿਬ ਦੇ ਰਹਿਣ ਵਾਲੇ ਜਗਲਾਲ ਸਿੰਘ ਪੁੱਤਰ ਭਗਵਾਨ ਸਿੰਘ ਨਾਲ ਹੋਇਆ ਸੀ। ਮ੍ਰਤਕਾ ਦਾ ਸਹੁਰਾ ਪਰਿਵਾਰ ਉਨ੍ਹਾਂ ਤੋਂ ਦਾਜ ਮੰਗਦਾ ਰਹਿੰਦਾ ਸੀ। ਜਗਰੂਪ ਸਿੰਘ ਅਨੁਸਾਰ ਉਨ੍ਹਾਂ ਨੇ ਢਾਈ ਤਿੰਨ ਲੱਖ ਰੁਪਏ ਦਾ ਕ-ਰ-ਜ਼ਾ ਲਿਆ ਅਤੇ 2 ਲੱਖ ਰੁਪਏ ਦਾ ਦਾ-ਜ ਆਪਣੀ ਭੈਣ ਨੂੰ ਦੇ ਦਿੱਤਾ। ਫੇਰ ਉਸ ਦੀ ਭੈਣ ਕਹਿਣ ਲੱਗੀ ਕਿ ਉਸ ਦਾ ਪਤੀ ਬੁਲੇਟ ਮੋਟਰਸਾਈਕਲ ਦੀ ਮੰਗ ਕਰ ਰਿਹਾ ਹੈ। ਜਗਰੂਪ ਸਿੰਘ ਦੇ ਛੋਟੇ ਭਰਾ ਨੂੰ ਮ੍ਰਤਕਾ ਦੇ ਪਤੀ ਨੇ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੀ ਭੈਣ ਦਾ ਬੀ-ਪੀ ਘਟ ਗਿਆ ਹੈ। ਇਸ ਲਈ ਉਸ ਦੀ ਖ਼ਬਰ ਲੈ ਜਾਵੋ।

ਮੰਗਲ ਸਿੰਘ ਅਨੁਸਾਰ ਜਦੋਂ ਉਹ ਗਏ ਤਾਂ ਉਨ੍ਹਾਂ ਦੀ ਧੀ ਦਾ ਦੇ-ਹਾਂ-ਤ ਹੋ ਚੁੱਕਾ ਸੀ। ਜਦੋਂ ਉਨ੍ਹਾਂ ਨੇ ਸ਼ੀਸ਼ਾ ਪਾਸੇ ਕਰਕੇ ਦੇਖਿਆ ਤਾਂ ਉਸ ਦੀ ਗਰਦਨ ਦੇ ਅਗਲੇ ਪਾਸੇ ਰੱਸੀ ਦਾ ਨਿ-ਸ਼ਾ-ਨ ਸੀ। ਸ਼ੇਰਾ, ਪ੍ਰਿੰਸ ਅਤੇ ਲਵ ਨੇ ਉਨ੍ਹਾਂ ਦੀ ਖਿੱ-ਚ-ਧੂ-ਹ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਸ਼ੀਸ਼ਾ ਕਿਉਂ ਖੁੱਲ੍ਹਿਆ ਹੈ। ਮ੍ਰਤਕਾ ਦੇ ਪੇਕੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਤਕਾ ਦੇ ਪਿਤਾ ਮੰਗਲ ਸਿੰਘ ਨੇ ਗੁਰਰੂਪ ਕੌਰ ਦੇ ਪਤੀ ਅਤੇ ਸਹੁਰੇ ਤੇ ਉਸ ਦੀ ਜਾਨ ਲੈਣ ਦੇ ਦੋ-ਸ਼ ਲਗਾਏ ਹਨ। ਪੁਲਿਸ ਨੇ ਜਗਲਾਲ ਸਿੰਘ ਅਤੇ ਉਸ ਦੇ ਪਿਤਾ ਭਗਵਾਨ ਸਿੰਘ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *