ਪਿਛਲੇ ਦਿਨੀਂ 28 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤਰੀ ਸਹਰਇੰਦਰ ਕੌਰ ਦਾ ਵਿਆਹ ਦਿੱਲੀ ਦੇ ਇਕ ਪ੍ਰਸਿੱਧ ਕਾਰੋਬਾਰੀ ਆਦਿੱਤਿਆ ਨਾਰੰਗ ਨਾਲ ਹੋਇਆ। ਇਹ ਵਿਆਹ ਕਈ ਦਿਨਾਂ ਤੋਂ ਮੀਡੀਆ ਦੀ ਸੁ-ਰ-ਖ਼ੀ ਬਣਦਾ ਰਿਹਾ ਹੈ।
ਇਸ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਲੰਚ ਪਾਰਟੀ ਰੱਖੀ ਗਈ ਸੀ। ਜਿਸ ਵਿੱਚ ਪ੍ਰਮੁੱਖ ਸ਼ਖ-ਸੀਅ-ਤਾਂ ਸ਼ਾਮਲ ਹੋਈਆਂ ਸਨ। ਵਿਆਹ ਵਾਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਭਾ-ਵੁ-ਕ ਗੀਤ ਗਾਇਆ ਸੀ। ਜਦ ਕਿ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵੱਲੋਂ ਛੱਲਾ ਗੀਤ ਤੇ ਡਾਂਸ ਕੀਤਾ ਗਿਆ ਸੀ।
ਵਿਆਹ ਨਾਲ ਸਬੰਧਿਤ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਹੁਣ ਸਹਰਇੰਦਰ ਕੌਰ ਦੀ ਵਿਦਾਈ ਸਮੇਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸਹਰਇੰਦਰ ਕੌਰ ਆਪਣੇ ਪਿਤਾ ਨਾਲ ਹਨ।
ਉਨ੍ਹਾਂ ਨੇ ਸ਼ਾਹੀ ਲਿਬਾਸ ਪਹਿਨਿਆ ਹੋਇਆ ਹੈ। ਉੱਥੇ ਹਾਜ਼ਰ ਸਾਰੇ ਪਰਿਵਾਰਕ ਸੰ-ਬੰ-ਧੀ ਸਹਰਇੰਦਰ ਨੂੰ ਗਲੇ ਮਿਲਦੇ ਦਿਖਾਈ ਦੇ ਰਹੇ ਹਨ। ਵਿਆਹ ਨਾਲ ਸ-ਬੰ-ਧਿ-ਤ ਤਸਵੀਰਾਂ ਨੂੰ ਲੋਕ ਦਿਲਚਸਪੀ ਨਾਲ ਦੇਖ ਰਹੇ ਹਨ।
ਆਦਿੱਤਿਆ ਨਾਰੰਗ ਅਤੇ ਸ਼ਹਿਰ ਇੰਦਰ ਦੀ ਜੋੜੀ ਦੀ ਹਰ ਕੋਈ ਪ੍ਰ-ਸ਼ੰ-ਸਾ ਕਰ ਰਿਹਾ ਹੈ। ਵਿਦਾਈ ਦਾ ਸਮਾਂ ਹੋਣ ਕਾਰਨ ਫੁੱਲਾਂ ਨਾਲ ਸਜੀ ਗੱਡੀ ਵੀ ਖੜ੍ਹੀ ਹੈ। ਲੋਕ ਸ਼ਾਹੀ ਪਰਿਵਾਰ ਦੇ ਇਸ ਵਿਆਹ ਦੀਆਂ ਤਸਵੀਰਾਂ ਨੂੰ ਦੇਖਣਾ ਚਾਹੁੰਦੇ ਹਨ।