ਮੰਗਣੀ ਤੋਂ ਬਾਅਦ ਕੁੜੀ ਮੁੰਡੇ ਨਾਲ ਜੱਗੋ ਤੇਰਵੀਂ-ਕੁੜੀ ਦੀ ਮਾਂ ਤੇ ਭਰਾ ਦਾ ਰੋ ਰੋ ਹੋਇਆ ਬੁਰਾ ਹਾਲ

ਫ਼ਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਨੇੜੇ ਰਹਿਣ ਵਾਲੀ ਲੜਕੀ ਬਬੀਤਾ ਅਤੇ ਉਸ ਦੇ ਹੋਣ ਵਾਲੇ ਪਤੀ ਸੋਨੀ ਨੇ ਮਿਲ ਕੇ ਬਬੀਤਾ ਦੇ ਘਰ ਲ-ਟ-ਕ ਕੇ ਆਪਣੀ ਜਾਨ ਦੇ ਦਿੱਤੀ। ਬਬੀਤਾ ਦੀ ਮਾਂ ਅਤੇ ਭਰਾ ਅਨਾਜ ਮੰਡੀ ਵਿੱਚ ਗਏ ਹੋਏ ਸਨ ਅਤੇ ਪਿਤਾ ਘਰ ਇਕੱਲੀ ਸੀ। ਬਬਿਤਾ ਦਾ ਰਿਸ਼ਤਾ 5-6 ਮਹੀਨੇ ਪਹਿਲਾਂ ਅਬੋਹਰ ਦੇ ਸੋਨੀ ਨਾਲ ਹੋਇਆ ਸੀ। ਜਦੋਂ ਬਬੀਤਾ ਦਾ ਭਰਾ ਦੁਪਹਿਰ ਨੂੰ ਇੱਕ ਵਜੇ ਘਰ ਆਇਆ ਤਾਂ ਦੋਵਾਂ ਦੀਆਂ ਮ੍ਰਤਕ ਦੇਹਾਂ ਲ-ਟ-ਕ ਰਹੀਆਂ ਸਨ। ਸੋਨੀ ਇੱਕ ਦਿਨ ਪਹਿਲਾਂ ਵੀ ਇੱਥੇ ਆਇਆ ਸੀ। ਪੁਲਿਸ ਨੇ ਮ੍ਰਤਕ ਦੇਹਾਂ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਸੱਚਾਈ ਦਾ ਪਤਾ ਨਹੀਂ ਲੱਗ ਸਕਿਆ।

ਬਬੀਤਾ ਦੇ ਭਰਾ ਗਗਨਦੀਪ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸਵੇਰੇ ਮੰਡੀ ਵਿੱਚ ਚਲਾ ਗਿਆ ਸੀ। ਜਦੋਂ ਉਹ ਵਾਪਸ ਘਰ ਆਇਆ ਤਾਂ ਮ੍ਰਤਕ ਦੇਹਾਂ ਲ-ਟ-ਕ ਰਹੀਆਂ ਸਨ। ਉਹ ਨਹੀਂ ਜਾਣਦਾ ਕਿ ਸੋਨੀ ਕਦੋਂ ਆਇਆ। ਉਸ ਦੇ ਦੱਸਣ ਮੁਤਾਬਿਕ ਇੱਕ ਦਿਨ ਪਹਿਲਾਂ ਵੀ ਸੋਨੀ ਆਇਆ ਸੀ। ਗਗਨਦੀਪ ਅਨੁਸਾਰ ਸੋਨੀ ਉਸ ਦਾ ਜੀਜਾ ਲੱਗਦਾ ਹੈ। ਉਨ੍ਹਾਂ ਨੇ 5-6 ਮਹੀਨੇ ਪਹਿਲਾਂ ਹੀ ਆਪਣੀ ਭੈਣ ਪਿਤਾ ਦਾ ਰਿਸ਼ਤਾ ਅਬੋਹਰ ਦੇ ਸੋਨੀ ਨਾਲ ਕੀਤਾ ਸੀ। ਜਦੋਂ ਉਸ ਨੇ ਦੋਵੇਂ ਮ੍ਰਤਕ ਦੇਹਾਂ ਲ-ਟ-ਕ-ਦੀ-ਆਂ ਦੇਖੀਆਂ ਤਾਂ ਉਸ ਨੇ ਮੰਡੀ ਵਿੱਚੋਂ ਆਪਣੀ ਮਾਂ ਨੂੰ ਬੁਲਾਇਆ। ਗਗਨਦੀਪ ਦੇ ਦੱਸਣ ਅਨੁਸਾਰ ਬਬੀਤਾ ਦੀ ਉਮਰ 17 ਸਾਲ ਹੈ।

ਉਹ ਨਹੀਂ ਜਾਣਦੇ ਕਿ ਇਨ੍ਹਾਂ ਨੇ ਇਹ ਹਰਕਤ ਕਿਉਂ ਕੀਤੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂ-ਚ-ਨਾ ਮਿਲੀ ਸੀ ਕਿ ਇਕ ਲੜਕੇ ਅਤੇ ਲੜਕੀ ਨੇ ਲ-ਟ-ਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਨ੍ਹਾਂ ਦੀ ਪਹਿਚਾਣ ਬਬੀਤਾ ਅਤੇ ਸੋਨੀ ਵਜੋਂ ਹੋਈ ਹੈ। ਇਨ੍ਹਾਂ ਦਾ 5-6 ਮਹੀਨੇ ਪਹਿਲਾਂ ਰਿਸ਼ਤਾ ਹੋਇਆ ਸੀ। ਜਾਂਚ ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਮ੍ਰਤਕ ਦੇਹਾਂ ਕ-ਬ-ਜ਼ੇ ਵਿੱਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤੀਆਂ ਹਨ। ਇਸ ਮਾਮਲੇ ਦੀ ਅਸਲ ਸੱਚਾਈ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *