ਰਾਤ ਨੂੰ ਗਰਮੀ ਕਰਕੇ ਕੁੜੀ ਘੁੰਮਣ ਲੱਗੀ ਵਿਹੜੇ ਚ-ਫੇਰ ਹੋਈ ਅਨਹੋਣੀ-ਚੀਕਾਂ ਸੁਣ ਪੂਰਾ ਮੁਹੱਲਾ ਹੋ ਗਿਆ ਇਕੱਠਾ

ਪਠਾਨਕੋਟ ਦੇ ਪਿੰਡ ਨਰੋਟ ਮਹਿਰਾ ਵਿੱਚ ਇੱਕ ਪਰਿਵਾਰ ਦਾ ਕੱਚਾ ਮਕਾਨ ਡਿੱ-ਗ-ਣ ਕਾਰਨ ਇਹ ਪਰਿਵਾਰ ਛੱਤ ਥੱਲੇ ਦੱਬ ਗਿਆ। ਘ-ਟ-ਨਾ ਰਾਤ ਸਮੇਂ ਦੀ ਦੱਸੀ ਜਾਂਦੀ ਹੈ। ਛੱਤ ਡਿੱਗਣ ਨਾਲ ਪਰਿਵਾਰ ਦੀ ਔਰਤ ਮੈਂਬਰ ਦੀ ਜਾਨ ਚਲੀ ਗਈ। ਜਦ ਕਿ ਉਸ ਦੀਆਂ 2 ਧੀਆਂ ਅਤੇ ਪਤਨੀ ਦੇ ਸੱ-ਟਾਂ ਲੱਗੀਆਂ ਹਨ। ਜ਼ਿਆਦਾ ਗਰਮੀ ਹੋਣ ਕਾਰਨ ਉਸ ਸਮੇਂ ਇਸ ਪਰਿਵਾਰ ਦੀ ਇੱਕ ਲੜਕੀ ਉੱਠ ਕੇ ਕਮਰੇ ਤੋਂ ਬਾਹਰ ਘੁੰਮਣ ਫਿਰਨ ਲੱਗ ਗਈ। ਜਿਸ ਕਰਕੇ ਉਸ ਦੀ ਜਾਨ ਬ-ਚ ਗਈ।

ਇਸ ਲੜਕੀ ਨੂੰ ਸ਼ਿ-ਕ-ਵਾ ਹੈ ਕਿ ਕਿਸੇ ਨੇ ਵੀ ਉਨ੍ਹਾਂ ਦੀ ਮਾਲੀ ਮ-ਦ-ਦ ਕਰਕੇ ਮਕਾਨ ਨਹੀਂ ਬਣਵਾਇਆ। ਉਹ ਪਿੰਡ ਦੇ ਸਰਪੰਚ ਅਤੇ ਹੋਰ ਮੋ-ਹ-ਤ-ਬ-ਰਾਂ ਦੇ ਤਰਲੇ ਕਰਦੇ ਰਹੇ। ਸਾਡੇ ਮੁਲਕ ਵਿੱਚ ਕਿੰਨੇ ਹੀ ਲੋਕ 2 ਵਕਤ ਦੀ ਰੋਟੀ ਦਾ ਜੁਗਾੜ ਵੀ ਨਹੀਂ ਕਰ ਸਕਦੇ। ਇਹ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਹਨ। ਇਨ੍ਹਾਂ ਦੇ ਸਿਰ ਤੇ ਛੱਤ ਵੀ ਨਹੀਂ ਹੈ। ਕਿੰਨੇ ਹੀ ਲੋਕ ਖੁੱਲ੍ਹੇ ਅਸਮਾਨ ਹੇਠ ਸਾਉਣ ਲਈ ਮ-ਜ-ਬੂ-ਰ ਹਨ। ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਲੋਕ ਮਕਾਨ ਬਣਾਉਣ ਲਈ ਜ਼ਮੀਨ ਨਹੀਂ ਖਰੀਦ ਸਕਦੇ।

ਜਿਨ੍ਹਾਂ ਕੋਲ ਕੁਝ ਜਗ੍ਹਾ ਹੈ ਉਨ੍ਹਾਂ ਕੋਲ ਮਕਾਨ ਬਣਾਉਣ ਦੀ ਹਿੰ-ਮ-ਤ ਨਹੀਂ ਹੈ। ਹਰ ਪੰਜ ਸਾਲਾਂ ਬਾਅਦ ਲੀਡਰ ਜਨਤਾ ਨੂੰ ਸੁਪਨੇ ਦਿਖਾ ਕੇ ਵੋਟਾਂ ਪਵਾ ਲੈਂਦੇ ਹਨ। ਜਨਤਾ ਨਾਲ ਹਰ ਵਾਰ ਇਸ ਤਰ੍ਹਾਂ ਹੀ ਹੁੰਦਾ ਹੈ। ਪਠਾਨਕੋਟ ਦੇ ਪਿੰਡ ਨਰੋਟ ਮਹਿਰਾ ਵਿੱਚ ਇੱਕ ਗ਼-ਰੀ-ਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ। ਇਸ ਪਰਿਵਾਰ ਦੀ ਇੱਕ ਲੜਕੀ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਪੈਣ ਕਾਰਨ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਲਗਭਗ ਗਿਆਰਾਂ ਵਜੇ ਉਹ ਉੱਠ ਕੇ ਬਾਹਰ ਟਹਿਲਣ ਲੱਗ ਪਈ।

ਲੜਕੀ ਦੇ ਦੱਸਣ ਮੁਤਾਬਿਕ ਉਸੇ ਸਮੇਂ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਪਈ। ਉਸ ਦੀਆਂ 2 ਭੈਣਾਂ ਮਾਂ ਅਤੇ ਪਿਤਾ ਛੱਤ ਥੱਲੇ ਆ ਗਏ। ਉਸ ਦੀ ਮਾਤਾ ਦੀ ਜਾਨ ਚਲੀ ਗਈ ਅਤੇ ਉਸ ਦੀਆਂ ਭੈਣਾਂ ਅਤੇ ਪਿਤਾ ਦੇ ਸੱ-ਟਾਂ ਲੱਗੀਆਂ ਹਨ। ਲੜਕੀ ਦਾ ਕਹਿਣਾ ਹੈ ਕਿ ਮਕਾਨ ਦੀ ਛੱਤ ਬਦਲਾਉਣ ਲਈ ਉਨ੍ਹਾਂ ਨੂੰ ਕੋਈ ਸਰਕਾਰੀ ਮਾਲੀ ਸ-ਹਾ-ਇ-ਤਾ ਨਹੀਂ ਮਿਲੀ। ਉਸ ਨੂੰ ਕੁਝ ਨਹੀਂ ਚਾਹੀਦਾ। ਸਿਰਫ ਆਪਣੀ ਮਾਂ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *