ਰਾਮਦੇਵ ਦੀ ਅਸਲੀਅਤ ਆਈ ਸਾਹਮਣੇ, ਖਬਰ ਪੜ੍ਹਕੇ ਤੁਹਾਡੀਆਂ ਵੀ ਅੱਖਾਂ ਅੱਡੀਆਂ ਰਹਿ ਜਾਣਗੀਆਂ

ਪਤੰਜਲੀ ਆ-ਯੁ-ਰ-ਵੈ-ਦ ਦੀ ਦ-ਵਾ-ਈ ਕੋਰੋਨਿਲ ਦੇ ਸਬੰਧ ਵਿੱਚ ਉੱਤਰਾਖੰਡ ਸਰਕਾਰ ਦੇ ਆਯੁਰਵੈਦ ਵਿਭਾਗ ਦੇ ਇੱਕ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਦਫਤਰ ਵੱਲੋਂ ਇਸ ਕੰਪਨੀ ਨੂੰ ਇਮਿਊਨਿਟੀ ਬੂਸਟਰ ਖੰਘ ਅਤੇ ਬੁ-ਖ਼ਾ-ਰ ਲਈ ਲਾਇਸੈਂਸ ਮੁਹੱਈਆ ਕੀਤਾ ਗਿਆ ਹੈ ਨਾ ਕਿ ਕੋਰੋਨਾ ਦੇ ਸੰਬੰਧ ਵਿੱਚ। ਨਾ ਹੀ ਪਤੰਜਲੀ ਆਯੁਰਵੈਦ ਕੰਪਨੀ ਵੱਲੋਂ ਆਪਣੀ ਅਰਜ਼ੀ ਵਿੱਚ ਕੋਰੋਨਾ ਦਾ ਕੋਈ ਜ਼ਿਕਰ ਹੀ ਕੀਤਾ ਗਿਆ ਹੈ। ਕੰਪਨੀ ਦੁਆਰਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਦ-ਵਾ-ਈ ਨਾਲ 14 ਦਿਨਾਂ ਦੇ ਅੰਦਰ ਅੰਦਰ ਕੋਰੋਨਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਕੋਰੋਨਾ ਕਾਰਨ ਕਿੰਨੀਆਂ ਹੀ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਹਾਲੇ ਤੱਕ ਇਸ ਦੀ ਕੋਈ ਦ-ਵਾ-ਈ ਉਪਲੱਬਧ ਨਹੀਂ ਹੈ। ਜਿਸ ਕਰਕੇ ਅਮਰੀਕਾ ਅਤੇ ਇਟਲੀ ਵਰਗੇ ਮੁਲਕਾਂ ਨੂੰ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁ-ਕ-ਸਾ-ਨ ਉਠਾਉਣਾ ਪਿਆ ਹੈ। ਅਨੇਕਾਂ ਹੀ ਕੰਪਨੀਆਂ ਕੋਰੋਨਾ ਦੀ ਦ-ਵਾ-ਈ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਤੰਜਲੀ ਆ-ਯੂ-ਰ-ਵੈ-ਦ ਦੁਆਰਾ ਕੋਰੋਨਲ ਨਾਮ ਦੀ ਇੱਕ ਦ-ਵਾ-ਈ ਤਿਆਰ ਕੀਤੀ ਗਈ ਹੈ।

ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਦੀ ਵਰਤੋਂ ਕਰਨ ਨਾਲ 14 ਦਿਨਾਂ ਵਿੱਚ ਕੋਰੋਨਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉੱਤਰਾਖੰਡ ਆਯੁਰਵੈਦ ਵਿਭਾਗ ਦੇ ਇੱਕ ਲਾ-ਇ-ਸੈਂ-ਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਵੱਲੋਂ ਭੇਜੀ ਗਈ ਅਰਜ਼ੀ ਵਿਚ ਕੋਰੋਨਾ ਦਾ ਕੋਈ ਵੇਰਵਾ ਨਹੀਂ ਸੀ। ਇਸ ਲਈ ਉਨ੍ਹਾਂ ਦੇ ਦਫ਼ਤਰ ਵੱਲੋਂ ਕੋਰੋਨਾ ਦੀ ਦ-ਵਾ-ਈ ਦਾ ਲਾਇਸੈਂਸ ਨਹੀਂ ਦਿੱਤਾ ਗਿਆ। ਇਸ ਲਈ ਉਨ੍ਹਾਂ ਦੇ ਵਿਭਾਗ ਵੱਲੋਂ ਪਤੰਜਲੀ ਨੂੰ ਨੋਟਿਸ ਭੇਜਿਆ ਜਾਵੇਗਾ।

ਨੋਟਿਸ ਵਿੱਚ ਕੰਪਨੀ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ ਕਿ ਕੰਪਨੀ ਨੂੰ ਲਾਈਸੈਂਸ ਕਿੱਥੋਂ ਮਿਲਿਆ ਹੈ। ਆਯੂਰਸ ਵਿਭਾਗ ਵੱਲੋਂ ਉੱਤਰਾਖੰਡ ਸਰਕਾਰ ਤੋਂ ਕੋਰੋਨਲ ਦ-ਵਾ-ਈ ਦੇ ਲਾਇਸੈਂਸ ਅਤੇ ਮਨਜ਼ੂਰੀ ਦਿੱਤੇ ਜਾਣ ਦੇ ਵੇਰਵੇ ਉਨ੍ਹਾਂ ਨਾਲ ਸਾਂਝੇ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਨੇ ਪਤੰਜਲੀ ਆਯੁਰਵੈਦ ਕੰਪਨੀ ਨੂੰ ਕੋਰੋਨਲ ਦੇ ਸਬੰਧ ਵਿੱਚ ਆਪਣਾ ਪ੍ਰਚਾਰ ਬੰਦ ਕਰਨ ਲਈ ਕਿਹਾ ਹੈ। ਕੰਪਨੀ ਨੂੰ ਆਪਣੀ ਦ-ਵਾ-ਈ ਕੋਰੋਨੇਲ ਸਬੰਧੀ ਕੀਤੀ ਗਈ ਖੋਜ ਸਬੰਧੀ ਵੀ ਵਿਸਥਾਰ ਵਿੱਚ ਦੱਸਣਾ ਪਵੇਗਾ।

Leave a Reply

Your email address will not be published. Required fields are marked *