ਲੋਕਾਂ ਨੇ ਤਾਂ ਸ਼ਰਮ ਹੀ ਵੇਚ ਦਿੱਤੀ ਹੈ, cctv ਦੀ ਵੀ ਪ੍ਰਵਾਹ ਨੀ ਕਰਦੇ

ਨੌ-ਸ-ਰ-ਬਾ-ਜ਼ਾਂ ਨੇ ਅੱਜ ਕੱਲ੍ਹ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਾਉਣ ਦੇ ਨਵੇਂ ਨਵੇਂ ਢੰਗ ਲੱਭ ਲਏ ਹਨ। ਇਨਸਾਨ ਨੂੰ ਧੋ-ਖਾ ਹੋ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਭਾਣਾ ਵਾਪਰ ਚੁੱਕਾ ਹੈ। ਜਦੋਂ ਗਾਹਕ ਦੁਕਾਨ ਵਿਚ ਆਉਂਦਾ ਹੈ ਤਾਂ ਦੁਕਾਨਦਾਰ ਖ਼ੁਸ਼ ਹੁੰਦਾ ਹੈ ਕਿ ਚਲੋ ਕੁਝ ਕਮਾਈ ਹੋਵੇਗੀ ਪਰ ਕਈ ਤਾਂ ਦੁਕਾਨਦਾਰ ਨੂੰ ਹੀ ਰਗੜ ਜਾਂਦੇ ਹਨ ਹੋਰ ਤਾਂ ਹੋਰ ਉਹ ਸੀਸੀਟੀਵੀ ਦੀ ਵੀ ਪਰਵਾਹ ਨਹੀਂ ਕਰਦੇ। ਇਸ ਤਰ੍ਹਾਂ ਹੀ ਇਕ ਪਤੀ ਪਤਨੀ ਦੋਵੇਂ ਹੀ ਮਿਲ ਕੇ ਜਲੰਧਰ ਦੇ ਇੱਕ ਸੁਨਿਆਰੇ ਨਾਲ ਧੋ-ਖਾ ਕਰ ਗਏ।

ਘ-ਟ-ਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ। ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਦੁਕਾਨਦਾਰ ਵੱਲੋਂ ਦ-ਰ-ਖ਼ਾ-ਸ-ਤ ਦਿੱਤੀ ਗਈ ਹੈ। ਇੱਕ ਆਦਮੀ ਅਤੇ ਉਸ ਦੀ ਪਤਨੀ ਸੁਨਿਆਰੇ ਦੀ ਦੁਕਾਨ ਵਿੱਚ ਆਏ ਅਤੇ ਦੁਕਾਨ ਮਾਲਕ ਨੂੰ ਸੋਨੇ ਦੀ ਚੇਨੀ ਦਿਖਾਉਣ ਲਈ ਕਿਹਾ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਿਕ ਦੁਕਾਨਦਾਰ ਦਾ ਕਹਿਣਾ ਹੈ ਕਿ ਗਾਹਕ ਬਣਕੇ ਆਏ

ਪਤੀ ਪਤਨੀ ਦੁਕਾਨਦਾਰ ਤੋਂ ਉਸ ਦੀ ਸੋਨੇ ਦੀ ਚੇਨੀ ਚੋ-ਰੀ ਕਰਕੇ ਲੈ ਗਏ ਅਤੇ ਧੋ-ਖੇ ਨਾਲ ਦੁਕਾਨਦਾਰਾਂ ਨੂੰ ਨਕਲੀ ਚੀਨੀ ਦੇ ਗਏ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਦੁਕਾਨ ਵਿੱਚ ਸੀਸੀਟੀਵੀ ਵੀ ਲੱਗਾ ਹੋਇਆ ਹੈ। ਉਹ ਦੁਕਾਨਦਾਰ ਤੋਂ ਇਸ ਪਤੀ ਪਤਨੀ ਦੀ ਤਸਵੀਰ ਹਾਸਿਲ ਕਰ ਰਹੇ ਹਨ ਤਾਂ ਕਿ ਇਨ੍ਹਾਂ ਨੂੰ ਫੜਿਆ ਜਾ ਸਕੇ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਇਕ ਮਾ-ੜੀ ਘ-ਟ-ਨਾ ਹੈ। ਉਹ ਇਸ ਦੀ ਜਾਂਚ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *