ਘਰ ਦੀ ਗਰੀਬੀ ਦੂਰ ਕਰਨ ਧੀ ਭੇਜੀ ਸੀ ਵਿਦੇਸ਼-ਵੇਖੋ ਅੱਗੇ ਕੀ ਹੋਇਆ ਕੁੜੀ ਨਾਲ-ਘਰੋਂ ਭੇਜਣੀ ਪਈ ਟਿਕਟ

ਬਟਾਲਾ ਦੇ ਡਡਿਆਣਾ ਨਕਦ ਦੀ ਰਹਿਣ ਵਾਲੀ ਇੱਕ ਲੜਕੀ ਜੋ ਘਰ ਦੀ ਗ਼-ਰੀ-ਬੀ ਕਾਰਨ ਵਿਦੇਸ਼ ਗਈ ਸੀ। ਸਿਹਤ ਖ਼-ਰਾ-ਬ ਹੋ ਜਾਣ ਕਰਕੇ ਵਾਪਿਸ ਆ ਗਈ। ਕਾਫੀ ਦੇਰ ਇੱਥੇ ਬਿ-ਮਾ-ਰ ਰਹਿਣ ਕਾਰਨ ਇਸ ਲੜਕੀ ਦਾ ਦੇ-ਹਾਂ-ਤ ਹੋ ਗਿਆ। ਗਰੀਬ ਪਿਤਾ ਨੇ ਘਰ ਦੀ ਗ-ਰੀ-ਬੀ ਕਾਰਨ ਉਸ ਨੂੰ ਬਾਹਰ ਭੇਜਿਆ ਸੀ। ਉਸ ਦੀਆਂ ਚਾਰ ਧੀਆਂ ਹਨ। ਵਿਦੇਸ਼ ਵਿੱਚ ਕੰਮ ਕਰਨ ਦੇ ਵੀ ਉਸ ਨੂੰ ਪੈਸੇ ਨਹੀਂ ਮਿਲੇ। ਸਗੋਂ ਭਾਂ ਡੇ ਆਦਿ ਤੋ-ੜ ਦੇਣ ਦਾ ਦੋ-ਸ਼ ਲਗਾ ਕੇ ਉਨ੍ਹਾਂ ਤੋਂ ਹੋਰ 5000 ਰੁਪਏ ਲੈ ਲਏ।

ਉਸ ਦਾ ਵਿਦੇਸ਼ ਵਿੱਚ ਇ-ਲਾ-ਜ ਨਹੀਂ ਕਰਵਾਇਆ ਗਿਆ। ਪਰਿਵਾਰ ਨੇ ਡੇਢ ਲੱਖ ਲਗਾ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਅਤੇ 2 ਲੱਖ ਰੁਪਏ ਉਸ ਦੀ ਬੀ-ਮਾ-ਰੀ ਤੇ ਲੱਗ ਗਏ। ਮ੍ਰਤਕ ਲੜਕੀ ਦੇ ਪਿਤਾ ਦੇ ਦੱਸਣ ਮੁਤਾਬਿਕ ਉਹ ਖੁਦ ਹਲਵਾਈ ਦਾ ਕੰਮ ਕਰਦੇ ਹਨ। ਉਨ੍ਹਾਂ ਦੀਆਂ ਚਾਰ ਧੀਆਂ ਹਨ। ਘਰ ਦੀ ਗ-ਰੀ-ਬੀ ਕਾਰਨ ਉਨ੍ਹਾਂ ਨੇ ਆਪਣੀ ਬੇਟੀ ਨੂੰ ਵਿਦੇਸ਼ ਭੇਜ ਦਿੱਤਾ। ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ

ਉਨ੍ਹਾਂ ਦੀ ਬੇਟੀ ਨੂੰ 10000 ਰੁਪਏ ਪ੍ਰਤੀ ਮਹੀਨਾ ਮਿਲਣਗੇ ਅਤੇ ਤਨਖ਼ਾਹ ਵਿੱਚ ਵਾਧਾ ਹੁੰਦਾ ਰਹੇਗਾ। ਉੱਥੇ ਪਹੁੰਚਣ ਤੇ ਉਨ੍ਹਾਂ ਦੀ ਧੀ ਬੀ-ਮਾ-ਰ ਹੋ ਗਈ। ਉਸ ਨੂੰ ਪੈਸੇ ਵੀ ਨਹੀਂ ਮਿਲੇ। ਉਹ ਕਹਿੰਦੇ ਸੀ ਕਿ ਠ ਹਿ ਰ ਕੇ ਪੈਸੇ ਦੇਵਾਂਗੇ ਪਰ ਜਦੋਂ ਉਨ੍ਹਾਂ ਦੀ ਧੀ ਬੀ-ਮਾ-ਰ ਹੋ ਗਈ ਤਾਂ ਕਹਿਣ ਲੱਗੇ। ਉਹ ਕੰਮ ਤੋਂ ਕਰਦੀ ਬਹਾ ਨੇ ਬਣਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਭਾਂਡੇ ਤੋ-ੜ ਦਿੱਤੇ ਹਨ। ਇਸ ਲਈ ਉਨ੍ਹਾਂ ਨੇ 5000 ਰੁਪਏ ਭਰਵਾ ਲਏ। ਉਨ੍ਹਾਂ ਨੇ ਡੇਢ ਲੱਖ ਰੁਪਏ ਖਰਚ ਕੇ ਕੁੜੀ ਨੂੰ ਵਿਦੇਸ਼ ਭੇਜਿਆ ਸੀ ਅਤੇ

ਵਾਪਿਸ ਆਉਣ ਤੇ 2 ਲੱਖ ਰੁਪਏ ਉਸ ਦੇ ਆ-ਪ੍ਰੇ-ਸ਼-ਨ ਅਤੇ ਦ-ਵਾ-ਈ ਤੇ ਖ਼ਰਚ ਹੋ ਗਏ। ਉਨ੍ਹਾਂ ਦੀ ਧੀ ਦੀ ਜਾਨ ਫੇਰ ਵੀ ਨਹੀਂ ਬਚੀ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਰ ਦੇ ਹਲਾਤਾਂ ਨੂੰ ਦੇਖਦੇ ਹੋਏ ਆਪਣੀ ਧੀ ਨੂੰ ਵਿਦੇਸ਼ ਭੇਜਿਆ ਸੀ। ਉਨ੍ਹਾਂ ਦੇ ਸਿਰ ਕਰ ਜ਼ਾ ਵੀ ਚੜ੍ਹ ਗਿਆ ਅਤੇ ਧੀ ਦੀ ਜਾਨ ਵੀ ਨਹੀਂ ਬਚੀ। ਉਨ੍ਹਾਂ ਦੇ ਦੱਸਣ ਅਨੁਸਾਰ ਹੁਣ ਉਨ੍ਹਾਂ ਦੀ ਮ-ਦ-ਦ ਕਰਨ ਲਈ ਅੰਮ੍ਰਿਤਸਰ ਦੇ ਦਲਜੀਤ ਸਿੰਘ ਏਐੱਸਆਈ ਅੱਗੇ ਆਏ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *