ਵਿਆਹ ਕਰਵਾਕੇ ਬੁਰੀ ਤਰ੍ਹਾਂ ਫਸ ਗਿਆ ਮੁੰਡਾ- ਸੱਚ ਬਰਦਾਸ਼ਤ ਨਾ ਹੋਇਆ ਤਾਂ ਚੁੱਕ ਲਿਆ ਵੱਡਾ ਗਲਤ ਕਦਮ

ਨਾਭਾ ਦੇ ਗੋਬਿੰਦ ਨਗਰ ਦੇ ਰਹਿਣ ਵਾਲੇ ਲਖਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀ ਨੂੰਹ ਕਾਜਲ ਅਤੇ ਕਾਜਲ ਦੇ ਮਾਮੇ ਸਚਿਨ ਕੁਮਾਰ ਤੇ ਦੋ-ਸ਼ ਲਗਾਏ ਹਨ ਕਿ ਮਾਮਾ ਭਾਣਜੀ ਦੋਵੇਂ ਹੀ ਮਿਲ ਕੇ ਕਾਜਲ ਦੇ ਪਤੀ ਸਤਿੰਦਰ ਸਿੰਘ ਨਾਲ ਗ-ਲ-ਤ ਸ-ਲੂ-ਕ ਕਰਦੇ ਸਨ। ਕਾਜਲ ਦੇ ਮਾਮੇ ਨੇ ਆਪਣੇ ਪਿੰਡ ਦੇ ਨੌਜਵਾਨਾਂ ਤੋਂ ਜਤਿੰਦਰ ਸਿੰਘ ਦੀ ਖਿੱ-ਚ-ਧੂ-ਹ ਵੀ ਕਰਵਾਈ ਅਤੇ ਉਸ ਨੂੰ ਕਈ ਦਿਨ ਬੰਦੀ ਬਣਾਕੇ ਰੱ-ਖਿ-ਆ।

ਇਨ੍ਹਾਂ ਦੁਆਰਾ ਛੱਡੇ ਜਾਣ ਤੇ ਜਤਿੰਦਰ ਸਿੰਘ ਨੇ ਛੱਤ ਨਾਲ ਲ-ਟ-ਕ ਕੇ ਆਪਣੀ ਜਾਨ ਦੇ ਦਿੱਤੀ ਹੈ। ਪੁਲਿਸ ਨੇ ਕਾਜਲ ਅਤੇ ਉਸ ਦੇ ਮਾਮੇ ਸਚਿਨ ਕੁਮਾਰ ਤੇ ਮਾਮਲਾ ਦਰਜ ਕਰ ਦਿੱਤਾ ਹੈ। ਜਤਿੰਦਰ ਸਿੰਘ ਦੀ ਮਾਂ ਨੇ ਦੱਸਿਆ ਹੈ ਕਿ 20 ਸਾਲਾ ਜਤਿੰਦਰ ਸਿੰਘ ਨੇ 2 ਸਾਲ ਪਹਿਲਾਂ ਕਾਜਲ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਕਾਜਲ ਦਾ ਪਹਿਲਾਂ ਕਈ ਵਾਰ ਵਿਆਹ ਹੋ ਚੁੱਕਾ ਹੈ। ਮ੍ਰਤਕ ਜਤਿੰਦਰ ਦੀ ਮਾਂ ਅਨੁਸਾਰ ਕਾਜਲ ਅਤੇ ਉਨ੍ਹਾਂ ਦਾ ਮਾਮਾ ਸਚਿਨ ਦੋਵੇਂ ਮਿਲ ਕੇ ਜਤਿੰਦਰ ਨਾਲ ਕ-ਲੇ-ਸ਼ ਰੱਖਦੇ ਸਨ।

ਇਸ ਮਹੀਨੇ 7 ਤਰੀਕ ਨੂੰ ਸਚਿਨ ਕੁਮਾਰ ਨੇ ਆਪਣੇ ਪਿੰਡ ਆਲੋਵਾਲ ਦੇ ਕੁਝ ਲੜਕਿਆਂ ਦੁਆਰਾ ਜਤਿੰਦਰ ਦੀ ਖਿੱ-ਚ-ਧੂ-ਹ ਕਰਵਾਈ ਅਤੇ ਉਸ ਨੂੰ ਕਈ ਦਿਨ ਕਿਧਰੇ ਗਾਇਬ ਰੱ-ਖਿ-ਆ। ਮ੍ਰਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਘਰ ਨਹੀਂ ਸਨ। ਕਾਜਲ ਦੇ ਮਾਮਿਆਂ ਵੱਲੋਂ ਫੋਨ ਤੇ ਦੱਸਿਆ ਗਿਆ ਕਿ ਉਨ੍ਹਾਂ ਨੇ ਜਤਿੰਦਰ ਨੂੰ ਛੱਡ ਦਿੱਤਾ ਹੈ। ਘਰ ਆ ਕੇ ਜਤਿੰਦਰ ਨੇ ਛੱਤ ਨਾਲ ਲ-ਟ-ਕ ਕੇ ਆਪਣੀ ਜਾਨ ਦੇ ਦਿੱਤੀ। ਮ੍ਰਤਕ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਡਾ-ਕ-ਟ-ਰੀ ਰੁੱ-ਕਾ ਮਿਲਿਆ ਸੀ ਕਿ ਗੋਬਿੰਦ ਨਗਰ ਤੋਂ 20 ਸਾਲਾ ਜਤਿੰਦਰ ਸਿੰਘ ਨੂੰ ਮ੍ਰਤਕ ਹਾਲਤ ਵਿੱਚ ਲਿਆਂਦਾ ਗਿਆ ਹੈ। ਉਸ ਦੀ ਲ-ਟ-ਕ-ਣ ਨਾਲ ਜਾਨ ਚਲੀ ਗਈ ਹੈ। ਮ੍ਰਤਕ ਦੀ ਰਿ-ਹਾ-ਇ-ਸ਼ ਧਿਆਮੂ ਮਾਜਰੇ ਵਿੱਚ ਸੀ। ਪੁਲੀਸ ਨੇ ਮ੍ਰਤਕ ਦੇ ਪਿਤਾ ਦੇ ਬਿਆਨਾਂ ਤੇ ਉਸ ਦੀ ਪਤਨੀ ਕਾਜਲ ਅਤੇ ਕਾਜਲ ਦੇ ਮਾਮੇ ਤੇ ਮਾਮਲਾ ਦਰਜ ਕੀਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *