ਪੰਜਾਬ ਦੇ ਲੋਕਾਂ ਨੂੰ ਮਹਿੰਗੀਆਂ ਗੱਡੀਆਂ ਅਤੇ ਬੰ-ਦੂ-ਕਾਂ ਰੱਖਣ ਦਾ ਬਹੁਤ ਸ਼ੌਂ-ਕ ਹੈ। ਵਿਆਹਾਂ ਜਾਂ ਹੋਰ ਅਜਿਹੇ ਮੌ-ਕਿ-ਆਂ ਤੇ ਬਿਨਾਂ ਕਿਸੇ ਗੱਲ ਤੇ ਗੋ-ਲੀ ਚਲਾਉਣ ਦੀ ਗੱਲ ਤਾਂ ਹੁਣ ਆਮ ਹੀ ਹੋ ਗਈ ਹੈ। ਸਰਕਾਰ ਵੱਲੋਂ ਇਸ ਤੇ ਪਾ-ਬੰ-ਦੀ ਲਾਏ ਜਾਣ ਤੋਂ ਬਾਅਦ ਵੀ ਕਈ ਲੋਕ ਇਸ ਹ-ਰ-ਕ-ਤ ਤੋਂ ਬਾ-ਜ਼ ਨਹੀਂ ਆਉਂਦੇ। ਇਸ ਨਾਲ ਹੁਣ ਤੱਕ ਅਨੇਕਾਂ ਹਾ-ਦ-ਸੇ ਵਾਪਰ ਚੁੱਕੇ ਹਨ।
ਤਰਨਤਾਰਨ ਦੇ ਪਿੰਡ ਦੁੱਬਲੀ ਵਿੱਚ ਇੱਕ ਵਿਆਹ ਸਮਾਗਮ ਵਿਚ ਇਸੀ ਕਾਰਨ ਇਕ ਬੱਚੇ ਦੀ ਜਾਨ ਚਲੀ ਗਈ ਅਤੇ ਇਕ ਵਿਅਕਤੀ ਹਸਪਤਾਲ ਵਿਚ ਹੈ। ਮ੍ਰਤਕ ਬੱਚੇ ਦੇ ਮਾਮੇ ਦੇ ਦੱਸਣ ਮੁਤਾਬਿਕ ਉਸ ਦੀ ਭੈਣ ਦੀ ਹਾਲਤ ਠੀਕ ਨਹੀਂ ਰਹਿੰਦੀ। ਜਿਸ ਕਰਕੇ ਉਹ ਉਸ ਦੀ ਖ਼ਬਰ ਲੈਣ ਲਈ ਖਾਇਆ ਸੀ। ਗੁਆਂਢ ਵਿੱਚ ਵਿਆਹ ਹੋਣ ਕਾਰਨ ਉਸ ਦਾ ਜੀਜਾ ਵਿਆਹ ਵਾਲੇ ਘਰ ਗਿਆ ਹੋਇਆ ਸੀ।
ਬੱਚੇ ਦੇ ਮਾਮੇ ਦਾ ਕਹਿਣਾ ਹੈ ਕਿ ਉਹ ਆਪਣੇ ਭਾਣਜੇ ਨੂੰ ਲੈ ਕੇ ਆਪਣੇ ਜੀਜੇ ਨੂੰ ਦੇਖਣ ਚਲਾ ਗਿਆ। ਬੱਚਾ ਉਸ ਤੋਂ ਅੱਗੇ ਸੀ। ਉਥੇ ਗੁਰਲਾਲ ਸਿੰਘ ਅਤੇ ਹਰਵਿੰਦਰ ਸਿੰਘ ਗੋ-ਲੀ-ਆਂ ਚਲਾ ਰਹੇ ਸਨ। ਬੱਚਾ ਅੱਗੇ ਅੱਗੇ ਜਾ ਰਿਹਾ ਸੀ। ਜਿਉਂ ਹੀ ਬੱਚਾ ਗੇਟ ਤੋਂ ਦਾਖ਼ਲ ਹੋਇਆ ਤਾਂ ਬੱਚੇ ਦੇ ਨਿ-ਸ਼ਾ-ਨਾ ਲੱਗਾ। ਬੱਚੇ ਦੇ ਮਾਮੇ ਨੇ ਦੱਸਿਆ ਕਿ ਉਹ ਪਹਿਲਾਂ ਬੱਚੇ ਨੂੰ ਪੱਟੀ ਲੈ ਗਏ। ਉੱਥੋਂ ਉਸ ਨੂੰ ਕਿਹੜੀ ਹਸਪਤਾਲ ਅੰਮ੍ਰਿਤਸਰ ਭੇਜਿਆ ਗਿਆ।
ਉੱਥੇ ਬੱਚੇ ਨੇ ਦਮ ਤੋ-ੜ ਦਿੱਤਾ। ਉਸ ਦੇ ਦੱਸਣ ਮੁਤਾਬਿਕ ਹਰਵਿੰਦਰ ਸਿੰਘ ਅਤੇ ਗੁਰਲਾਲ ਸਿੰਘ ਤੇ ਪਰਚਾ ਤਾਂ ਹੋਇਆ ਹੈ ਪਰ ਉਹ ਹਾਲੇ ਫ-ੜੇ ਨਹੀਂ ਗਏ। ਉਸ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਨੂੰ ਜਲਦੀ ਫ-ੜ੍ਹ ਕੇ ਸ-ਜ਼ਾ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇ-ਨ-ਸਾ-ਫ ਮਿਲ ਸਕੇ ਮਿਲੀ। ਜਾਣਕਾਰੀ ਅਨੁਸਾਰ ਇਸ ਘ-ਟ-ਨਾ ਕਾਰਨ ਇੱਕ ਵਿਅਕਤੀ ਹਸਪਤਾਲ ਵਿਚ ਭ-ਰ-ਤੀ ਹੈ।