ਵੇਖੋ ਕਿਵੇਂ ਇਕੱਲੇ ਮੁੰਡੇ ਨੇ ਹਿਲਾਕੇ ਰੱਖ ਦਿੱਤਾ ਸਾਰਾ ਇਲਾਕਾ-ਫੈਲਿਆ ਦਹਸ਼ਤ ਦਾ ਮਾਹੋਲ-ਡਰਕੇ ਘਰਾਂ ਚ ਵੜੇ ਲੋਕ

ਅੰਮ੍ਰਿਤਸਰ ਦੇ ਪਤਾਹਪੁਰ ਵਿੱਚ ਲਖਵਿੰਦਰ ਸਿੰਘ ਦੇ ਘਰ ਤੇ ਇੱਟਾਂ-ਵੱਟੇ ਅਤੇ ਖਾਲੀ ਬੋਤਲਾਂ ਚਲਾਈਆਂ ਗਈਆਂ। ਇਸ ਤੋਂ ਬਿਨਾਂ ਗਿੰਨੀ, ਬਬਲੂ ਅਤੇ ਜੋਧਾ ਨਾਮ ਦੇ ਵਿਅਕਤੀਆਂ ਨੇ ਗੋ-ਲੀ ਵੀ ਚਲਾਈ। ਲਖਵਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਇਸ ਇਲਾਕੇ ਭਾਵ ਵਾਰਡ ਨੰਬਰ 71 ਦੀ ਕੌਂਸਲਰ ਹੈ। ਦੋ-ਸ਼ੀ-ਆਂ ਦੀ ਗਿਣਤੀ 50-60 ਦੱਸੀ ਜਾ ਰਹੀ ਹੈ। ਕੌਸਲਰ ਦੇ ਪਤੀ ਲਖਵਿੰਦਰ ਸਿੰਘ ਵੱਲੋਂ ਦੋ-ਸ਼ੀ-ਆਂ ਦੁਆਰਾ ਉਸ ਨੂੰ ਜਾ-ਤੀ ਸੂ-ਚ-ਕ ਸ਼ਬਦਾਵਲੀ ਬੋਲਣ ਦੇ ਵੀ ਦੋ-ਸ਼ ਲਗਾਏ ਗਏ ਹਨ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਐਮ.ਸੀ. ਗੁਰਮੀਤ ਕੌਰ ਨੇ ਦੱਸਿਆ ਹੈ ਕਿ ਗਿੰਨੀ, ਬਬਲੂ ਅਤੇ ਜੋਧਾ ਆਦਿ ਦੀ ਅਗਵਾਈ ਵਿੱਚ 50-60 ਨੌਜਵਾਨ ਆਏ। ਉਨ੍ਹਾਂ ਨੇ ਇੱਟਾਂ-ਵੱਟੇ ਅਤੇ ਖਾਲੀ ਬੋਤਲਾਂ ਉਨ੍ਹਾਂ ਤੇ ਚਲਾਈਆਂ। ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਮਕਾਨ ਦੇ ਅੰਦਰ ਬੰਦ ਕਰਕੇ ਬ-ਚਾ-ਇ-ਆ। ਗੁਰਮੀਤ ਕੌਰ ਦੇ ਪੁੱਤਰ ਦੇ ਦੱਸਣ ਮੁਤਾਬਿਕ ਪਹਿਲਾਂ ਉਸ ਦੇ ਪਿਤਾ ਨੂੰ ਫੋਨ ਤੇ ਮਾ-ੜਾ ਬੋਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਆਪਸ ਵਿੱਚ ਹੱ-ਥੋ-ਪਾ-ਈ ਹੋ ਗਈ। ਲੜਕੇ ਦਾ ਕਹਿਣਾ ਹੈ ਕਿ ਫਿਰ ਇਹ ਨੌਜਵਾਨ ਗੈਂ-ਗ-ਸ-ਟ-ਰ ਗਿੰਨੀ ਅਤੇ ਹੋਰ ਨੌਜਵਾਨਾਂ ਬਬਲੂ ਅਤੇ ਜੋਧੇ ਦੀ ਅਗਵਾਈ ਵਿੱਚ ਆਏ ਅਤੇ ਇੱਟਾਂ-ਵੱਟੇ ਅਤੇ ਹੋਰ ਹਵਾਈ ਨਿ-ਸ਼ਾ-ਨੇ ਵੀ ਲਗਾਏ।

ਲਖਵਿੰਦਰ ਸਿੰਘ ਦੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਜਾ-ਤੀ ਸੂ-ਚ-ਕ ਸ਼ਬਦ ਵੀ ਬੋਲੇ ਗਏ ਅਤੇ ਕਿਹਾ ਕਿ ਉਨ੍ਹਾਂ ਨੂੰ ਕੌਸਲਰ ਕਰਨੀ ਨਹੀਂ ਆਉਂਦੀ। ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਫੋਨ ਤੇ ਮੰ-ਦਾ ਬੋਲਿਆ ਗਿਆ। ਜਦੋਂ ਉਨ੍ਹਾਂ ਨੇ ਪੁਲਿਸ ਨੂੰ ਦ-ਰ-ਖਾ-ਸ-ਤ ਦਿੱਤੀ ਤਾਂ ਇਹ ਸਾਰਾ ਕੰਮ ਹੋਇਆ। ਉਨ੍ਹਾਂ ਵੱਲੋਂ ਇ-ਨ-ਸਾ-ਫ਼ ਦੀ ਮੰਗ ਕੀਤੀ ਗਈ ਹੈ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਪਤਾਹਪੁਰ ਵਿੱਚ ਵਾਪਰੀ ਘ-ਟ-ਨਾ ਦੀ ਜਾਣਕਾਰੀ ਮਿਲੀ ਹੈ। ਉਹ ਜਾਂਚ ਕਰ ਰਹੇ ਹਨ, ਜੋ ਵੀ ਸਾਹਮਣੇ ਆਵੇਗਾ। ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *