ਸਕਿੰਟਾਂ ਚ ਆਈ ਉਪਰੋਂ ਮੋਤ-ਅਸਮਾਨੋਂ ਮੋਤ ਬਰਸਦੀ ਦੇਖ ਜਾਨਾਂ ਬਚਾਕੇ ਭੱਜੇ ਲੋਕ

ਹੁਸ਼ਿਆਰਪੁਰ ਵਿੱਚ ਇੱਕ ਸੁੱਕੇ ਦਰੱਖਤ ਦਾ ਵੱਡਾ ਟਾਹਣਾ ਟੁੱ-ਟ ਜਾਣ ਕਰਕੇ ਇੱਕ ਦੁਕਾਨਦਾਰ ਦਾ ਫ਼ਰਨੀਚਰ ਖ਼-ਰਾ-ਬ ਹੋ ਗਿਆ ਹੈ। ਮੋਟਰਸਾਈਕਲ ਵੀ ਟੁੱ-ਟ ਗਿਆ ਹੈ। ਉਸ ਦਾ ਇਹ ਤੀਜੀ ਵਾਰ ਹੋਇਆ ਹੈ। ਮੋਟਰਸਾਈਕਲ ਦਾ ਮਾਲਕ ਖ਼ੁਦ ਅਪਾਹਜ ਹੈ। ਇੱਥੇ ਇੱਕ ਨਿੱਜੀ ਹਸਪਤਾਲ ਹੈ। ਜਿੱਥੇ ਲੋਕ ਡਾਕਟਰੀ ਸਹਾਇਤਾ ਲਈ ਆਉਂਦੇ ਰਹਿੰਦੇ ਹਨ ਅਤੇ ਦੁਕਾਨ ਤੇ ਕੋਈ ਨਾ ਕੋਈ ਵਿਅਕਤੀ ਚਾਹ ਆਦਿ ਪੀਣ ਲਈ ਆਉਂਦਾ ਰਹਿੰਦਾ ਹੈ। ਹਸਪਤਾਲ ਅਤੇ ਮੈਡੀਕਲ ਸਟੋਰ ਵਾਲਿਆਂ ਵੱਲੋਂ ਪਹਿਲਾਂ ਵੀ ਨਗਰ ਨਿਗਮ ਅਤੇ ਜੰਗਲਾਤ ਵਿਭਾਗ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਜਾ ਚੁੱਕਾ ਹੈ ਪਰ

ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਜਸਪਾਲ ਸਿੰਘ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੇ 100-150 ਸਾਲ ਪੁਰਾਣਾ ਦਰੱਖਤ ਖੜ੍ਹਾ ਹੈ, ਜੋ ਕਿ ਸੁੱਕ ਚੁੱਕਾ ਹੈ। ਇਸ ਦਰੱਖਤ ਦਾ ਤਿੰਨ ਮਹੀਨੇ ਪਹਿਲਾਂ ਵੀ ਟਾਹਣਾ ਟੁੱ-ਟ ਕੇ ਡਿੱਗ ਗਿਆ ਸੀ। ਉਸ ਸਮੇਂ ਇੱਕ ਵਿਅਕਤੀ ਥੱਲੇ ਆ ਗਿਆ ਸੀ ਅਤੇ ਉਸ ਦੀ ਰੀ-ੜ ਦੀ ਹੱਡੀ ਟੁੱ-ਟ ਜਾਣ ਕਾਰਨ ਉਹ ਅਪਾਹਜ ਹੋ ਗਿਆ ਸੀ। ਇਸ ਗ-ਰੀ-ਬ ਆਦਮੀ ਦਾ ਇ-ਲਾ-ਜ ਨਹੀਂ ਹੋ ਸਕਿਆ। ਉਸ ਦਾ ਕਹਿਣਾ ਹੈ ਕਿ ਉਹ ਹੁਣ ਤੱਕ ਮੇਰਾ ਇ-ਲਾ-ਜ ਤੋਂ ਰੁਲ ਰਿਹਾ ਹੈ।

ਹੁਣ ਅਪਾਹਜ ਵਿਅਕਤੀ ਦਾ ਮੋਟਰਸਾਈਕਲ ਅਤੇ ਫਰਨੀਚਰ ਟੁੱਟ ਚੁੱਕਾ ਹੈ। ਉਹ ਕਈ ਵਾਰ ਇਸ ਸਬੰਧ ਵਿਚ ਜੰਗਲਾਤ ਵਿਭਾਗ ਅਤੇ ਨਗਰ ਨਿਗਮ ਨੂੰ ਬੇਨਤੀ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੀ ਮੰਗ ਹੈ ਕਿ ਸਬੰਧਿਤ ਅਫਸਰ ਦੀ ਤਨਖਾਹ ਵਿੱਚੋਂ ਪੈਸੇ ਕੱ-ਟ ਕੇ ਨੁ-ਕ-ਸਾ-ਨ ਦੀ ਪੂਰਤੀ ਕੀਤੀ ਜਾਵੇ। ਉਨ੍ਹਾਂ ਕਹਿਣਾ ਹੈ ਕਿ ਜੇਕਰ ਉਹ ਹੱਕ ਮੰਗਦੇ ਹਨ ਜਾਂ ਰੋ-ਸ ਪ੍ਰਗਟਾਉਂਦੇ ਹਨ ਤਾਂ ਉਨ੍ਹਾਂ ਤੇ ਕਾ-ਨੂੰ-ਨ ਦੀ ਉ-ਲੰ-ਘ-ਣਾ ਦਾ ਦੋ-ਸ਼ ਲੱਗੇਗਾ। ਮੋਟਰਸਾਈਕਲ ਵਾਲੇ ਅਪਾਹਜ ਵਿਅਕਤੀ ਨੇ ਦੱਸਿਆ ਹੈ ਕਿ ਕੁਝ ਮਿੰਟ ਪਹਿਲਾਂ ਹੀ ਇੱਥੋਂ ਕਈ ਜਣੇ ਚਾਹ ਪੀ ਕੇ ਗਏ ਹਨ।

ਉਨ੍ਹਾਂ ਦੇ ਜਾਣ ਪਿੱਛੋਂ ਹੀ ਇਹ ਟਾਹਣਾ ਟੁੱ-ਟ ਗਿਆ। ਉਸ ਵਿਅਕਤੀ ਦੇ ਦੱਸਣ ਮੁਤਾਬਿਕ ਉਸ ਦਾ ਪਹਿਲਾਂ ਵੀ ਨੁ-ਕ-ਸਾ-ਨ ਹੋਇਆ ਸੀ। ਹੁਣ ਫੇਰ ਕਾਫੀ ਨੁ-ਕ-ਸਾ-ਨ ਹੋ ਗਿਆ ਹੈ। ਉਹ ਅਪਾਹਜ ਹੋਣ ਕਰਕੇ ਆਪਣੇ ਨੁ-ਕ-ਸਾ-ਨ ਬਾਰੇ ਜਾਨਣ ਲਈ ਦੁਕਾਨ ਤੋਂ ਬਾਹਰ ਵੀ ਨਹੀਂ ਜਾ ਸਕਦਾ। ਉਸ ਦਾ ਕਹਿਣਾ ਹੈ ਕਿ ਪਹਿਲਾਂ ਵੀ ਹਸਪਤਾਲ ਵਾਲਿਆਂ ਨੇ ਅਤੇ ਮੈਡੀਕਲ ਸਟੋਰ ਵਾਲਿਆਂ ਨੇ ਉਸ ਨੂੰ ਇ-ਨ-ਸਾ-ਫ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋਈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *