ਸਕੂਟਰੀ ਤੇ ਕੁੜੀ ਆ ਰਹੀ ਸੀ ਘਰ- ਰਸਤੇ ਚ ਮੁੰਡਿਆਂ ਨੇ ਕੀਤੀ ਅੱਤ ਦੀ ਗਿਰੀ ਹੋਈ ਹਰਕਤ

ਸਮਾਜ ਵਿੱਚ ਲੜਕੀਆਂ ਨਾਲ ਛੇ-ੜ-ਛਾ-ੜ ਦੀਆਂ ਘ-ਟ-ਨਾ-ਵਾਂ ਵਧਦੀਆਂ ਹੀ ਜਾ ਰਹੀਆਂ ਹਨ। ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਇਨ੍ਹਾਂ ਲੋਕਾਂ ਨੂੰ ਪੁਲਿਸ ਦੀ ਜਾਂ ਕਾ-ਨੂੰ-ਨ ਦੀ ਕੋਈ ਪ੍ਰਵਾਹ ਹੀ ਨਹੀਂ ਹੈ। ਜੇਕਰ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਸ਼-ਰੀ-ਫ ਲੋਕਾਂ ਦਾ ਜਿਉਣਾ ਔ-ਖਾ ਹੋ ਜਾਵੇਗਾ। ਲੁਧਿਆਣਾ ਦੇ ਰਿਸ਼ੀ ਨਗਰ ਵਿੱਚ ਇੱਕ ਲੜਕੀ ਨਾਲ ਮੁਹੱਲੇ ਦੇ ਹੀ ਤਿੰਨ ਨੌਜਵਾਨਾਂ ਮੁਨੀਸ਼, ਰਵੀ ਅਤੇ ਕਾਕਾ ਵੱਲੋਂ ਘ-ਟੀ-ਆ ਹ-ਰ-ਕ-ਤਾਂ ਕਰਨ ਦੇ ਦੋ-ਸ਼ ਲੱਗੇ ਹਨ।

ਲੜਕੀ ਨੂੰ ਉਸ ਦੀ ਮਾਂ ਅਤੇ ਭੈਣ ਨੇ ਛੁ-ਡਾ-ਇ-ਆ ਪਰ ਇਸ ਤੋਂ ਬਾਅਦ ਇਨ੍ਹਾਂ ਮੁੰਡਿਆਂ ਨੇ ਇੱਟਾਂ-ਵੱਟੇ ਵੀ ਮਾ-ਰੇ। ਉਹ ਸ਼-ਰੇ-ਆ-ਮ ਲੜਕੀ ਨੂੰ ਤੇ-ਜ਼ਾ-ਬ ਪਾਉਣ ਦੀਆਂ ਧ-ਮ-ਕੀ-ਆਂ ਦੇ ਰਹੇ ਹਨ। ਲੜਕੀ ਦਾ ਪਿਤਾ ਅਤੇ ਭਰਾ ਨਹੀਂ ਹੈ। ਆਪ ਬੀਤੀ ਸੁਣਾਉਂਦੇ ਹੋਏ ਲੜਕੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੀ ਡਿਊਟੀ ਤੋਂ ਆਈ ਸੀ। ਜਦੋਂ ਉਸ ਨੇ ਆਪਣੀ ਸਕੂਟਰੀ ਰੋ-ਕੀ ਤਾਂ ਮੁਨੀਸ਼, ਕਾਕਾ ਅਤੇ ਰਵੀ ਉਸ ਨੂੰ ਗ-ਲ-ਤ ਤਰੀਕੇ ਨਾਲ ਛੂ-ਹ-ਣ ਲੱਗੇ।

ਲੜਕੀ ਅਨੁਸਾਰ ਇਨ੍ਹਾਂ ਤਿੰਨਾਂ ਨੇ ਹੀ ਉਸ ਨੂੰ ਥੱਲੇ ਸੁੱ-ਟ ਲਿਆ ਅਤੇ ਗ-ਲ-ਤ ਹ-ਰ-ਕ-ਤਾਂ ਕਰਨ ਲੱਗੇ। ਉਸ ਦੀਆਂ ਆਵਾਜ਼ਾਂ ਸੁਣ ਕੇ ਉਸ ਦੀ ਮਾਂ ਅਤੇ ਭੈਣ ਨੇ ਆ ਕੇ ਉਸ ਨੂੰ ਛੁ-ਡਾ-ਉ-ਣ ਦੀ ਕੋਸ਼ਿਸ਼ ਕੀਤੀ। ਇੰਨੇ ਨੂੰ ਮੁਹੱਲੇ ਵਾਲੇ ਵੀ ਉੱਥੇ ਆ ਗਏ। ਇਕ ਦੋ-ਸ਼ੀ ਸੱਬਲ ਚੁੱਕ ਲਿਆਇਆ। ਲੜਕੀ ਦਾ ਕਹਿਣਾ ਹੈ ਕਿ ਮੁਹੱਲੇ ਵਾਲਿਆਂ ਨੇ ਉਨ੍ਹਾਂ ਨੂੰ ਛੁਡਾਇਆ। ਉਨ੍ਹਾਂ ਨੇ ਪੁਲਿਸ ਨੂੰ ਦ-ਰ-ਖਾ-ਸ-ਤ ਦਿੱਤੀ ਹੈ ਪਰ ਦੋ-ਸ਼ੀ ਉਸ ਨੂੰ ਤੇ-ਜ਼ਾ-ਬ ਪਾਉਣ ਦੀਆਂ ਧ-ਮ-ਕੀਆਂ ਦੇ ਰਹੇ ਹਨ। ਉਹ ਕਹਿੰਦੇ ਹਨ ਕਿ ਉਸ ਨੂੰ ਮੂੰਹ ਦਿਖਾਉਣ ਲਾਇਕ ਨਹੀਂ ਛੱਡਣਗੇ।

ਉਸ ਨੂੰ ਦ-ਰ-ਖਾ-ਸ-ਤ ਵਾਪਸ ਲੈਣ ਦੀਆਂ ਧ-ਮ-ਕੀ-ਆਂ ਦਿੱਤੀਆਂ ਜਾ ਰਹੀਆਂ ਹਨ। ਉਸ ਲੜਕੀ ਦੀ ਮਾਂ ਨੇ ਵੀ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਮੁਹੱਲਾ ਵਾਸੀ ਇੱਕ ਔਰਤ ਅਤੇ ਨੌਜਵਾਨ ਨੇ ਵੀ ਲੜਕੀ ਦੇ ਬਿਆਨਾਂ ਦੀ ਪੁ-ਸ਼-ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਅਮਲ ਕਰਕੇ ਗੁੰ-ਡਾ-ਗ-ਰ-ਦੀ ਕਰਦੇ ਹਨ। ਇਹ ਲੜਕੀਆਂ ਨਾਲ ਛੇ-ੜ-ਖਾ-ਨੀ ਕਰਦੇ ਹਨ। ਮੁਹੱਲਾ ਵਾਸੀਆਂ ਨੇ ਇਨ੍ਹਾਂ ਨੌਜਵਾਨਾਂ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *